ਮੈਂ ਵੀ ਓਪਰੀ ਧੀ ਵੇ ਜਾਲਮਾਂ ਤੂ ਵੀ ਪੁੱਤ ਵੇਗਾਨਾ
ਸਾਗ ਤੋੜਨ ਦਾ ਘਰ ਤੋਂ ਵੇ ਮੈਂ ਲਾ ਕੇ ਤੁਰੀ ਬਹਾਨਾ
ਜਾਣ ਵੀ ਦੇ ਕਿਉਂ ਵੀਣੀ ਫੜ ਕੇ ਓ ਮੇਰੇਆ ਬੇਲੀਆ............
ਜਾਣ ਵੀ ਦੇ ਕਿਉਂ ਵੀਣੀ ਫੜ ਕੇ ਖੜ ਗੇਓੰ ਸ਼ੇਲ ਜਵਾਨਾ
ਕੱਚੀਆਂ ਕੇਲਾਂ ਦਾ ਕੋਣ ਭਰੂ ਹਰ੍ਜਾਨਾ
ਕੱਚੀਆਂ ਕੇਲਾਂ ਦਾ ਕੋਣ ਭਰੂ ਹਰ੍ਜਾਨਾ.................