|
|
|
ਓਹ ਭਾਈ ! ਹੈਡ ਮਾਸਟਰ ਤੇ ਮਾਸਟਰ ਕੀ ਕਰਨ ਵਿਚਾਰੇ,
ਮੁੰਡੇ ਕੁੜੀਆਂ ਨਦਾਰਦ ਸਕੂਲੋਂ, ਆਵਾਜਾਂ ਮਾਰ-ਮਾਰ ਕੇ ਹਾਰੇ,
ਕੁਰਸੀਆਂ, ਬੈਚਾਂ ਨੂੰ ਪੁਛਣ, ਅਸੀਂ ਕੀਹਦੀ ਖਾਤਿਰ ਧਰੀਆਂ,
ਚੰਗੇ ਸਨ ਬੜੇ ਦਿਨ ਪੁਰਾਣੇ, ਹੁੰਦੀਆਂ ਬਹਿਣ ਲਈ ਦਰੀਆਂ,
ਬੜੀਆਂ ਰੌਣਕਾਂ ਲਗਣ ਸਕੂਲੀ, ਬੱਚੇ ਕੁਝ ਬਣਦੇ ਪੜਕੇ,
ਹੁਣ ਵੀਰਾਨੀ ਛਾਈ ਸਕੂਲੀ , ਖੁਸ਼ ਨਾ ਕੋਈ ਸਕੂਲੀ ਵੜਕੇ,
ਆਜੋ ਭਾਈ ਜੇ ਕੁਝ ਕਰਨਾ , ਸਾਡਾ ਫਰਜ਼ ਤਾਂ ਸੀ ਕਹਿਣਾ,
ਬਣਜੋ ਬੀਬੇ ਮੰਨਕੇ ਵਰਨਾ, ਸਾਰੀ ਉਮਰ ਵਿਚ ਝੋਰੇ ਰਹਿਣਾ |

28 Feb 2013
|
|
|
|
|
|
|
ਸ਼ੁਭ ਦਿਨ ਸਭ ਲਈ 
|
|
01 Mar 2013
|
|
|
|
|
haazar jiiiii..........
|
|
01 Mar 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
01 Mar 2013
|
|
|
|
|
|
|
|
|
Punjabizm ਦੇ ਸਾਰੇ members ਨੂੰ ਮੇਰੇ ਵੱਲੋਂ ਹਥ ਜੋੜ ਕੇ ਪਿਆਰ ਭਰੀ ਸੱਤ ਸ੍ਰੀ ਅਕਾਲ ਮੁਆਫ ਕਰਨਾ ਕੁਝ ਦਿਨ ਗੈਰ ਹਾਜਿਰ ਰਹੀ ਪਰ ਬਹੁਤ miss ਕੀਤਾ ਸਕੂਲ ਨੂੰ ਤੁਸੀਂ ਸਾਰੇ ਕਿਵੇਂ ਹੋ...? ਹੈਡਮਾਸਟਰ ਜੀ ਸਹੀ ਕਹਿ ਰਹੇ ਨੇ ... ਜੀ ਮੈਂ ਇਕ ghazal and poetry ਦਾ radio show ਕਰਦੀ ਹਾਂ ਤੁਸੀਂ ਵੀ online ਸੁਣ ਸਕਦੇ ਹੋ monday to friday
india time ਦੁਪਹਿਰ 3-5.
Jashanradio.com ਤੇ
|
|
02 Mar 2013
|
|
|
|
|
thank u maatrni je confirm karan layi....nahi te students taan mazaak ee samajh rahe c...
ajj zara ku raunak lagg rahi aa class ch....naven chehre ve dikhayi dittey ajj...good
|
|
02 Mar 2013
|
|
|
|
|
ਸੱਤ ਸ਼੍ਰੀ ਅਕਾਲ ਮਾਸਟਰ ਜੀ ਤੇ ਮਾਸਟਰਨੀਂ ਜੀ ,,,
ਪੂਰੇ ਦੋ ਮਹੀਨੇ ਬਾਅਦ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਸੱਤ ਸ਼੍ਰੀ ਅਕਾਲ ਮਾਸਟਰ ਜੀ ਤੇ ਮਾਸਟਰਨੀਂ ਜੀ ,,,
ਪੂਰੇ ਦੋ ਮਹੀਨੇ ਬਾਅਦ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
|
|
02 Mar 2013
|
|
|
|
|
ਵਾਹ ਜੀ ਵਾਹ .....ਮੰਡੇਰ ਸਾਹਿਬ ਜੀ ਆਇਆਂ ਨੂੰ ......ਲਗਦਾ ਪੁੱਜਗੇ ਕਨੈਡਾ ਬਾਈ .....ਕਿਵੇ ਰਿਹਾ ਪੰਜਾਬ 'ਚ ਬੀਤਿਆ ਸਮਾ ?....ਹੋਰ ਸਾਰੇ ਘਰੇ ਠੀਕ ਠਾਕ ਨੇ ?
ਆਹ ! ਜੀ ਆਇਆਂ ਨੂੰ ਮਾਸਟਰਨੀ ਜੀ ......ਬਹੁਤ ਵਧੀਆ ਕਰ ਰਹੇ ...lagge rho
|
|
02 Mar 2013
|
|
|
|
|
welcome back Harpinder....
umeed ae Punjab yaatra bahut anandmayi rahi hovegi teri...
|
|
03 Mar 2013
|
|
|