|
|
|
ਓ ਕਾਕਾ ਜੀ ਮੈਂ ਤਾਂ ਥੋੜਾ ਜਿਹਾ ਲੇਟ ਹੋ ਗਿਆ .....ਬਿੱਟੂ ਨੇ ਰੌਲਾ ਹੀ ਪਾ ਤਾ ........ਬਿੱਟੂ ਜਿਹੜੇ ਤੇਰੇ ਸਾਥੀ ਕਲਾਸ 'ਚ ਵੜਦੇ ਹੀ ਨਹੀਂ ਓਹਨਾਂ ਨੂੰ ਵੀ ਜਰਾ ਆਉਣਾ ਲਈ ਆਖ ਭਾਈ ......
|
|
05 Mar 2013
|
|
|
|
|
|
|
ਲੈ ਹੁਣ ਮਾਸਟਰ ਕੀ ਕਰੇ ?ਮੈਂ ਰਾਤ ਨੂੰ ਵੀ ਸਕੂਲ ਤੁਰਿਆ ਫਿਰਦਾ ਵਾ .....ਵਿਦਿਆਰਥੀ ਕੋਈ ਸਕੂਲ ਨਹੀਂ ਆ ਰਿਹਾ .....ਮੈਨੂੰ ਲਗਦਾ ਸਾਰੇ ਮਾਸਟਰਨੀ ਜੀ ਦੀਆਂ ਗਜ਼ਲਾਂ ਸੁਣਨ ਲਈ ਰੇਡੀਓ ਲੈਣ ਚਲੇ ਗਏ ਹੋਣਗੇ .........
|
|
06 Mar 2013
|
|
|
|
|
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਲਾਓ ਜੀ ਮੈਂ ਆਗਿਆ ਮਾਸਟਰ ਜੀ ,,, ਮਾਸਟਰਨੀਂ ਜੀ ਤਾਂ ਲਗਦਾ ਹੁਣ ਰੇਡੂਏ ਤੇ ਬਿਜ਼ਿ ਹੋਗੇ ,,,
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਲਾਓ ਜੀ ਮੈਂ ਆਗਿਆ ਮਾਸਟਰ ਜੀ ,,, ਮਾਸਟਰਨੀਂ ਜੀ ਤਾਂ ਲਗਦਾ ਹੁਣ ਰੇਡੂਏ ਤੇ ਬਿਜ਼ਿ ਹੋਗੇ ,,,
|
|
06 Mar 2013
|
|
|
|
|
|
|
|
|
|
|
soo sorry masterni ji mithai wali gall main bhull hi gia si ,,,
ahh lao ji sare munh mitha karo,,,

|
|
06 Mar 2013
|
|
|
|
|
Balle bai Harpinder sinhaan...mithayi badi swaad ee....lagda asli dudh ton bani aa...waise te ajkal milaawat wali ee mildi aa....
Oh kaka Bittu...main zara mohali giya hoyia ikk meeting layi te othe late ho gaye ajj vapis aayian....
maatrni doven job kar rahi ae imaandaari naal...good...
baaki jehrhe canteen ch baithe aa ohna ne liyao bulake koi jana...
|
|
06 Mar 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
06 Mar 2013
|
|
|
|
|
ਓਏ ਕਮਲਿਓ ! ਤੁਸੀਂ ਸਾਰੇ ਕੰਟੀਨ 'ਚ ਪੈਸੇ ਖਰਾਬ ਕਰੀ ਜਾਵੋ ....ਇਧਰ ਹਰਪਿੰਦਰ ਪਾਰਟੀ ਕਰੀ ਜਾਂਦਾ .....ਮਾਸਟਰਨੀ ਜੀ ਹੋਰਾਂ ਨੂੰ ਆਜੋ ਸਾਰੇ ਧੋ ਲੋ ਵਗਦੀ ਗੰਗਾ 'ਚ ਹਥ .......ਬਈ ਕਿਆ ਬਾਤ ਆ ਮਿਠਾਈ ਤਾਂ ਵਾਕਿਆ ਹੀ ਬਹੁਤ ਹੀ ਸਵਾਦ ਆ ......
|
|
06 Mar 2013
|
|
|
|
|
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰ ਜੀ ਥੋੜੇ ਵਾਲੀ " ਮਠਿਆਈ " ਵੀ ਲਿਆਂਦੀ ਆ ਜੀ ,,,
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰ ਜੀ ਥੋੜੇ ਵਾਲੀ " ਮਠਿਆਈ " ਵੀ ਲਿਆਂਦੀ ਆ ਜੀ ,,,
|
|
07 Mar 2013
|
|
|