ਓ ਬਈ ਵਿਦਿਆਰਥੀ ਸੱਜਣੋ ! ਜਿਹੜੇ ਵਿਦਿਆਰਥੀ ਬੜੇ ਸਮੇ ਬਾਅਦ ਸਕੂਲ ਆਏ ਨੇ ਓਹਨਾਂ ਦੀ ਹੀ ਸੁਨ ਲਓ........ਆਜੋ ਸਕੂਲ..... ਮਿਲ ਲਓ ਓਹਨਾਂ ਨੂੰ ਆ ਕੇ .....
ਸੀਰਤ ਤੇ ਸਿਮੀ ਦੀ ਸੁਨ ਲਓ ਪੁਕਾਰ ,
ਮਿਲ ਜੋ ਆ ਕੇ ਸਕੂਲ ਸਾਨੂੰ ਯਾਰ,
ਪੁਛਦੇ ਕਮਰੇ, ਮੇਜ਼-ਕੁਰਸੀਆਂ, ਬੋਰਡ-ਚਾਕ ,
ਕਦੋਂ ਆਉਣਗੇ ਸਾਡੇ ਬੱਚੇ ਹੋਣਹਾਰ |