Anything goes here..
 View Forum
 Create New Topic
  Home > Communities > Anything goes here.. > Forum > messages
Showing page 855 of 1000 << First   << Prev    851  852  853  854  855  856  857  858  859  860  Next >>   Last >> 
jas gill
jas
Posts: 4
Gender: Female
Joined: 06/Dec/2012
Location: ludhiana
View All Topics by jas
View All Posts by jas
 
roll no. 150

present ji !!!!!!!!!

06 Dec 2012

★★..ρяєєT. .мαн!wσL..★★
★★..ρяєєT.
Posts: 3
Gender: Male
Joined: 07/Dec/2012
Location: akalgarh
View All Topics by ★★..ρяєєT.
View All Posts by ★★..ρяєєT.
 
new

m new hre ssa dosto

07 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਤ ਸ੍ਰੀ ਅਕਾਲ ਜੀ.....ਸਾਰੇ ਪੰਜਾਬੀਜਮ ਨੂ.....

 

ਇੱਕ ਸਵਾਲ ਦਾ ਜਵਾਬ ਦਿਓ.....ਦੇਖਦੇ ਹਾਂ ਕਿਸਦਾ ਦਿਮਾਗ ਜਿਆਦਾ ਤੇਜ ਹੈ.....

ਦੋ ਬਿੱਲੀਆਂ ਪਾਣੀ ਦੇ ਕਿਨਾਰੇ ਤੇ ਬੈਠੀਆਂ ਸਨ.....ਚਿੱਟੀ ਅਤੇ ਕਾਲੀ....

ਚਿੱਟੀ ਬਿੱਲੀ.....ਪਾਣੀ ਵਿਚ ਡਿੱਗ ਗਈ.....?anim13

 

ਚਿੱਟੀ ਬਿੱਲੀ ਦੇ ਪਾਣੀ ਚ ਡਿੱਗਣ ਤੋਂ ਬਾਆਦ ਕਾਲੀ ਬਿੱਲੀ ਕੀ ਬੋਲੀ.......

ਸੋਚੋ.....Kade vi nahi..!

ਦੱਸੋ.....

ਕੀ ਬੋਲੀ....

ਜਲਦੀ ਦਸੋ....

ਨਹੀ ਤੇ ਚਿੱਟੀ ਬਿੱਲੀ ਪਾਣੀ ਚ ਡੁੱਬ ਜਾਏਗੀ.......Innocent

07 Dec 2012

RaMaN JeEt
RaMaN
Posts: 3
Gender: Female
Joined: 20/Sep/2012
Location: moga
View All Topics by RaMaN
View All Posts by RaMaN
 

roll no.141 hazir ji anim04

07 Dec 2012

jas gill
jas
Posts: 4
Gender: Female
Joined: 06/Dec/2012
Location: ludhiana
View All Topics by jas
View All Posts by jas
 

ਕਾਲੀ  ਬਿੱਲੀ ਨੇ ਬਚਾਓ ਬਚਾਓ keha ਹੋਵੇਗਾparty0018

07 Dec 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

ssa everyone 

kiven o saare 

 

REENA JI 

aaloo de praunthe .....waah fer te sidha hi connection banda hai ... :)))))

sade nal vi bna lo zra ku siddha connection..chlo tiffin kholo apna :D

 

:) J SINGH JI 

kali billi ne ਮਿਆਉਂ ਮਿਆਉਂ keha huna 

 

 

RAMAN & PREET Welcome

 

07 Dec 2012

Ravneet Sandhu .
Ravneet Sandhu
Posts: 15
Gender: Female
Joined: 23/Nov/2012
Location: Rurka Kalan
View All Topics by Ravneet Sandhu
View All Posts by Ravneet Sandhu
 

ssa ji sariyan nu


147 present ji......


aapan tuhanu ik hor proof de dita eh

"sadi pic" masterni ji

te aloo de paranthe vadu ne te bonus dehi te achaar b eh

 

 

 

07 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜਸ ਜੀ....ਤੁਹਾਡਾ ਜਵਾਬ ਸਹੀ ਨਹੀ ਹੈ.....


ਸ਼ਰਨ ਜੀ....ਤੁਹਾਡਾ ਜਵਾਬ ਸਹੀ ਹੈ.......

07 Dec 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
roll no -- 109

prsnt ji ..........

 

07 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਅੱਜ ਮੈਂ ਬੜੇ ਹੀ ਗੁੱਸੇ ਚ ਹਾਂ.......

 

ਸਿਧੀ ਗੱਲ.....ਤੇ......ਫਿਰ ਆਲੂ ਵਾਲੇ ਪਰੋਂਠੇ.....

 

ਦਾਲ ਚ ਤੇ ਮੈਨੂ ਪਹਿਲਾ ਹੀ ਕਾਲਾ ਲੱਗ ਰਿਹਾ ਸੀ....ਪਰ ਮੈਂ ਸੋਚੀਆ ਸਾਇੰਸ ਦਾ ਜਮਾਨਾ ਹੈ....ਸ਼ਾਇਦ ਦਾਲ ਅੱਜ ਕਲ ਇਦਾਂਦੀ ਹੀ ਹੋਵੇ......

 

ਤੇ ਹੋਰ ਵੱਡੀ ਗੱਲ ਆਪਣੇ ਹੈਡਮਾਸਟਰ ਜੀ ਭੋਲੇ ਭਲੇ ਜਿਹੇ ਤੇ ਨੇ ਇੰਨੀ ਛੇਤੀ ਤੇ ਕਿਸੇ ਨਾਲ ਸਿਧੀ ਗੱਲ ਬਾਤ ਤੇ ਨਹੀ ਕਰ ਸਕਦੇ ,ਪਰੋਂਠੇ ਖਾਣ ਦੀ ਗੱਲ ਤੇ ਦੂਰ ਹੈ.....

 

ਕਈ ਬਾਰ ਮੇਰੇ ਜਿਹੇ ਐਵੇ ਫੜ ਮਾਰ ਦਿੰਦੇ ਨੇ ਕੇ ਸੁਖਵੀਰ ਬਦਲ ਮੇਰੇ ਨਾਲ ਬੈਠ ਕੇ ਆਲੂ ਦੇ ਪਰੋਂਠੇ ਖਾਂਦਾ ਏ........

 

ਓਏ ਬਿੱਟੂ ਭਾਜੀ, ਹਰਪਿੰਦਰ ਜੀ, ਸੁਨੀਲ ਬਾਈ ਮੇਰੀ ਫੱਟੀ(ਤਖਤੀ)  ਕਿਥੇ ਏ.....ਅੱਜ ਹੈਡਮਾਸਟਰ ਜੀ ਆ ਲੈਣ ਦੇ ਓਨ ਲਾਇਨ ਇੰਨੀ ਵੱਡੀ ਗੱਲ ਸਾਰੇ ਪੰਜਾਬੀਜਮ ਤੋਂ ਛੁਪਾਈ, ਆਖੇ ਮੈਂ ਪੰਜਾਬ ਆਇਆ ਹੋਈਆ ਏ......

 

ਛਡਿਓ ਨਾ ਮੈਨੂ ਘੁੱਟ ਕੇ ਫੜ ਰਖਿਓ ਅੱਜ ਮੈਂ ਬਹੁਤ ਗੁੱਸੇ ਚ ਹਾਂ.....ਹੈਡਮਾਸਟਰ ਜੀ ਘੋੜੀ ਚੜੇ ਤੇ ਅਸੀਂ ਭੰਗੜਾ ਨੀ ਪਾਇਆ.......

 

ਹੁਣ ਸਮਝ ਲੱਗੀ ਕੇ ਸਾਰੇ ਸਕੂਲ ਨੂ ਕਹੀ ਜਾਂਦੇ ਸੀ ਪਾਰਟੀ ਦੀਆਂ ਗੱਲਾਂ ਛੱਡੋ.....ਪਾਰਟੀ ਤੇ ਅਸੀਂ ਲੈ ਕੇ ਰਹਾਂਗੇ.....ਸਾਡਾ ਹੱਕ ਇਥੇ ਰਖ......anim03

 

ਮੇਰੀ ਕੱਲ ਤੋਂ ਪੀਣੀ ਛੱਡਣ ਵਾਲੀ ਗੱਲ ਕੇੰਸਲ ਕੇੰਸਲ.......

07 Dec 2012

Showing page 855 of 1000 << First   << Prev    851  852  853  854  855  856  857  858  859  860  Next >>   Last >> 
Reply