|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
24 Feb 2013
|
|
|
|
|
|
|
|
|
ਲਓ ਜੀ ਮਾਸਟਰਨੀ ਜੀ ਤਾਂ ਮਾਸੀ ਪਿੰਡ ਘੁੰਮਦੇ ਫਿਰਦੇ ਆ......ਉਹ ਵੀ ਬਿਨਾ ਦੱਸੇ .....ਫੇਰ ਕਲਾਸ ਕੀਹਨੇ ਲਾਉਣੀ ਆ......
ਵੈਸੇ ਮਾਸਟਰਨੀ ਜੀ ਤੁਸੀਂ ਆਉਣਾ ਨਹੀਂ ?
ਜੀ ਜਨਾਬ ਮੈਂ ਹੁਣ ਹੋਰ ਪਾਬੰਦੀਸ਼ੁਦਾ ਢੰਗ ਨਾਲ ਗੇੜਾ ਮਾਰਦਾ ਰਹਾਂਗਾ ਸਰ ਜੀ ....

25 Feb 2013
|
|
|
|
|
Maasi diyan rotiyan kha layian batheriyan hun idhar ve gerha sheda maarde raho....
Haan haan maatar jee dhyan rakhiya karo zara tusin....
Oh aapna Sunil ve dikhayi ne dinda, na J hai kidhre...aah Bittu ee baitha kalla class ch...
|
|
26 Feb 2013
|
|
|
|
|
ਮੈਂ ਆ ਗਿਆ ਜੀ .... ਮੇਰੇ ਏਮ.ਸੀ.ਏ. ਦੇ ਪੇਪਰ ਚਲ ਰਹੇ ਨੇ ਜੀ .. ਥੋੜਾ ਓਥੇ ਬੀਜੀ ਹਾਂ ਜੀ ..
|
|
26 Feb 2013
|
|
|
|
|
|
|
kiven rahe paper tere...
hun roz aayia kar...
|
|
27 Feb 2013
|
|
|
|
|
ਹਾਂਜੀ ਸਰ ਜੀ .....ਆਪਾਂ ਹੁਣ ਭਾਵੇ ਹਨੇਰਾ ਹੋਵੇ ਯਾ ਸਵੇਰਾ ਗੇੜਾ ਜਰੂਰ ਮਾਰਨਾ .....ਆਹ ਵੇਖ ਲੋ ਆਪਾਂ ਆ ਗੇ ਦੇਰ ਸ਼ਾਮ ੭:੩੦ ਵਜੇ .....ਸੋਚਿਆ ਹੁਣ ਰਾਤ ਦੀ ਸਤ ਸ੍ਰੀ ਅਕਾਲ ਵੀ ਕਰਦਿਆ ਕਰਾਂਗੇ ...............
ਮੈਨੂੰ ਲਗਦਾ ਮਾਸਟਰਨੀ ਜੀ ਤਾਂ ਮੱਲਾ ......ਜੀ ਲਾ ਕੇ ਰਹਿ ਪਏ ਮਾਸੀ ਕੋਲ .....
ਮਾਸੀ ਜੀ ਭੇਜ ਦਿਓ ਸਾਡੇ ਮਾਸਟਰਨੀ ਜੀ ਨੂੰ .......ਇਹਨਾਂ ਬਿਨਾ ਤਾਂ ਸਾਡੇ ਸਕੂਲ ਦੀਆਂ ਰੌਣਕਾਂ ਹੀ ਖੁੱਸੀਆਂ ਪਈਆਂ ਨੇ ......

menu te pata lagga k maastrni radio te gazlan gaa rahi ae....
maasi wala te bahana ee lagda....
chalo waise kamm te changa ee kar rahi ae
hor kee haal ae bai baakiyan da ?
|
|
27 Feb 2013
|
|
|
|
|
ਗਜ਼ਲਾਂ ਰੇਡੀਓ 'ਤੇ .....ਓਹ ਵੀ ਮਾਸਟਰਨੀ ਜੀ ......ਯਕੀਨ ਨਹੀਂ ਆਉਂਦਾ ......
ਪਰ ਚਲੋ ਜਿਵੇਂ ਤੁਸੀਂ ਕਿਹਾ ਕੁਝ ਚੰਗਾ ਹੀ ਕਰ ਰਹੇ ਹੋਣੇ ਆ......
ਲਓ ਆਪਾਂ ਫੇਰ ਹਾਜ਼ਿਰ ਆ......ਰਾਤ ਦੇ ਸਾਢੇ ਦਸ ਵਜੇ .....ਗੁੱਡ ਨਾਇਟ ਆ ਸਾਰਿਆਂ ਨੂੰ ......ਹੁਣ ਸੋਵੋੰ ਸਵੇਰੇ ਜਲਦੀ ਸਕੂਲ ਆ ਜਾਣਾ .....ਸੌੰ ਜਾਉ ਹੁਣ

28 Feb 2013
|
|
|
|
|
Haan bai kithey chale gaye tusin saare....kitte maatrni diyan gazlan sunan te nahi pahunch gaye ?
aajo aajo class da time ho giya ae
|
|
28 Feb 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|