|
|
|
|
|
|
|
ਬੱਲੇ ਬੱਲੇ ਕਾਕਾ ਅਮਰਿੰਦਰ ਸਿੰਘ ਵੀ ਆਏ ਨੇ ,,,
ਗੁਰਪ੍ਰੀਤ ਕਾਕਾ ਤੂੰ ਵੀ ਬਹੁਤ ਦਿਨਾ ਬਾਅਦ ਦਰਸ਼ਨ ਦਿੱਤੇ ਨੇ | ਕਿਧਰ ਰਿਹਾ ?,,,
ਪ੍ਰੀਤ ਤੇਰੀਆਂ ਵੀ ਦੋ ਕ ਗੈਰ ਹਾਜ਼ਰੀਆਂ ਹੋ ਗਿਆ ਸੀ ,,,ਬਾਕੀ ਸਾਰਿਆਂ ਦਾ ਕੀ ਹਾਲ ਚਾਲ ਆ ,,,
ਬੱਲੇ ਬੱਲੇ ਕਾਕਾ ਅਮਰਿੰਦਰ ਸਿੰਘ ਵੀ ਆਏ ਨੇ ,,,
ਗੁਰਪ੍ਰੀਤ ਕਾਕਾ ਤੂੰ ਵੀ ਬਹੁਤ ਦਿਨਾ ਬਾਅਦ ਦਰਸ਼ਨ ਦਿੱਤੇ ਨੇ | ਕਿਧਰ ਰਿਹਾ ?,,,
ਪ੍ਰੀਤ ਤੂੰ ਵੀ ਦੋ ਕ ਦਿਨ ਗੈਰ ਹਜ਼ਾਰ ਰਹੀ ,,,ਬਾਕੀ ਸਾਰਿਆਂ ਦਾ ਕੀ ਹਾਲ ਚਾਲ ਆ ,,,
|
|
24 Jul 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
24 Jul 2013
|
|
|
|
|
Sir ji
sorry
mere dadi ji de death ho gayi 9/7/2013 nu
iss layi nahi aa hoya
|
|
25 Jul 2013
|
|
|
|
|
ਹਾਜਿਰ ਜੀ :)
oh ji mahatar ji family vich wedding aa ji tan karke ji..
|
|
25 Jul 2013
|
|
|
|
|
|
|
ਹਾਂਜੀ ਹਰਪਿੰਦਰ ਵੀਰੇ... ਮੈਂ ਵੀ ਆਇਆ ਜੀ.... ਓਹ ਨਾ ਮੈਂ ਸਕੂਲ ਆ ਤਾਂ ਜਾਂਦਾ ਹੁੰਦਾ ਹਾਂ.. ਪਰ ਹਾਜਰੀ ਵੇਲੇ ਐਧਰ ਓਧਰ ਹੁੰਦਾ ਹਾਂ... :P
|
|
25 Jul 2013
|
|
|
|
|
|
|
@ ਗੁਰਪ੍ਰੀਤ >>>>>>>>>>>> ਬਹੁਤ ਅਫਸੋਸ ਹੋਇਆ ਸੁਣਕੇ | ਪਰਮਾਤਮਾ ਓਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ | ,,,
@ ਗੁਰਪ੍ਰੀਤ >>>>>>>>>>>> ਬਹੁਤ ਅਫਸੋਸ ਹੋਇਆ ਸੁਣਕੇ | ਪਰਮਾਤਮਾ ਓਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ | ,,,
|
|
25 Jul 2013
|
|
|
|
|
ਪ੍ਰੀਤ ,,,,,,,ਜੇ ਘਰ ਵਿਚ ਵਿਆਹ ਹੈ ਤਾਂ ਮਿਠਾਈ ਨੀ ਲੈ ਕੇ ਆਈ ?,,,ਲੱਗਦਾ ਜ਼ੁਰਮਾਨਾ ਲਾਉਣਾ ਪਾਉ ਕੋਈ,,,
ਅਮਰਿੰਦਰ ਵੀਰ ਬੱਸ ਸਕੂਲ ਆਉਂਦੇ ਰਿਹਾ ਕਰੋ ਹਾਜ਼ਰੀਆਂ ਤਾਂ ਆਪਾਂ ਪੂਰੀਆਂ ਕਰ ਦਿਆਂਗੇ ,,,
ਪ੍ਰੀਤ ,,,,,,,ਜੇ ਘਰ ਵਿਚ ਵਿਆਹ ਹੈ ਤਾਂ ਮਿਠਾਈ ਨੀ ਲੈ ਕੇ ਆਈ ?,,,ਲੱਗਦਾ ਜ਼ੁਰਮਾਨਾ ਲਾਉਣਾ ਪਾਉ ਕੋਈ ,,,
ਅਮਰਿੰਦਰ ਵੀਰ ਬੱਸ ਸਕੂਲ ਆਉਂਦੇ ਰਿਹਾ ਕਰੋ ਹਾਜ਼ਰੀਆਂ ਤਾਂ ਆਪਾਂ ਪੂਰੀਆਂ ਕਰ ਦਿਆਂਗੇ ,,,
|
|
25 Jul 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
25 Jul 2013
|
|
|