Home > Communities > Anything goes here.. > Forum > messages
Vaari varsi khatan gya c khat k liaanda rang gaajri
aa jo mitro la laeyee haazri
03 Mar 2013
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰ ਜੀ ਤੇ ਹੈੱਡ ਮਾਸਟਰ ਜੀ ,,,ਪੰਜਾਬ ਦੀ ਯਾਤਰਾ ਬਹੁਤ ਖੂਬ ਰਹੀ | ਬੜਾ ਆਨੰਦ ਆਇਆ ,,,

Yoy may enter 30000 more characters.
03 Mar 2013
ਹਰਪਿੰਦਰ ......ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ......ਹੁਣ ਤਾਂ ਯਾਦਾਂ 'ਚ ਹੋਰ ਵਾਧਾ ਹੋ ਗਿਆ ਹੋਣਾ ......ਯਾਦਾਂ ਨੂੰ ਮੜਾਕੇ ਗਲ ਪਾਇਆ ਯਾਰ ਸੀ ਤਵੀਤ ਵਰਗਾ
ਮਾਸਟਰਨੀ ਜੀ ਹੁਣ ਤਾਂ ਤੁਸੀਂ ਰੇਡੀਓ 'ਤੇ ਹੋਕਾ ਲਾ ਦੀਆ ਕਰੋ ...........welcome

ਮਾਸਟਰਨੀ ਜੀ ਹੁਣ ਤਾਂ ਤੁਸੀਂ ਰੇਡੀਓ 'ਤੇ ਹੋਕਾ ਲਾ ਦੀਆ ਕਰੋ ...........welcome to Punjabizm school da ..........lol

kee haal chaal ne bai ?
March shuru ho chukka ae te eh month ch Bhagat Singh da shaheedi din vee aa riha ae....ohde te koi kavita/lekh jo ve ho sake share karo...even discussion ve ho sakdi ae....haan changa hou je es gall wall dhyaan ditta jaave ke ohde vichaar ke san oh chahunda kee se....nahi te fokiyan shardhanjliyan da taan koi khaas mahatav ne reh jaanda...oh te sarkaar ne v kar dena ohde pind jaake...
04 Mar 2013
sat sri akal ......to.....all of you.....
04 Mar 2013
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰਨੀਂ ਜੀ ਆਹ ਚੱਕੋ ਮਠਿਆਈ ,,,
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰਨੀਂ ਜੀ ਆਹ ਚੱਕੋ ਮਠਿਆਈ ,,,
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
Yoy may enter 30000 more characters.
04 Mar 2013
hm ਸਾਹਿਬ ਦੀ ਗੱਲ ਨੂੰ ਤਵੱਜੋ ਦੇਵੋ ਸਾਰੇ ......ਸਮੇ ਦੀ ਮੰਗ ਵੀ ਇਹੀ ਏ .....
never forget the son of soil ......Sardar Bhagat Singh ji
04 Mar 2013
ਸ਼ੁਭ ਪ੍ਰਭਾਤ ਸਭ ਲਈ
04 Mar 2013
ਸ਼ੁਭ ਪ੍ਰਭਾਤ ਸਭ ਲਈ
ਕੱਲ ਦਾ ਕੋਈ ਆਇਆ ਹੀ ਨਹੀ .....ਨਾਂ ਮਾਸਟਰ ...ਨਾਂ ਮਾਸਟਰਨੀ....ਨਾਂ ਹੇੱਡ ਮਾਸਟਰ ..... ਜਵਾਕਾਂ ਨੇਂ ਫੇਰ ਕੀ ਆਉਣਾ ....
05 Mar 2013