|
 |
 |
 |
|
|
Home > Communities > Punjabi Boli > Forum > messages |
|
|
|
|
|
|
|
ਨੀ ਓ ਰੋਜ ਮੇਰੇ ਨਾਲ ਲੜਦਾ ਕਹਿੰਦਾ ਘਰ ਪੱਟਤਾ
ਨੀ ਓ ਰੋਜ ਮੇਰੇ ਨਾਲ ਲੜਦਾ ਕਹਿੰਦਾ ਘਰ ਪੱਟਤਾ
ਨੀ ਮੈਂ ਘਰ ਪੱਟਤਾ
ਕੀ ਮੈਂ ਘਰ ਪੱਟਤਾ
ਵਿੱਚੇ ਓਹਦੀ ਬੇਬੇ ਕੁੱਟੀ ਵਿੱਚੇ ਬਾਪੁ ਕੁੱਟਤਾ
ਵਿੱਚੇ ਓਹਦੀ ਬੇਬੇ ਕੁੱਟੀ ਵਿੱਚੇ ਬਾਪੁ ਕੁੱਟਤਾ
ਨੀ ਓ ਰੋਜ ਮੇਰੇ ਨਾਲ ਲੜਦਾ ਕਹਿੰਦਾ ਘਰ ਪੱਟਤਾ
ਨੀ ਓ ਰੋਜ ਮੇਰੇ ਨਾਲ ਲੜਦਾ ਕਹਿੰਦਾ ਘਰ ਪੱਟਤਾ
ਨੀ ਮੈਂ ਘਰ ਪੱਟਤਾ
ਕੀ ਮੈਂ ਘਰ ਪੱਟਤਾ
ਵਿੱਚੇ ਓਹਦੀ ਬੇਬੇ ਕੁੱਟੀ ਵਿੱਚੇ ਬਾਪੁ ਕੁੱਟਤਾ
ਵਿੱਚੇ ਓਹਦੀ ਬੇਬੇ ਕੁੱਟੀ ਵਿੱਚੇ ਬਾਪੁ ਕੁੱਟਤਾ
|
|
21 Apr 2010
|
|
|
|
|
Balle balle ve dangi hoyi aashiq di, balle balle ve dangi hoyi aashiq di, kudi sapp da bahana laave, ve dangi hoyi aashiq di.
|
|
21 Apr 2010
|
|
|
|
Balle balle ni tu patti ladduan ne, balle balle ni tu patti ladduan ne, teri tor ne patteya patwari, ni tu patti ladduan ne.
|
|
21 Apr 2010
|
|
|
|
aha... great job... satti 22 ... simran ji.....
|
|
21 Apr 2010
|
|
|
|
A MESSAGE FOR JATTI |
ਜੇ ਜੱਟੀਏ ਜੱਟ ਕੁੱਟਣਾ ਹੋਵੇ
ਜੇ ਜੱਟੀਏ ਜੱਟ ਕੁੱਟਣਾ ਹੋਵੇ
ਕੁੱਟੀਏ ਸੰਧੁਖਾਂ ਓਹਲੇ
ਬਈ ਪਹਿਲਾ ਜੱਟ ਤੋਂ ਮੱਕੀ ਪੇਹਾਇਏ ਬੱਲੇ ਬੱਲੇ ਬੱਲੇ ........
ਬਈ ਪਹਿਲਾ ਜੱਟ ਤੋਂ ਮੱਕੀ ਪੇਹਾਇਏ ਫੇਰ ਪੇਹਾਇਏ ਛੋਲੈ
ਨੀ ਜੱਟੀਏ ਦੇ ਦੱਬਕਾ..... ਦੇ ਦੱਬਕਾ ..... ਦੇ ਦੱਬਕਾ
ਜੱਟ ਫੇਰ ਨਾ ਬਰਾਬਰ ਬੋਲੇ ਨੀ ਜੱਟੀਏ ਦੇ ਦੱਬਕਾ
ਜੇ ਜੱਟੀਏ ਜੱਟ ਕੁੱਟਣਾ ਹੋਵੇ
ਜੇ ਜੱਟੀਏ ਜੱਟ ਕੁੱਟਣਾ ਹੋਵੇ
ਕੁੱਟੀਏ ਸੰਧੁਖਾਂ ਓਹਲੇ
ਬਈ ਪਹਿਲਾ ਜੱਟ ਤੋਂ ਮੱਕੀ ਪੇਹਾਇਏ ਬੱਲੇ ਬੱਲੇ ਬੱਲੇ ........
ਬਈ ਪਹਿਲਾ ਜੱਟ ਤੋਂ ਮੱਕੀ ਪੇਹਾਇਏ ਫੇਰ ਪੇਹਾਇਏ ਛੋਲੈ
ਨੀ ਜੱਟੀਏ ਦੇ ਦੱਬਕਾ..... ਦੇ ਦੱਬਕਾ ..... ਦੇ ਦੱਬਕਾ
ਜੱਟ ਫੇਰ ਨਾ ਬਰਾਬਰ ਬੋਲੇ ਨੀ ਜੱਟੀਏ ਦੇ ਦੱਬਕਾ
|
|
21 Apr 2010
|
|
|
|
|
u r welcome
hahahaha nice one again..!!
|
|
21 Apr 2010
|
|
|
|
ah boli bht pasind aa mainu shuru ton ee...lol
|
|
21 Apr 2010
|
|
|
|
thanks u both jassi ji & ammi ji
|
|
21 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|