|
|
|
aa hoi na gal mater ji menu ikale nu he parahi javo ji
lol
|
|
07 Jan 2014
|
|
|
|
|
|
|
balle oh thode mastera de koi ve nahi aaya lagda hun head master ji deo kol he jana paina ji phir surat aau ge tuhanu ji

|
|
08 Jan 2014
|
|
|
|
|
ਗੁਰਪ੍ਰੀਤ ਸਿਆਂ ! ਪਾਣੀ ਚ ਰਹਿ ਕੇ ਮਗਰਮਛ ਨਾਲ ਵੈਰ ਨੀ ਪਾਈਦਾ |
ਜੇ ਮੇਰੀ ਸ਼ਿਕਾਇਤ ਹੈਡਮਾਸਟਰ ਜੀ ਕੋਲ ਕੀਤੀ ਤਾਂ ਫੇਰ ਆਪਣਾ ਪੜ੍ਹਿਆ ਵਿਚਾਰੀਂ | ਸਕੂਲੋਂ ਭੱਜ ਕੇ ਜਿਹੜਾ ਤੂੰ ਮਾਸਟਰ ਜੋਗਾ ਸਿੰਘ ਨਾਲ ਗਲਾਸੀ ਸਾਂਝੀ ਕਰਦਾ ਏਂ ਓਹ ਸਾਰੀ ਰਿਪੋਰਟ ਵੀ ਹੈਡਮਾਸਟਰ ਜੀ ਦੇ ਟੇਬਲ ਤੇ ਪਹੁੰਚ ਜਾਉ | ਫੇਰ ਨਾ ਕਹਿਣ ਦੱਸਿਆ ਨੀਂ ,,,,,,,,,,,,,,
ਗੁਰਪ੍ਰੀਤ ਸਿਆਂ ! ਪਾਣੀ ਚ ਰਹਿ ਕੇ ਮਗਰਮਛ ਨਾਲ ਵੈਰ ਨੀ ਪਾਈਦਾ |
ਜੇ ਮੇਰੀ ਸ਼ਿਕਾਇਤ ਹੈਡਮਾਸਟਰ ਜੀ ਕੋਲ ਕੀਤੀ ਤਾਂ ਫੇਰ ਆਪਣਾ ਪੜ੍ਹਿਆ ਵਿਚਾਰੀਂ | ਸਕੂਲੋਂ ਭੱਜ ਕੇ ਜਿਹੜਾ ਤੂੰ ਮਾਸਟਰ ਜੋਗਾ ਸਿੰਘ ਨਾਲ ਗਲਾਸੀ ਸਾਂਝੀ ਕਰਦਾ ਏਂ ਓਹ ਸਾਰੀ ਰਿਪੋਰਟ ਵੀ ਹੈਡਮਾਸਟਰ ਜੀ ਦੇ ਟੇਬਲ ਤੇ ਪਹੁੰਚ ਜਾਉ | ਫੇਰ ਨਾ ਕਹੀਂ ਦੱਸਿਆ ਨੀਂ ,,,,,,,,,,,,,,
|
|
08 Jan 2014
|
|
|
|
|
ਨਾ ਨਾ ਹਰਪਿੰਦਰ ਸਰ ਜੀ ਇੱਦਾ ਨਹੀ ਕਰੀਦਾ ਜੀ ਆਪਾ ਹੁਣੇ ਆ ਨਾ ਇਕਠੇ ਇਸ ਵੀਕ ਏੰਡ ਤੇ
ਸਤ ਸ਼੍ਰੀ ਅਕਾਲ ਜੀ
|
|
09 Jan 2014
|
|
|
|
|
|
|
|
|
hai koi aaunda nahi amrinder veer sat shri akal ji
|
|
12 Jan 2014
|
|
|
|
|
|
|
ਕੀ ਹਾਲ ਨੇ ਸਾਰਿਆਂ ਦੇ ? Happy Lohri dosto ,,,jio,,,
|
|
13 Jan 2014
|
|
|
|
|
ਹਾਜਰ ਜਨਾਬ ਸਾਹਿਬਾਨ,
ਸਭ ਨੂੰ ਲੋਹੜੀ ਮੁਬਾਰਕ ਜੀ !!!
ਜਿਨ੍ਹੇ ਜੱਸ ਬਾਈ ਜੀ ਦੀ ਲੋਹੜੀ ਨਾ ਸੇਕੀ, ਉਹ ਵਾਂਝਾ ਰਹਿ ਜੂ - ਬਹੁਤ ਪਿਆਰੀ ਰਚਨਾ ਹੈ ਪੜ੍ਹ ਕੇ ਊਂਦਰ ਸਾਰੇ ਸਿਧਾਂਤ ਅਤੇ ਓਬ ਅਪ੍ਪ੍ਰੇ ਕਰ ਸਕੋਗੇ !
ਹਾਜਰ ਜਨਾਬ ਸਾਹਿਬਾਨ ! ਸਤ ਸ੍ਰੀ ਅਕਾਲ !
ਸਭ ਨੂੰ ਲੋਹੜੀ ਮੁਬਾਰਕ ਜੀ !!!
ਜੱਸ ਬਾਈ ਜੀ ਦੀ ਬਿਲਕੁਲ ਸਹੀ Call ਹੈ; ਤਵੱਜੋ ਦੇਣੀ ਹੈ ਜੀ |
ਜਿਨ੍ਹੇ ਜੱਸ ਬਾਈ ਜੀ ਦੀ ਲੋਹੜੀ ਨਾ ਸੇਕੀ, ਉਹ ਵਾਂਝਾ ਰਹਿ ਜੂ - ਬਹੁਤ ਪਿਆਰੀ ਰਚਨਾ ਹੈ, ਪੜ੍ਹ ਕੇ ਈ ਲੋਹੜੀ ਦੇ ਸਾਰੇ underlying ਸਿਧਾਂਤ ਅਤੇ Objectives appreciate ਕਰ ਸਕੋਗੇ !
ਦਿਵਾਲੀ ਹੋਵੇ ਜਾਂ ਲੋਹੜੀ, ਜੱਸ ਬਾਈ ਜੀ ਦੀ ਸਮਾਜਿਕ ਅਤੇ ਸਭਿਆਚਾਰਕ ਟੋਪਿਕਸ ਤੇ ਖੂਬ ਪਕੜ ਹੈ ਅਤੇ ਅਪੀਲ ਵੀ ਜ਼ਬਰਦਸਤ ਹੈ | ਆਨੰਦ ਲਓ ਜੀ |
PS:
ਹਰਪਿੰਦਰ ਵੀਰ, ਆਹ ਮਾਸਟਰ ਜੋਗਾ ਸਿੰਘ ਸਾਬ ਅਤੇ ਉਨ੍ਹਾਂ ਦੇ ਸ਼ਿਸ਼ ਦਾ ਹਾਲ ਤਾਂ ਬਾਹਲਾ ਹੀ ਮਾੜਾ ਐ ਜੀ | ਕੋਈ ਕੰਬਲ ਕੁੰਬਲ ਈ ਦੇ ਦਿੰਦੇ ਇਨ੍ਹਾਂ ਤੇ, ਠੰਢ ਨਾ ਲੱਗ ਜੇ ਕਿਤੇ, ਕਿੱਦਾਂ ਲੋਟ ਪੋਟ ਹੋਈ ਜਾਂਦੇ ਐ | God Bless them !
|
|
14 Jan 2014
|
|
|
|
|