Anything goes here..
 View Forum
 Create New Topic
  Home > Communities > Anything goes here.. > Forum > messages
Showing page 981 of 1000 << First   << Prev    977  978  979  980  981  982  983  984  985  986  Next >>   Last >> 
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਾਤ ਅਗਰ ਦਿਲ ਕੀ ਹੋਤੀ ਤੋ ਮਨਾ ਲੇਤੇ ਉਸਕੋ,
ਖਿਲਵਾੜ ਜ਼ਜ਼ਬਾਤੋਂ ਕਾ ਕੀਆਹੋਸ਼ ਮੇ ਰਹਿਤੇ ਕੈਸੇ।

19 Feb 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Hajar ji

ਸਾਗਰ
ਮੈਂ ਅੱਖੀਂ ਸਾਗਰ ਪੀਤਾ ਹੈ।
ਤੂੰ ਆਖਰ ਹੰਝੂ ਕੀਤਾ ਹੈ ।
ਮੈਂ ਕਾਰਨ ਕੀ ਤੈਥੌਂ ਪੁੱਛ ਬੈਠੀ,
ਮੈਨੂੰ ਦਿਤਾ ਰੂਪ ਸਲੀਬਾਂ ਦਾ। 
ਮੇਰੇ ਗੀਤਾਂ ਦਾ ਸਫ਼ਰ ਲੰਮੇਰਾ ਹੈ।
ਹਿਰਦੇ ਬਿਰਹਾ ਦਰਦ ਬਥੇਰਾ ਹੈ।
ਮੈਂ ਕਾਨੂੰ ਪੱਥਰ ਯਾਰ ਬਣਾ ਬੈਠਾ,
ਮੈਨੂੰ ਦਿਤਾ ਖਿਤਾਬ ਰਕੀਬਾਂ ਦਾ।
ਇੱਕ ਨਦਰ ਤੇਰੀ ਦੀ ਰੀਝ ਰਹੀ।
ਮੈਂ ਦਿਲ 'ਚ ਮੁਹੱਬਤ ਬੀਜ ਰਹੀ।
ਤੂੰ ਮਿੱਟੀ ਵਰਗੀ ਖੂਸ਼ਬੂ ਬਖ਼ਸ਼ੀ,
ਮੈਂ ਪਾਇਆ ਆਪਣੇ ਨਸੀਬਾਂ ਦਾ।

25 Feb 2014

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Class room taan sunna ee piya ae kai dina ton...
idhar lagda koi aaunda ee nahi ajkal.....hmmmmm

28 Feb 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਆ ਗਏ ਜੀ ਆ ਗਏ ! ਹੈਡ ਮਾਸਟਰ ਜੀ ,,,,,,,,,
ਸਾਰੇ students ਨੂੰ ਬੇਨਤੀ ਆ ਕੇ ਹਾਜ਼ਰੀ ਜਰੂਰ ਲਵਾਇਆ ਕਰੋ ਜਦੋਂ ਵੀ login ਕਰਦੇ ਹੋ,,, ਸ਼ਰਾਰਤੀ student " ਗੁਰਪ੍ਰੀਤ " ਨੀ ਆਇਆ ਹੁਣ ਕਦੇ ਸਕੂਲ ?,,,

ਆ ਗਏ ਜੀ ਆ ਗਏ ! ਹੈਡ ਮਾਸਟਰ ਜੀ ,,,,,,,,,

 

ਸਾਰੇ students ਨੂੰ ਬੇਨਤੀ ਆ ਕੇ ਹਾਜ਼ਰੀ ਜਰੂਰ ਲਵਾਇਆ ਕਰੋ ਜਦੋਂ ਵੀ login ਕਰਦੇ ਹੋ,,, ਸ਼ਰਾਰਤੀ student " ਗੁਰਪ੍ਰੀਤ " ਨੀ ਆਇਆ ਹੁਣ ਕਦੇ ਸਕੂਲ ?,,,

 

06 Mar 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਾਜਰ ਮਾਸਟਰ ਜੀ |
ਗੁਰਪ੍ਰੀਤ ਬਿਨਾ ਮਨ ਜਿਹਾ ਵੀ ਨੀ ਲਗਦਾ ਕਲਾਸ ਰੂਮ ਵਿਚ |

ਹਾਜਰ ਮਾਸਟਰ ਜੀ ! Sorry, Headmaster Ji |


ਗੁਰਪ੍ਰੀਤ ਬਿਨਾ ਮਨ ਜਿਹਾ ਵੀ ਨੀ ਲਗਦਾ ਕਲਾਸ ਰੂਮ ਵਿਚ |

 

07 Mar 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਾਜਰ ਜਨਾਬ ! ਸਕੂਲ ਬੰਦ ਜਾਂ ਕੀਤੇ ਹੋਰ ਸ਼ਿਫਟ ਤਾਂ ਨੀ ਹੋ ਗਿਆ ਜੀ ?
ਗੁਰਪ੍ਰੀਤ ਜੀ ਅਜੇ ਵੀ ਕੋਈ ਪਤਾ ਨਹੀਂ ...

ਹਾਜਰ ਜਨਾਬ !

 

My God, not a soul !

 

ਸਕੂਲ ਬੰਦ ਜਾਂ ਕੀਤੇ ਹੋਰ ਸ਼ਿਫਟ ਤਾਂ ਨੀ ਹੋ ਗਿਆ ਜੀ ?


ਗੁਰਪ੍ਰੀਤ ਜੀ ਅਜੇ ਵੀ ਕੋਈ ਪਤਾ ਨਹੀਂ ...

 

12 Mar 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਗੁਰਪ੍ਰੀਤ ਕਿਤੇ ਤੀਰਥ ਯਾਤਰਾ ਤੇ ਤਾਂ ਨੀ ਚਲਾ ਗਿਆ ? ਖੈਰ ,,, 
ਉਡੀਕ ਜਾਰੀ ਰਹੇਗੀ ! ਹੋਰ ਕੀ ਹਾਲ ਚਾਲ ਨੇ ਸਭ ਦੇ ,,,

ਗੁਰਪ੍ਰੀਤ ਕਿਤੇ ਤੀਰਥ ਯਾਤਰਾ ਤੇ ਤਾਂ ਨੀ ਚਲਾ ਗਿਆ Tongue out? ਖੈਰ ,,, 

 

ਉਡੀਕ ਜਾਰੀ ਰਹੇਗੀ ! ਹੋਰ ਕੀ ਹਾਲ ਚਾਲ ਨੇ ਸਭ ਦੇ ,,,

 

14 Mar 2014

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੈਂ ਵੀ ਆ ਗਿਆ ਡਰੋ ਨਾ ਕੁਝ ਰੌਣਕ ਤਾਂ ਲਾਵਾਂਗੇ,

ਨਾ ਵੀ ਜੇ ਕੁਝ ਕੀਤਾ ਥੋੜੀ ਹੱਲਾਸ਼ੇਰੀ ਹੀ ਦੇ ਆਵਾਂਗੇ...



ਸਤਿ ਸ੍ਰੀ ਅਕਾਲ ਪਹਿਲਾਂ ਸਾਰੇ ਮਾਈ ਭਾਈ ਨੂੰ,

ਕਰੋ ਪਰਵਾਣ ਫਤਿਹ ਹੱਥ ਜੋੜ ਕੇ ਬੁਲਾਈ ਨੂੰ....

17 Mar 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸਤ ਸ੍ਰੀ ਅਕਾਲ ਜੀ ਸਭ ਨੂੰ !  ਕਲਾਸ ਹਜਾਰ ਜਨਾਬ | 


ਜੱਸ ਬਾਈ ਜੀ ਤਾਂ ਈਕੋ ਫ੍ਰੇਂਡਲੀ ਹੋਣ ਦਾ ਪੂਰਾ ਸਬੂਤ ਦੇ ਆਏ ਜੀ ਪੰਜਾਬੀ ਪੋਇਟਰੀ ਦੇ ਪਲੈਟਫਾਰਮ ਤੇ - intelectual level ਤੇ figurative ਰੰਗਾਂ ਨਾਲ ਹੋਲੀ ਖੇਡ ਕੇ |


A very good poem on Holi. ਹਾਜਰੀ ਲਾਕੇ, ਫਿਰ ਪੜ੍ਹ ਕੇ ਤਾਂ ਵੇਖੋ ਇਕ ਵਾਰ |

 

19 Mar 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਾਜਰ ਜੀ |
ਓ ਬੱਲੇ ਬੱਲੇ, ਬਿਲਕੁਲ ਸੁੰਨ ਸਰਾਂਅ, ਭਾਈ ਇੱਥੇ ਤਾਂ |

ਹਾਜਰ ਜੀ |


ਓ ਬੱਲੇ ਬੱਲੇ, ਬਿਲਕੁਲ ਸੁੰਨ ਸਰਾਂ, ਭਾਈ ਇੱਥੇ ਤਾਂ |

 

ਵੈਸੇ ਮੈਨੂੰ ਪਰਸੋੰ ਇਕ ਮਿੱਤਰ ਕੋਲੋਂ ਵਟ੍ਸ ਅੱਪ ਤੇ ਇਕ ਜੋਕ ਆਇਆ ਸੀ -


ਪੰਜਾਬੀ ਕਦੇ ਜਿਆਦਾ ਪੜ੍ਹ ਨਾ ਸਕੇ, ਕਿਓਂ ?

ਕਿਉਂਕਿ, ਪੜ੍ਹਾਈ ਦੋ ਵਜਹ ਨਾਲ ਹੁੰਦੀ ਐ -

1) ਸ਼ੌਂਕ ਨਾਲ ;

2) ਡਰ ਨਾਲ ;


ਫਾਲਤੂ ਦੇ ਸ਼ੌਂਕ ਪੰਜਾਬੀ ਪਾਲਦੇ ਨੀ,

ਤੇ, ਡਰਦੇ ਕਿਸੇ ਦੇ ਪਿਓ ਕੋਲੋਂ ਨੀ !!! Tongue out

But I couldn't reply, as the sender was also a Punjabi

24 Mar 2014

Showing page 981 of 1000 << First   << Prev    977  978  979  980  981  982  983  984  985  986  Next >>   Last >> 
Reply