Home > Communities > Anything goes here.. > Forum > messages
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ .....ਗੁਰੂ ਮਿਹਰ ਕਰਨ , ਚੜਦੀ ਕਲਾ ਹੋਵੇ, ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਵੇ ......ਜੀਓ
ਲਗਦੇ ਹਥ ਨਵਾ ਸਾਲ ਵੀ wish ਕਰ ਦੇਵਾਂ....lol
HAPPY NEW YEAR 2014......WITH full of success, safe and sound.....achieve your aspirations.....God bless you good health and prosperity. .. razi raho
ਲਓ ਮਿੱਤਰੋ ਸਾਡੇ ਹੈਡ ਮਾਸਟਰ ਬਲਿਹਾਰ ਸਿੰਘ ਸੰਧੂ ਹੋਰਾਂ ਦੇ ਜਨਮ ਦਿਨ di ਖੁਸ਼ੀ ਚ ਪਾਰਟੀ ਬਾਈ ਚੀਮੇ ਦੀ ਹਵੇਲੀ ਆਪਾਂ ਸੁਰੂ ਕਰਤੀ ਆ.....ਖੁੱਲਾ ਸੱਦਾ ਤੁਹਾਨੂੰ .....ਪਹੁੰਚੋ.....
29 Dec 2013
ਜਨਮ ਦਿਨ ਮੁਬਾਰਕ ਹੋਵੇ ਸਰ ਜੀ
29 Dec 2013
ਲਓ ਜੀ, ਛੁਕ ਛੁਕ ਕਰਦੀ ਭਾਰਤੀ ਰੇਲ ਵੀ ਪਹੁੰਚ ਈ ਗਈ ਸੰਧੂ ਬਾਈ ਜੀ ਨੂੰ Happy Birth Day wish ਕਰਨ ਲਈ |
Many Happy Returns of the Day, Dear !
Besides, Happy New Year in Advance.......... to one and all !!!
30 Dec 2013
ਨਵਾਂ ਸਾਲ ਮੁਬਾਰਕ ਦੋਸਤੋ,,,ਜਿਓੰਦੇ ਵੱਸਦੇ ਰਹੋ,,,
ਨਵਾਂ ਸਾਲ ਮੁਬਾਰਕ ਦੋਸਤੋ,,,ਜਿਓੰਦੇ ਵੱਸਦੇ ਰਹੋ,,,
Yoy may enter 30000 more characters.
31 Dec 2013
i feel happy if punjabizm family 1 april nu indian loka da new year ve manave
angreja de jai ho happy new year
31 Dec 2013
Shukriya saariyan da B'day wishes layi.... Muaafi chahuna late reply layi..... hor kee haal chaal ne tuhade sabh de ?
05 Jan 2014
sir ji deek ne ji bs tuhanu udeek de rehne aa ji
na school ch koi master na headmaster jado schol nu jindra lagga hunda ta khali he mud jai da ji school de muheer de ji hun ta parahi da manda haal hai ji apne school ch
06 Jan 2014
ਗੁਰਪ੍ਰੀਤ ਸਿਆਂ ! ਮਾਸਟਰ ਵੀ ਕੀ ਕਰੇ ,,,ਕੋਈ ਸਟੂਡੇੰਟ ਵੀ ਨੀ ਆਉਂਦਾ ਸਕੂਲ ਚ !
ਸਾਰਿਆਂ ਨੂੰ ਬੇਨਤੀ ਹੈ ਕੀ ਜਦੋਂ ਵੀ ਪੰਜਾਬੀਜ਼ਮ ਤੇ ਫੇਰਾ ਪਾਓ ਹਾਜ਼ਰੀ ਜਰੂਰ ਲਗਵਾਓ ,,,
ਗੁਰਪ੍ਰੀਤ ਸਿਆਂ ! ਮਾਸਟਰ ਵੀ ਕੀ ਕਰੇ ,,,ਕੋਈ ਸਟੂਡੇੰਟ ਵੀ ਨੀ ਆਉਂਦਾ ਸਕੂਲ ਚ !
ਸਾਰਿਆਂ ਨੂੰ ਬੇਨਤੀ ਹੈ ਕੀ ਜਦੋਂ ਵੀ ਪੰਜਾਬੀਜ਼ਮ ਤੇ ਫੇਰਾ ਪਾਓ ਹਾਜ਼ਰੀ ਜਰੂਰ ਲਗਵਾਓ ,,,Thanx,,,