|
|
|
ਗੁਰਮਿੰਦਰ ,,,,,,,,,,,,
ਮਾਟਰ ਜੀ ਹਾਜਰ ਜੀ ,,,,,,,,,,
sat shri akaal to all punjabizm
|
|
16 Dec 2010
|
|
|
|
|
|
| Seerat |
sat shri akal ji ...plz mark me present..
|
|
16 Dec 2010
|
|
|
|
|
maatar ਜੀ .. ਕਿਥੇ ਹੋਂ ????
|
|
16 Dec 2010
|
|
|
|
|
|
|
ਮਾਤਰ ਜੀ ਹਾਜਰ ਜੀ ,,,,,,,,,
ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬਇਜਮ ਪਰਿਵਾਰ ਨੂੰ ,,,,,,,,,,
|
|
16 Dec 2010
|
|
|
|
|
|
|
ਸਤਿ ਸ੍ਰੀ ਅਕਾਲ ਸਾਰਿਆਂ ਨੂੰ...
ਕੀ ਹਾਲ ਨੇ ਤੁਹਾਡੇ ?
ਪੜ੍ਹਾਈ ਕਿਵੇਂ ਚੱਲ ਰਹੀ ਏ ?
|
|
16 Dec 2010
|
|
|
|
|
haajir ji ,,,,,,,,
ਬਲਿਹਾਰ ਵੀਰ ਜੀ ਅੱਜ ਤਾਂ ਮਾਟਰ ਜੀ ਨਹੀਂ ਆਏ ਕੀ ਗੱਲ ਅੱਜ ਛੁੱਟੀ ਆ
|
|
16 Dec 2010
|
|
|
|
| ਕੁਕਨੂਸ................. |
ਅਰਜ਼ੀ ਮੁਤਾਬਿਕ ਪੂਰੇ ਵਕ਼ਤ ਤੇ..... ੧੭ ਦਿਸੰਬਰ ਨੂੰ .......ਹਾਜ਼ਿਰ ਜੀ.......... ਸੀਰਤ.....ਸਿਮਰਨ........ਅਸ਼ਵੀਨ.........ਮੇਰੇ ਪਿਛੋਂ ਮੈਨੂੰ ਯਾਦ ਕਰਨ ਲਈ ਬਹੁਤ-ਬਹੁਤ ਧੰਨਵਾਦ.......... ਅਮਰਿੰਦਰ,ਸੁਨੀਲ,ਗੁਰਮਿੰਦਰ,ਨਿਮਰ,ਅਮਨਦੀਪ,ਲੱਕੀ ਦੀਦੀ ..........ਤੇ ਬਾਕੀ ਸਭ ਦੋਸਤਾਂ ਦਾ ਵੀ ਸ਼ੁਕਰੀਆ................
|
|
17 Dec 2010
|
|
|
|
| Nimar |
ਸਭ ਨੂੰ ਪਿਆਰ ਭਰੀ ਸਤਿ ਸ਼ੀ੍ ਅਕਾਲ ਜੀ...
ਮਾਟਰ ਜੀ ਹਾਜ਼ਰ ਜੀ..ਕਿੱਥੇ ਹੋ ਮਾਟਰ ਜੀ ਅੱਜ ਕੱਲ ਤੁਸੀ ਵੀ ਬਹੁਤ ਘੱਟ ਨਜ਼ਰ ਆਉਂਦੇ ਹੋ.......................ਠੀਕ-ਠਾਕ ਤਾਂ ਹੋ ਨਾਂ ??
@ ਕੁਕਨੂਸ-- ਬਹੁਤ ਮੇਹਰਬਾਨੀ ਜੀ
|
|
17 Dec 2010
|
|
|
|
|