|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Sat shri akal ji saria nu
Sir ji aapa Saheed Bhagat Singh Ji de saheed divas te natak mela karvaunde aa oh 22 march nu apni NGO walo ji
|
|
29 Mar 2014
|
|
|
|
|
|
|
Harpinder ji hajri la deo naale kal nu result aa
bhora khayaal rakheo
mila ge ji phirrrrrrrrrrrrrrr

|
|
29 Mar 2014
|
|
|
|
|
Bahut vadhia kamm ae Gurpreet (natak mele waare)
keep it up !!
|
|
04 Apr 2014
|
|
|
|
|
ji head master ji
sir ji result ta das devo ji kee aa main first aa geya k nahi
|
|
06 Apr 2014
|
|
|
|
|
ਨਾ ਇਹ ਫਸਟ ਕਾਹਦੇ ਚੋਂ ? ਸਭ ਤੋਂ ਜਿਆਦਾ ਕਲਾਸ ਤੋਂ ਦੂਰ ਰਹਿਣ ਚ ਜਾਂ ਗੈਰ ਹਜਾਰ ਰਹਿਣ ਚ ?
ਸਾਨੂੰ ਕੀਹ ਫੈਸਲਾ ਤਾਂ ਮਾਸਟਰਾਂ ਨੇ ਈ ਕਰਨਾ ਏ ਜੀ | ਬਟ ਐਕਚੁਅਲੀ ਇਹ ਗੁਰਪ੍ਰੀਤ ਮਾਸਟਰਾਂ ਨੂੰ ਵੀ ਖਰਾਬ ਕਰਦਾ ਨਾ ਪਹਿਲਾਂ ਈ ਪੈੱਗ ਸ਼ੈੱਗ ਦਿਖਾ ਕੇ | ਗੁਰਪ੍ਰੀਤ ਭਰਾ ਜੀ, ਚਲੋ ਤੁਸੀਂ ਕੀ ਦਿਨ ਬਾਅਦ ਆਏ ਹੋ, ਪਰ ਇਹ ਨਿਆਂ ਨਹੀਂ |
ਨਾ ਇਹ ਫਸਟ ਕਾਹਦੇ ਚੋਂ ? ਸਭ ਤੋਂ ਜਿਆਦਾ ਕਲਾਸ ਤੋਂ ਦੂਰ ਰਹਿਣ ਚ ਜਾਂ absent ਰਹਿਣ 'ਚ ?
ਚਲੋ ਝਗੜਾ ਕਾਹਦਾ, ਕਲਾਸ 'ਚ ਰੌਣਕ ਤਾਂ ਹੋਈ |
ਸਤ ਸ੍ਰੀ ਅਕਾਲ ਗੁਰਪ੍ਰੀਤ ਬਾਈ ਜੀ |ਸਮਾਜਕ ਸੇਵਾ ਦਾ ਪੁੰਨ ਖੱਟ ਰਹੇ ਹੋ, ਬਹੁਤ ਵਧੀਆ ਜੀ |
|
|
08 Apr 2014
|
|
|
|
|
|
|
sat shri akal jagjit sir ji
|
|
10 Apr 2014
|
|
|
|
|
Kaka Gurpreet aje result ready nee keeta maatar jee ne
main te khud udeek rihan ohna noo....
|
|
10 Apr 2014
|
|
|
|
|
|
|
sir ji cheeti karooooo
iddhar first aaun di party karni aa ji
|
|
12 Apr 2014
|
|
|
|
|
lagda head master ji te master ji de badli karvauni peni aa karde aa gal leedera naal
naale hun ta vota ne hun ta jadde e ho jani aa badli
nahi menu first kadd do nahi ta master jiiiiiiiiiiiiiiiiiiiii
|
|
13 Apr 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|