|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Aaha....aah kiti aa gall Harpinder sinhaan....(Maatar je ehdiyan haazriyan pooriyan kardeo jinniyan ve ghatt ne)
Ajj fer Maatar hurran de haveli ch milde aan shaam nu....
Hor kee haal chaal ae bai ?
|
|
07 Mar 2013
|
|
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
07 Mar 2013
|
|
|
|
|
Kaali Paag....oh kaahde layi....??
|
|
08 Mar 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
08 Mar 2013
|
|
|
|
|
ਰੋਲ ਨੰਬਰ 57 ਹਾਜ਼ਿਰ ਹੈ ਜੀ,,,
|
|
08 Mar 2013
|
|
|
|
|
|
|
ਹਾਂਜੀ ਹਾਂਜੀ HM ਸਾਹਿਬ ......ਮੈਂ ਪੂਰਾ ਇੰਤਜ਼ਾਮ ਕਰ ਲਿਆ ......ਡੀ.ਜੇ

ਦਾ ਬੰਦੋਬਸਤ ਵੀ ਕਰਤਾ ਜੀ ......ਰੌਣਕਾਂ ਲੱਗਣਗੀਆਂ .......ਮਹਿਫਲ ਮਿੱਤਰਾਂ ਦੀ ਲਗਦੀ ਹਵੇਲੀ ਆ ਕੇ ......

|
|
08 Mar 2013
|
|
|
|
|
ਬਾਕੀ ਤੁਸੀਂ ਹਰਪਿੰਦਰ ਦੀਆਂ ਹਾਜਰੀਆਂ ਦੀ ਪਰਵਾਹ ਨਾ ਕਰੋ ਜੀ ......
ਪਰ ਆਹ ਕਾਲੀ ਪੱਗ ਦਾ ਕੀ ਫੰਡਾ ਏ .....ਕੁਝ ਸਮਝ ਨਹੀਂ ਆਇਆ
ਬਾਕੀ ਤੁਸੀਂ ਹਰਪਿੰਦਰ ਦੀਆਂ ਹਾਜਰੀਆਂ ਦੀ ਪਰਵਾਹ ਨਾ ਕਰੋ ਜੀ ......
ਪਰ ਆਹ ਕਾਲੀ ਪੱਗ ਦਾ ਕੀ ਫੰਡਾ ਏ .....ਕੁਝ ਸਮਝ ਨਹੀਂ ਆਇਆ
ਪਰ ਮੈਂ ਅੱਜ ਜਰੂਰ ਕਾਲੀ ਪੱਗ ਬੰਨੀ ਹੋਈ ਆ....
|
|
08 Mar 2013
|
|
|
|
|
samajh taan menu v nahi aayia....pata ne ke bhujarat paayi ja rahi ae kaali pagg de roop ch....hmmm
achha full tiyaariyan ne...ahem ahem....main aauna thodi der takk....
|
|
09 Mar 2013
|
|
|
|
|
ਚਲੋ ਸਰ ਹੁਣ ਤਾ ਗੱਲ ਹੀ ਖਤਮ ਹੋ ਗਈ .......ਆਜੋ ਆਪਾਂ ਆਪਣੀ ਮਿਠਾਈ ਛਕੀਏ....ਸਾਰੇ ਉਡੀਕੇ ਜਾਂਦੇ ਆ .......ਆਓ ਫੇਰ ਬੰਨੀਏ ਮੇਹਫਿਲ ਚ ਰੰਗ .....
|
|
09 Mar 2013
|
|
|
|
|
ਰੋਲ ਨੰਬਰ 57 ਹਾਜ਼ਿਰ ਹੈ ਜੀ,,,
ਮਾਸਟਰ ਜੀ ਜੇ ਹੁਕਮ ਹੋਵੇ ਤਾਂ ਕੁੱਕੜ ਨੂੰ ਤੜਕਾ ਲਾ ਲਈਏ ਜੀ ,,,
ਰੋਲ ਨੰਬਰ 57 ਹਾਜ਼ਿਰ ਹੈ ਜੀ,,,
ਮਾਸਟਰ ਜੀ ਜੇ ਹੁਕਮ ਹੋਵੇ ਤਾਂ ਕੁੱਕੜ ਨੂੰ ਤੜਕਾ ਲਾ ਲਈਏ ਜੀ ,,,
|
|
09 Mar 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|