Anything goes here..
 View Forum
 Create New Topic
  Home > Communities > Anything goes here.. > Forum > messages
Showing page 983 of 1000 << First   << Prev    979  980  981  982  983  984  985  986  987  988  Next >>   Last >> 
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਸਤ ਸ੍ਰੀ ਅਕਾਲ ਬਲਿਹਾਰ ਜੀ, ਹਾਲ ਗੁੱਡ ਸੀ ਤੁਹਾਡੇ ਪੁੱਛਿਆਂ ਬੈਟਰ ਹੋ ਗਿਆ ਬਾਈ ਜੀ |
ਬਾਕੀ ਗੁਰਜੀਤ ਜੀ ਇਹ ਦਾਬਾ ਨੀ ਚਲਣਾ, ਹੁਣ ਤੇ  ਲਾਗੂ ਐ ਯਾਰ ਐਨਾ ਕੁ ਅਸੀਂ ਵੀ ਸਮਝਦੇ ਆਂ |

ਸਤ ਸ੍ਰੀ ਅਕਾਲ ਬਲਿਹਾਰ ਜੀ, ਹਾਲ Good ਸੀ, ਤੁਹਾਡੇ ਪੁੱਛਿਆਂ Better ਹੋ ਗਿਆ, ਬਾਈ ਜੀ | Thank you !


ਬਾਕੀ, ਗੁਰਜੀਤ ਜੀ, ਇਹ ਦਾਬੇ ਸ਼ਾਬੇ ਜ਼ਰਾ ਸੋਚ ਸਮਝ ਕੇ ਮਾਰਿਆ ਕਰੋ | ਅਜੇ ਸਰਕਾਰੀ ਅਫਸਰਾਂ ਨੇ ਦੋ ਤਿੜ੍ਹਾਂ ਹਰੇ ਘਾਅ ਦੀਆਂ ਨੀ ਪਾਉਣੀਆਂ ਲੀਡਰਾਂ ਨੂੰ | ਤੁਹਾਡਾ Transfer ਵਾਲਾ ਦਾਬਾ ਕਿੱਦਾਂ ਚਲ ਜੂ ?

 

ਨਾਲੇ "ਮਾਟਰ ਜੀ" ਨੇ ਕੋਈ "ਟਮਾਟਰ" ਥੋੜ੍ਹੇ ਨੇ ਕਿ ਤੁਸੀਂ ਦਾਬੇ ਨਾਲ ਈ ਫੇਹ ਦਿਓਂਗੇ |


ਹੁਣ ਤੇ Election Commission ਵਾਲਿਆਂ ਦਾ Code of Conduct ਲਾਗੂ ਐ ਯਾਰ, ਐਨਾ ਕੁ ਅਸੀਂ ਵੀ ਸਮਝਦੇ ਆਂ | 

 

17 Apr 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

sat shri akal jagjit sir ji

 

koi nahi first ta main he aauna va ji

kuj ve hove mastera nu ta aapa apne hak ch kar he lena va ji tuhanu pata e aa

 

 

party0010

17 Apr 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਬਾਈ ਜੀ,  ਕੋਈ ਹੋਰ ਤਾਂ ਹੈ ਨੀ ਦੌੜ ਚ - ਫਸਟ ਆਉਣਾ, ਫਸਟ ਆਉਣਾ ਲਾਈ ਹੋਈ ਆ !!
ਇਹ ਤਾਂ ਓਹੀ ਗੱਲ ਹੋਗੀ, ਅਖੇ ਮੈਂ ਫਸਟ ਆਇਆਂ ਜੀ | ਬਈ ਰੇਸ ਚ ਕੌਣ ਕੌਣ ਸੀ ?
ਆਪਾਂ ਕੱਲੇ ਈ ਸੀ ਜੀ !

ਗੁਰਪ੍ਰੀਤ ਬਾਈ ਜੀ, ਮੁਕਾਬਲੇ 'ਚ ਤਾਂ ਦੀਹਦਾ ਨੀ ਕੋਈ |


ਇਹ ਤਾਂ ਓਹੀ ਗੱਲ ਹੋਗੀ, ਅਖੇ ਮੈਂ ਫਸਟ ਆਇਆਂ ਜੀ |

ਬਈ ਰੇਸ 'ਚ ਕੌਣ ਕੌਣ ਸੀ ?  ਆਪਾਂ ਕੱਲੇ ਈ ਸੀ ਜੀ !!!Laughing

 

28 Apr 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਓ ਮਾਈ ਗਾਡ |
ਇੱਥੇ ਤਾਂ ਹੈ ਈ ਨੀ ਕੋਈ | ਬਸ ਕੱਲਾ ਗੁਰਪ੍ਰੀਤ ਈ ਖੌਰੂ ਜਿਹੇ ਪੱਟੀ ਜਾਂਦੈ |
ਹ੍ਮ੍ਮਮ੍ਮ੍ਮ੍ਮ ! ਜਾਪਦੈ ਲੂ ਪੈਂਦੀ ਐ | ਬਾਹਰ ਨੀ ਨਿਕਲ ਰਿਹਾ ਕੋਈ |

ਓ ਮਾਈ ਗਾਡ |ਇੱਥੇ ਤਾਂ ਹੈ ਈ ਨੀ ਕੋਈ |

 

ਬਸ ਕੱਲਾ ਗੁਰਪ੍ਰੀਤ ਈ ਖੌਰੂ ਜਿਹੇ ਪੱਟੀ ਜਾਂਦੈ |

ਹ੍ਮ੍ਮਮ੍ਮ੍ਮ੍ਮ ! ਜਾਪਦੈ ਲੂ ਪੈਂਦੀ ਐ | ਬਾਹਰ ਨੀ ਨਿਕਲ ਰਿਹਾ ਕੋਈ |

 

04 May 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

sir ji

vota ch duty cccccc

hun counting ch election duty te aaa ji

 

 

baki first ta aapa e aa ji

11 May 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

Happy Mother Day

11 May 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

happy birthday Gurpreet Singh

 

 

chal koi nahi je punjabizm parivar nahi kehda ta main aap he keh sakda apne aap nu

12 May 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਓ ਹੋ ਗਲਤੀ ਦੀ ਛਿਮਾ |


ਗੁਰਪ੍ਰੀਤ ਬਾਈ ਜੀ, ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ !

 

ਅਤੇ ਸਾਰੇ ਓਵਰਸੀਜ਼ (ਪਰਦੇਸੀ) ਵੀਰਾਂ ਵੱਲੋਂ ਵੀ ਅੰਗ੍ਰੇਜ਼ੀ ਵਿਚ  


                       party0003HAPPY BIRTH DAY TO YOU !!!

14 May 2014

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SAT SRI AKAL JI ..


ROLL NO. 2 HAAJIR JIII

14 May 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

bahut bahut sukhriya jagjit sir ji

20 May 2014

Showing page 983 of 1000 << First   << Prev    979  980  981  982  983  984  985  986  987  988  Next >>   Last >> 
Reply