Punjabi Boli
 View Forum
 Create New Topic
  Home > Communities > Punjabi Boli > Forum > messages
Showing page 49 of 139 << First   << Prev    45  46  47  48  49  50  51  52  53  54  Next >>   Last >> 
Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
thanks

amrinder bai

09 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਬੋਹੜਾਂ ਦੀਆਂ ਪੱਕੀਆਂ ਗੋਲਾਂ ਤੇ ਕਿੱਕਰਾਂ ਦੇ ਪੱਕ ਗੇ ਤੁੱਕੇ
ਘਸੁੰਨ ਜਿਹਾ ਕੋਲ ਖੜਾ ਕੁੜੀ ਨੂੰ ਲੈ ਗਏ  ਕੁੱਤੇ

ਬੋਹੜਾਂ ਦੀਆਂ ਪੱਕੀਆਂ ਗੋਲਾਂ ਤੇ ਕਿੱਕਰਾਂ ਦੇ ਪੱਕ ਗੇ ਤੁੱਕੇ

ਘਸੁੰਨ ਜਿਹਾ ਕੋਲ ਖੜਾ ਕੁੜੀ ਨੂੰ ਲੈ ਗਏ  ਕੁੱਤੇ

 

11 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਪਿੱਪਲਾਂ ਨੂੰ ਲੱਗੀਆਂ ਪਵੀਸੀਆਂ ਵੇ ਹਾਣੀਆਂ ,
ਬੋਹੜਾਂ ਨੂੰ  ਲੱਗ ਗਈਆਂ ਗੋਲਾਂ ਹਾਣੀਆਂ
ਵੇ ਮੈਂ ਰੁਸੀ ਕਦੇ ਨਾ................
ਰੁਸੀ ਕਦੇ ਨਾ ਬੋਲਾਂ ਹਾਣੀਆਂ......੨

ਪਿੱਪਲਾਂ ਨੂੰ ਲੱਗੀਆਂ ਪਵੀਸੀਆਂ ਵੇ ਹਾਣੀਆਂ ,

ਬੋਹੜਾਂ ਨੂੰ  ਲੱਗ ਗਈਆਂ ਗੋਲਾਂ ਹਾਣੀਆਂ

ਵੇ ਮੈਂ ਰੁਸੀ ਕਦੇ ਨਾ................

ਰੁਸੀ ਕਦੇ ਨਾ ਬੋਲਾਂ ਹਾਣੀਆਂ......੨

 

11 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਤਿੰਨ ਦਿਨ ਹੋਗੇ ਤਾਪ ਚੜੇ ਨੂੰ
ਤਿੰਨ ਦਿਨ ਹੋਗੇ ਤਾਪ ਚੜੇ ਨੂੰ
ਘੁਕਰ ਪਈ ਚੁਫੇਰੇ ..........
ਪੇਕੇ ਤਾ ਮੇਰੇ ਬਹਿਣ ਸਰਾਹਣੇ 
ਪੇਕੇ ਤਾ ਮੇਰੇ ਬਹਿਣ ਸਰਾਹਣੇ
ਸਹੁਰੇ ਨਾਂ ਢੁਕਦੇ ਨੇੜੇ .......
ਜੇ ਮੈਂ ਮਰ ਗੀ ਵੇ.......ਵਿੱਚ ਬੋਲੂ ਗੀ ਤੇਰੇ
ਜੇ ਮੈਂ ਮਰ ਗੀ ਵੇ.......ਵਿੱਚ ਬੋਲੂ ਗੀ ਤੇਰੇ

ਤਿੰਨ ਦਿਨ ਹੋਗੇ ਤਾਪ ਚੜੇ ਨੂੰ

 

ਤਿੰਨ ਦਿਨ ਹੋਗੇ ਤਾਪ ਚੜੇ ਨੂੰ

 

ਘੁਕਰ ਪਈ ਚੁਫੇਰੇ ..........

 

ਪੇਕੇ ਤਾ ਮੇਰੇ ਬਹਿਣ ਸਰਾਹਣੇ 

 

ਪੇਕੇ ਤਾ ਮੇਰੇ ਬਹਿਣ ਸਰਾਹਣੇ

 

ਸਹੁਰੇ ਨਾਂ ਢੁਕਦੇ ਨੇੜੇ .......

 

ਜੇ ਮੈਂ ਮਰ ਗੀ ਵੇ.......ਵਿੱਚ ਬੋਲੂ ਗੀ ਤੇਰੇ

 

ਜੇ ਮੈਂ ਮਰ ਗੀ ਵੇ.......ਵਿੱਚ ਬੋਲੂ ਗੀ ਤੇਰੇ

 

11 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਸੱਸ ਮੇਰੀ ਦੇ ਮਾਤਾ ਨਿੱਕਲੀ .....
ਨਿੱਕਲੀ ਮਾੜੀ ਮਾੜੀ .......
ਸਹੁਰਾ ਮੇਰਾ ਪੂਜਾ ਨੂੰ ਚੱਲਿਆ
ਨੀ ਸਹੁਰਾ ਮੇਰਾ ਪੂਜਾ ਨੂੰ ਚੱਲਿਆ ਲੈਕੇ ਲਾਲ ਫੁਲਕਾਰੀ
ਨੀ ਜੋਤ ਜਗਾਉਂਦੇ ਨੇ ਦਾੜੀ ਫੂਕਲੀ ਸਾਰੀ 
ਨੀ ਜੋਤ ਜਗਾਉਂਦੇ ਨੇ ਦਾੜੀ ਫੂਕਲੀ ਸਾਰੀ

ਸੱਸ ਮੇਰੀ ਦੇ ਮਾਤਾ ਨਿੱਕਲੀ .....

 

ਨਿੱਕਲੀ ਮਾੜੀ ਮਾੜੀ .......

 

ਸਹੁਰਾ ਮੇਰਾ ਪੂਜਾ ਨੂੰ ਚੱਲਿਆ

 

ਨੀ ਸਹੁਰਾ ਮੇਰਾ ਪੂਜਾ ਨੂੰ ਚੱਲਿਆ ਲੈਕੇ ਲਾਲ ਫੁਲਕਾਰੀ

 

ਨੀ ਜੋਤ ਜਗਾਉਂਦੇ ਨੇ ਦਾੜੀ ਫੂਕਲੀ ਸਾਰੀ 

 

ਨੀ ਜੋਤ ਜਗਾਉਂਦੇ ਨੇ ਦਾੜੀ ਫੂਕਲੀ ਸਾਰੀ

 

11 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਬੱਲੇ ਗੱਡੀ ਆਈ ਆ ਵੀ 
ਸ਼ਾਵਾ ਗੱਡੀ ਆਈ ਆ
ਬੱਲੇ ਗੱਡੀ ਆਈ ਆ ਵੀ 
ਸ਼ਾਵਾ ਗੱਡੀ ਆਈ ਆ
ਗੱਡੀ ਆ ਖੜੀ ਨਿਆਈਆਂ ......ਕੁੜੀਆਂ ਬੌਟੀ ਵੇਖਣ ਆਈ ਆ
ਸਾਨੂੰ ਟੂਮਾਂ ਥੋੜੀਆਂ ਪਾਈਆਂ
ਅੱਗੋਂ ਨੈਣ ਕਰਨ ਚਤਰਾਈਆਂ 
ਸ਼ਾਵਾ ਗੱਡੀ ਆਈ ਆਵੀ
ਬੱਲੇ ਗੱਡੀ ਆਈ ਆ     
 ਸ਼ਾਵਾ ਗੱਡੀ ਆਈ ਆ
ਬੱਲੇ ਗੱਡੀ ਆਈ ਆ

 

ਬੱਲੇ ਗੱਡੀ ਆਈ ਆ ਵੀ 

 

ਸ਼ਾਵਾ ਗੱਡੀ ਆਈ ਆ

 

ਬੱਲੇ ਗੱਡੀ ਆਈ ਆ ਵੀ 

 

ਸ਼ਾਵਾ ਗੱਡੀ ਆਈ ਆ

 

ਗੱਡੀ ਆ ਖੜੀ ਨਿਆਈਆਂ ......ਕੁੜੀਆਂ ਬੌਟੀ ਵੇਖਣ ਆਈ ਆ

 

ਸਾਨੂੰ ਟੂਮਾਂ ਥੋੜੀਆਂ ਪਾਈਆਂ

 

ਅੱਗੋਂ ਨੈਣ ਕਰਨ ਚਤਰਾਈਆਂparty0001 

 

ਸ਼ਾਵਾ ਗੱਡੀ ਆਈ ਆਵੀ

 

ਬੱਲੇ ਗੱਡੀ ਆਈ ਆ     

 

 ਸ਼ਾਵਾ ਗੱਡੀ ਆਈ ਆ

 

ਬੱਲੇ ਗੱਡੀ ਆਈ ਆ

 

 

11 May 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

aah tan gaah paa taa janab tusi....!!!

nazara aa geya

11 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਘੂੰਗਰੀਆਂ ਪਰਾਂਦੇ ਨੂੰ 
ਵੇ ਮੈਂ ਆਖ ਰਹੀ ਸੀ ਜਾਨਦੇ  ਨੂੰ 
ਆਖੀ ਵੇ ਲਲਾਰੀ ਨੂੰ 
ਦੇ ਡੋਬਾ  ਦੇ ਡੋਬਾ ਫੁਲਕਾਰੀ ਨੂੰ 
ਦੇ ਡੋਬਾ  ਦੇ ਡੋਬਾ ਫੁਲਕਾਰੀ ਨੂੰ 

ਘੂੰਗਰੀਆਂ ਪਰਾਂਦੇ ਨੂੰ 

 

ਵੇ ਮੈਂ ਆਖ ਰਹੀ ਸੀ ਜਾਨਦੇ  ਨੂੰ 

 

ਆਖੀ ਵੇ ਲਲਾਰੀ ਨੂੰ 

 

ਦੇ ਡੋਬਾ  ਦੇ ਡੋਬਾ ਫੁਲਕਾਰੀ ਨੂੰ 

 

ਦੇ ਡੋਬਾ  ਦੇ ਡੋਬਾ ਫੁਲਕਾਰੀ ਨੂੰ 

 

11 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

thnks amrinder ji Thanks

11 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਬੀਬੋ ਭੂਆ..ਕਹਿੰਦੀ ਸਾਡੇ ਪਿੰਡ ਕਿਸੇ ਕੁੜੀ ਵਾਸਤੇ ਜਦੋ ਮੁੰਡਾ ਦੇਖਣ ਗਏ ......
ਤਾਂ ਮੁੰਡੇ ਦਿ ਭੂਆਂ  ਬੜੀਆਂ ਸਿਫਤਾਂ ਕਰੇ "
ਅੱਛਾ !!! ਨਾ ਕੀ ਕਹਿੰਦੀ ....ਫਿਰ ਮੁੰਡੇ ਦੀ ਭੂਆ
" ਪੁੱਤ ਵੀਰ ਦਾ .....ਭਤੀਜਾ ਮੇਰਾ .......ਭੂਆ ਕਹਿਕੇ ਨਿੱਤ ਮੱਥਾ ਟੇਕ ਦਾ"  

ਬੀਬੋ ਭੂਆ..ਕਹਿੰਦੀ ਸਾਡੇ ਪਿੰਡ ਕਿਸੇ ਕੁੜੀ ਵਾਸਤੇ ਜਦੋ ਮੁੰਡਾ ਦੇਖਣ ਗਏ ......

 

ਤਾਂ ਮੁੰਡੇ ਦਿ ਭੂਆਂ  ਬੜੀਆਂ ਸਿਫਤਾਂ ਕਰੇ "


 

 

ਅੱਛਾ !!! ਨਾ ਕੀ ਕਹਿੰਦੀ ....ਫਿਰ ਮੁੰਡੇ ਦੀ ਭੂਆ

 

" ਪੁੱਤ ਵੀਰ ਦਾ .....ਭਤੀਜਾ ਮੇਰਾ .......ਭੂਆ ਕਹਿਕੇ ਨਿੱਤ ਮੱਥਾ ਟੇਕ ਦਾ"  

 

11 May 2010

Showing page 49 of 139 << First   << Prev    45  46  47  48  49  50  51  52  53  54  Next >>   Last >> 
Reply