|
 |
 |
 |
|
|
Home > Communities > Punjabi Boli > Forum > messages |
|
|
|
|
|
|
|

ਤੂੰ ਗਿਆ ਪਰਦੇਸ ਵੇ ਮੈਂ ਰਹੀ ਮਨ ਮਾਰਦੀ
ਤੂੰ ਗਿਆ ਪਰਦੇਸ ਵੇ ਮੈਂ ਰਹੀ ਮਨ ਮਾਰਦੀ
ਤੇਰੀਆਂ ਸ਼ਰੀਕਨਾ ਦੀ ਇੱਕ ਨਾ ਸਹਾਰਦੀ
ਡੋਰੀਆ ਲੇਣਾ ਵੇ ਹੱਟੀ ਭੰਨ .... ਹੱਟੀ ਭੰਨ ...ਹੱਟੀ ਭੰਨ
ਸ਼ਾਹੂਕਾਰ ਦੀ ਡੋਰੀਆ ਲੇਣਾ ਵੇ ਹੱਟੀ ਭੰਨ
ਤੂੰ ਗਿਆ ਪਰਦੇਸ ਵੇ ਮੈਂ ਰਹੀ ਮਨ ਮਾਰਦੀ
ਤੂੰ ਗਿਆ ਪਰਦੇਸ ਵੇ ਮੈਂ ਰਹੀ ਮਨ ਮਾਰਦੀ
ਤੇਰੀਆਂ ਸ਼ਰੀਕਨਾ ਦੀ ਇੱਕ ਨਾ ਸਹਾਰਦੀ
ਡੋਰੀਆ ਲੇਣਾ ਵੇ ਹੱਟੀ ਭੰਨ .... ਹੱਟੀ ਭੰਨ ...ਹੱਟੀ ਭੰਨ
ਸ਼ਾਹੂਕਾਰ ਦੀ ਡੋਰੀਆ ਲੇਣਾ ਵੇ ਹੱਟੀ ਭੰਨ

|
|
21 Apr 2010
|
|
|
|
 
lagge raho simran ji..
|
|
22 Apr 2010
|
|
|
Mangi mahal. |
Kundiyan mucha, rang gulabi pairi payi gurgabi, o pehle tod di pee li jatt ne hoya fire sharabi, ni patlo raah chadd de ho ju koi kharabi.
|
|
22 Apr 2010
|
|
|
|
|
|
|
Maa ni Maa..rusi hoyi sass nu kiven manayi daa..
Roti khaalo maata ji..hath bana laoo mata ji..
Maa ni Maa..rusi ho jethani nu kiven manayi daa..
aidar aa sharikaniye..ni aadaa laa sharikaniye..
Words by Maan saab..
|
|
22 Apr 2010
|
|
|
|
ਮਾਏ ਨੀ ਮਾਏ ਗਜ ਕੱਪੜਾ ਲੈਆਦੇ ਓਹਦੀ ਸੁਥਨ (ਸਲਵਾਰ) ਸੁਆਵਾਂ
ਨੀ ਇੱਕ ਲੈਆਦੇ ਕੰਗੀ ਸ਼ੀਸ਼ਾ ਬੱਲੇ ਬੱਲੇ .........
ਨੀ ਇੱਕ ਲੈਆਦੇ ਕੰਗੀ ਸ਼ੀਸ਼ਾ ਇੱਕ ਲੈਆਦੇ ਝਾਮਾ
ਮੈਂ ਬਣ ਕੇ ਪਟੋਲਾ ਰੇਸ਼ਮੀ ਨੱਚਦੀ ਗਿਧੇ ਵਿੱਚ ਜਾਮਾ

23 Apr 2010
|
|
|
|
ਊਰੀ ਊਰੀ ਊਰੀ ਨੀ ਇਹ ਦਿਨ ਸ਼ਗਨਾ ਦੇ
ਨਚ ਨਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਨਾ ਦੇ
ਨਚ ਨਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਨਾ ਦੇ
ਊਰੀ ਊਰੀ ਊਰੀ ਨੀ
ਦੁਧ ਡੁਲਇਆ ਜੇਠ ਨੇ ਘੂਰੀ ਨੀ
ਦੁਧ ਡੁਲਇਆ ਜੇਠ ਨੇ ਘੂਰੀ ਨੀ
ਊਰੀ ਊਰੀ ਊਰੀ ਨੀ ਇਹ ਦਿਨ ਸ਼ਗਨਾ ਦੇ
ਨਚ ਨਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਨਾ ਦੇ
ਨਚ ਨਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਨਾ ਦੇ
ਊਰੀ ਊਰੀ ਊਰੀ ਨੀ
ਦੁਧ ਡੁਲਇਆ ਜੇਠ ਨੇ ਘੂਰੀ ਨੀ
ਦੁਧ ਡੁਲਇਆ ਜੇਠ ਨੇ ਘੂਰੀ ਨੀ 
|
|
23 Apr 2010
|
|
|
|
ਮਿਰਚਾਂ ਕੁਰ੍ਰ੍ਕਰੀਆਂ ਨਾਲੇ ਛੋਲੇਆਂ ਦੀ ਦਲ ਕਰਾਰੀ
ਮਿਰਚਾਂ ਕੁਰ੍ਰ੍ਕਰੀਆਂ ਨਾਲੇ ਛੋਲੇਆਂ ਦੀ ਦਲ ਕਰਾਰੀ
ਛੜੇ ਨੇ ਦਲ ਹੋਰ ਮੰਗ ਲਈ ਮੈਂ ਵੀ ਕੜਛੀ ਬੁੱਲਾਂ ਤੇ ਮਾਰੀ

nice sharing simran ji.. 
ਛੜੇ ਛੜੇ ਨਾ ਸਮਝੋ ਲੋਕੋ, ਛੜੇ ਬੜੇ ਗੁਣਕਾਰੀ
ਨਾ ਛੜਿਆਂ ਨੂੰ ਫੋੜਾ ਫਿਨਸੀ, ਨਾ ਕੋਈ ਲੱਗੇ ਬਿਮਾਰੀ
ਦੇਸੀ ਘਿਉ ਦੇ ਪੱਕਣ ਪ੍ਰਾਉਂਠੇ ਮੁਰਗੇ ਦੀ ਤਰਕਾਰੀ
ਹੁਣ ਛੜਿਆਂ ਨੇ ਗੈਸ ਲਵਾ ਲਈ, ਫੁਕਣੋ ਹਟ ਗਈ ਦਾਹੜੀ
ਪਹਿਲਾਂ ਭਾਈ ਜੇਠ ਛੜੇ ਸਨ, ਹੁਣ ਬਣ ਗਏ ਸਰਕਾਰੀ
ਹੁਣ ਛੜਿਆਂ ਨੂੰ ਮੌਜਾਂ ਹੀ ਮੌਜਾਂ, ਕਹਿ ਗਏ ਅਟੱਲ ਬਿਹਾਰੀ
ਸਾਡੇ ਛੜਿਆਂ ਦੀ, ਦੁਨੀਆਂ ਤੇ ਸਰਦਾਰੀ...
|
|
24 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|