|
 |
 |
 |
|
|
Home > Communities > Punjabi Boli > Forum > messages |
|
|
|
|
|
|
|
ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮੌਨੀਆਂ
ਤੜਕੇ ਉਠ ਕੇ ਰਿੜ੍ਹਕਾ ਗੇ
ਛੜੇ ਆਉਣਗੇ ਲੱਸੀ ਨੂ ਝਿੜਕਾਂ ਗੇ
ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮੌਨੀਆਂ
ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮੌਨੀਆਂ
ਤੜਕੇ ਉਠ ਕੇ ਰਿੜ੍ਹਕਾ ਗੇ
ਛੜੇ ਆਉਣਗੇ ਲੱਸੀ ਨੂ ਝਿੜਕਾਂ ਗੇ
ਛੜੇ ਆਉਣਗੇ ਲੱਸੀ ਨੂ ਝਿੜਕਾਂ ਗੇ
|
|
28 Apr 2010
|
|
|
|
hahahah.. kaim aa.... 
|
|
29 Apr 2010
|
|
|
- |
Nachan wale di addi naa rehndi..Nachan wale di addi na rehndi..
gaun wale da monh..
Boli mai paunda..nach giddhe vich tu..
Chup karja sangh lagdi mainu..Chup karja sangh lagdi mainu..
paa naa boli tu..
haaniya taali te ghuggi kare Koo-Koo..
|
|
29 Apr 2010
|
|
|
|
u posts nice simran ji n tejinder ji 
ਬੀਕਾਨੇਰ ਤੋਂ ਉੂਂਠ ਲਿਆਂਦਾ ਦੇ ਕੇ ਨੋਟ ਪਚਾਸੀ, ਸ਼ਹਿਣੇਂ ਦੇ ਵਿੱਚ ਝਾਂਜਰ ਬਣਦੀ ਮੁਕਤਸਰ ਬਣਦੀ ਕਾਠੀ, ਭਾਈ ਬਖਤਓਰੇ ਬਣਦੇ ਟਕੂਏ ਰੇਲੇ ਬਣੇਂ ਗੰਡਾਸੀ, ਰੋਡੇ ਦੇ ਵਿੱਚ ਬਣਦੇ ਕੂੰਡੇ ਸ਼ਹਿਰ ਭਦੌੜ 'ਚ ਚਾਟੀ, ਹਿੰਮਤਪੁਰੇ ਬਣਦੀਆਂ ਕਹੀਆਂ ਕਾਸੀਪੁਰ ਦੀ ਦਾਤੀ,
ਚੜਜਾ ਬੋਤੇ ਤੇ ਮੰਨ ਲਾ ਭੌਰ ਦੀ ਰਾਖੀ..
ਚੜਜਾ ਬੋਤੇ ਤੇ ਮੰਨ ਲਾ ਭੌਰ ਦੀ ਰਾਖੀ..
|
|
29 Apr 2010
|
|
|
|
|
mora wali |
mora wali kurti pa ke
me gidhe wich ayi
100 wal pa ke tailor toh mea kal salwar smahi
par ke kaalja ve gye chobar
dhak dhak karda sena
kurti pej gahi ve morke naal sokina.
|
|
30 Apr 2010
|
|
|
|
NICE ONE
PLZZZ KEEP WRITING...........
|
|
30 Apr 2010
|
|
|
|
loka ni kutia rukhia te missiea
assa te kutia ghee churia ....
aj hoea murada ji puria....
aj hoea murada ji puria.....
|
|
07 May 2010
|
|
|
|
ਆਰ ਜੱਟੀ ਏ ਪਾਰ ਜੱਟੀ ਏ ..........
ਆਰ ਜੱਟੀ ਏ ਪਾਰ ਜੱਟੀ ਏ ..........
.ਜਿਹ੍ਰ੍ਹੇ ਕੁੱਟ ਨੇ ਨੀ ਲੰਬੀ ਏ ਕਤਾਰ ਜੱਟੀ ਏ
ਨੀ ਜਿਹ੍ਰ੍ਹੇ ਕੁੱਟ ਨੇ ਨੀ ਲੰਬੀ ਏ ਕਤਾਰ ਜੱਟੀ ਏ.....
|
|
07 May 2010
|
|
|
|
bahut vdiya Gurleen ji... 
|
|
07 May 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|