Anything goes here..
 View Forum
 Create New Topic
  Home > Communities > Anything goes here.. > Forum > messages
Showing page 904 of 1000 << First   << Prev    900  901  902  903  904  905  906  907  908  909  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਹਰਪਿੰਦਰ ਸਿਆਂ "ਨੇਕੀ ਤੇ ਉਹ ਵੀ ਪੁੱਛ ਪੁੱਛ ਕੇ" ਛੇਤੀ ਕਰ....

ਇੱਕ ਗੱਲ ਮੰਨਣੀ ਪਓੂ ਬਈ ਆ ਹਰਪਿੰਦਰ ਜਦੋਂ ਦਾ ਇੰਡੀਆ ਹੋਕੇ ਆਇਆ ਨਾ, ਇਹਨੂੰ ਲੱਗਦਾ ਇਹ ਸਮਝ ਲੱਗ ਗਈ ਆ ਬਈ ਹਿੰਦੁਸਤਾਨੀ ਤਰੀਕੇ ਨਾਲ ਸਿਸਟਮ ਕਿਵੇਂ ਚਲਾਈਦਾ...ਸਮਝ ਗਏ ਮਾਟਰ ਜੀ ?

 


09 Mar 2013

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
Roll no.121 hazir ji maater & maatrni ji

kive ho ji tuc sare,,,,,,, canteen ajj khali-khali kyu aa ji.....

09 Mar 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਇੱਕ ਕਹਾਵਤ ਸੀ ? ....ਮੈਂ ਥੋੜੀ ਭੁਲਦਾ ......ਪਹਿਲਾਂ ਕੁਝ ਸੀ ( ਅਨਪੜ ਨੂੰ ਆਰਸੀ   ਕੀ) .............ਪੜੇ ਲਿਖੇ ਨੂੰ ਫ਼ਾਰਸੀ ਕੀ ....ਇੱਦਾਂ ਕੁਝ .....ਹਾਂ ਤੁਹਾਡੀ ਗੱਲ ਸੋਹ੍ਲਾਂ ਆਨੇ ਠੀਕ ਏ ਸਰ ਜੀ .....ਹੁਣ ਹਰਪਿੰਦਰ ਨੂੰ ਸਾਰਾ ਗਿਆਨ ਹੋ ਗਿਆ ਲਗਦਾ .....ਮੈਨੂੰ ਲਗਦਾ ਇਹਨੇ ਵੀ ਕਚਹਿਰੀ ਦੇ ਕਾਫੀ ਚੱਕਰ ਲਾਏ ਹੋਣਗੇ .....ਇਹ ਚੱਕਰ ਹੀ ਸਿਆਣਾ ਕਰਦੇ ਆ ਇਨਸਾਨ ਨੂੰ ......ਹੋਰ ਕੀਤੇ ਕੋਈ ਕਨੇਡੇ ਜਾ ਕੇ ਤਾਂ ਨਹੀਂ ਅਕਲਮੰਦ ਬਣਦਾ.....lol

 

aah chamakde taare bde dina baad aae ne ....

 

 

ਖੁਸ਼ਬੂ-ਏ-ਗੁਲ ਕੀ ਤਰ੍ਹਾ ਛਾਏ ਹੋ ਹਰ ਤਰਫ਼,
ਬੜੇ ਦਿਨੋ ਕੇ ਬਾਅਦ ਆਏ ਹੋ ਹਮਾਰੀ ਤਰਫ਼ |

ਖੁਸ਼ਬੂ-ਏ-ਗੁਲ ਕੀ ਤਰ੍ਹਾ ਛਾਏ ਹੋ ਹਰ ਤਰਫ਼,

ਬੜੇ ਦਿਨੋ ਕੇ ਬਾਅਦ ਆਏ ਹੋ ਹਮਾਰੀ ਤਰਫ਼ |

 

10 Mar 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਹਾਂ ਜੀ ਮਾਸਟਰ ਜੀ ਬੜੇ ਚੱਕਰਾਂ ਚ ਰਹੇ ਇਸ ਵਾਰ ! ਤਾਂ ਹੀ ਤਾਂ ਸਿਸਟਮ ਦੀ ਸਮਝ ਆਈ ਆ | ਪਰ ਹੁਣ ਤੁਸੀਂ ਫਿਕਰ ਨਾ ਕਰੋ ਬੱਸ ਥੋੜਾ ਜਿਹਾ ਇਸ਼ਾਰਾ ਕਰ ਦਿਆ ਕਰੋ " ਮਠਿਆਈ " ਪੀਣ ......ਮੇਰਾ ਮਤਲਬ ਖਾਣ ਦਾ ,,,

ਰੋਲ ਨੰਬਰ 57 ਹਾਜ਼ਿਰ ਹੈ ਜੀ ,,,

 

ਹਾਂ ਜੀ ਮਾਸਟਰ ਜੀ ਬੜੇ ਚੱਕਰਾਂ ਚ ਰਹੇ ਇਸ ਵਾਰ ! ਤਾਂ ਹੀ ਤਾਂ ਸਿਸਟਮ ਦੀ ਸਮਝ ਆਈ ਆ | ਪਰ ਹੁਣ ਤੁਸੀਂ ਫਿਕਰ ਨਾ ਕਰੋ ਬੱਸ ਥੋੜਾ ਜਿਹਾ ਇਸ਼ਾਰਾ ਕਰ ਦਿਆ ਕਰੋ " ਮਠਿਆਈ " ਪੀਣ ......ਮੇਰਾ ਮਤਲਬ ਖਾਣ ਦਾ ,,,

 

10 Mar 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਅਹ੍ਹ ਲਾਓ ਮਾਸਟਰ ਜੀ ਮੁਰਗਾ ਛਕੋ ,,,

 

 

chicken

10 Mar 2013

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ
ਕਿਵੇਂ ਹੋ
ਬਾਹਲਾ ਪਾਰਟੀ ਦਾ ਮਾਹੌਲ ਬਣਿਆ ਅੱਜ ਤੇ
ਆਹ ਕੀ ..?
ਇੰਨੇ ਕੁ ਡੱਬੇ ਨਾਲ ਈ ਸਾਰ ਤਾ ਹਰਪਿੰਦਰ ਜੀ
ਜਰਾ ਆਪਣੀ ਗੈਰਹਾਜਰੀ ਵਾਲ ਗੌਰ ਕਰੋ
Chicken ਤੇ ਬਹੁਤ ਸਵਾਦ ਆ ....
ਪਰ ਬਾਕੀਆਂ ਲਈ ਨਹੀ ਲੈ ਕੇ ਆਏ ....???
10 Mar 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਆਹ ਲਾਓ ਮਾਸਟਰਨੀਂ ਹੋਰ ਮਠਿਆਈ ਲਾਓ ਜੀ ! ਬੱਸ ਹਾਜ਼ਰੀਆਂ ਪੂਰੀਆਂ ਕਰਦੋ ਜੀ ,,,

 

ਆਹ ਲਾਓ ਮਾਸਟਰਨੀਂ ਜੀ ਹੋਰ ਮਠਿਆਈ ਲਾਓ ਜੀ !

ਬੱਸ ਹਾਜ਼ਰੀਆਂ ਪੂਰੀਆਂ ਕਰਦੋ ਜੀ,,,

 

sweets

 

 

10 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Embarassed ਸ਼ੁਭ ਪ੍ਰਭਾਤ ਸਭ ਲਈ Embarassed

10 Mar 2013

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
roll no.121 hazir ji maater & maatrni ji

ਆਹ ਮੈਂ ਕੀ ਦੇਖ ਰਹੀ ਆ ਜੀ ,ਅੱਜ ਕਲ  ਬੜੇ ਮੁਰਗੇ -ਸ਼ੁਰ੍ਗੇ ਚਲਦੇ ਆ ਇਥੇ ,ਲਗਦਾ ਮੈਨੂੰ  ਵੀ ਹਾਜ਼ਰੀਆਂ ਪੂਰੀਆਂ ਕਰਾਉਣ ਲਈ ਕੁਝ ਇੰਤਜ਼ਾਮ ਕਰਨਾ ਪੈਣਾ,ਪਰ ਮੇਰੇ ਘਰੋਂ ਤਾ ਪਰੌਂਠੇ ਹੀ ਆਉਣਗੇ ,,,,

11 Mar 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


maza aa giya bai party wala te.....



Gulvir teriyan te gairhaazriyan bahut aa...party ve waddi karni pau fer taan...

11 Mar 2013

Showing page 904 of 1000 << First   << Prev    900  901  902  903  904  905  906  907  908  909  Next >>   Last >> 
Reply