Punjabi Boli
 View Forum
 Create New Topic
  Home > Communities > Punjabi Boli > Forum > messages
Showing page 147 of 623 << First   << Prev    143  144  145  146  147  148  149  150  151  152  Next >>   Last >> 
SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਤੇਨੁ ਕਾਲਾ ਚਸ਼ਮਾ ਜਚਦਾ ਏ 
ਜਚਦਾ ਏ ਗੋਰੇ ਮੁਖੜੇ ਤੇ 
ਅਗਲਾ ਸ਼ਬਦ " ਮੁਖੜਾ / ਮੁਖੜੇ " ਹੈ ਜੀ 

ਤੇਨੁ ਕਾਲਾ ਚਸ਼ਮਾ ਜਚਦਾ ਏ 

ਜਚਦਾ ਏ ਗੋਰੇ ਮੁਖੜੇ ਤੇ 


ਅਗਲਾ ਸ਼ਬਦ " ਮੁਖੜਾ / ਮੁਖੜੇ " ਹੈ ਜੀ 

 

22 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

surjeet bindrakhiya

 

dil tan pta ni tera keho jeha hona

mein te MUKHDA vekh k margeya ni.......

 

wrd MARGEYA.:)

22 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਡਿਊਟ ਸੌਂਗ by ਹੰਸ ਰਾਜ ਹੰਸ/ਸੁਨਿਧੀ ਚੌਹਾਨ

 

ਮਰ ਗਈ ਮੈ ਮਰ ਗਈ..
ਮਰ ਗਈ ਮੈ ਮਰ ਗਈ
ਮੈ ਮਰ ਗਈ ਵੇ ਤੇਰੇ ਤੇ
ਮੈ ਮਰਦੀ ਆਂ ਤੇਰੇ ਤੇ,ਪਰ ਦੁਨੀਆ ਮਰਦੀ ਮੇਰੇ ਤੇ

ਮੈ ਮਰ ਗਈ ਵੇ ਤੇਰੇ ਤੇ.....

ਮੈ ਮਰ ਗਈ ਵੇ ਤੇਰੇ ਤੇ......

 


ਮੈ ਮਰ ਗਿਆ ਨੀ ਤੇਰੇ ਤੇ

ਮੈ ਮਰ ਗਿਆ ਨੀ ਤੇਰੇ ਤੇ

ਅੱਖ ਤੇਰੀ ਕੋਈ ਜਾਦੂ ਕਰ ਗਈ,ਕਰ ਗਈ ਜਾਦੂ ਮੇਰੇ ਤੇ
ਮੈ ਮਰ ਗਿਆ ਨੀ ਤੇਰੇ ਤੇ......

ਮੈ ਮਰ ਗਿਆ ਨੀ ਤੇਰੇ ਤੇ.......


 

ਅਗਲਾ ਸ਼ਬਦ=ਜਾਦੂ

22 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗੁਰਦਾਸ ਮਾਨ

ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਜਿਸਦੇ ਛੱਲੇ ਉਸਦੀ ਬੱਲੇ
ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਜਿਸਦੇ ਛੱਲੇ ਉਸਦੀ ਬੱਲੇ
ਤੇਰੇ ਚਰਚੇ ਖੁਲਮਖੁੱਲੇ ਤੂੰ ਏਂ ਚੀਜ਼ ਕਮਾਲ....ਜਾਦੂਗਰੀਆਂ....
ਜਾਦੂਗਰੀਆਂ ਕਰਦੀਂ ਏੈ ਸਾਡੇ ਨਾਲ, ਹੇਰਾਫੇਰੀਆਂ ਕਰਦੀ ਏਂ ਸਾਡੇ ਨਾਲ
ਤੇਰੀ ਫਿਤਰਤ ਕਿਆ ਕੋਈ ਸਮਝੇ ਤੂੰ ਸ਼ਤਰੰਜ ਦੀ ਚਾਲ..ਜਾਦੂਗਰੀਆਂ....
ਜਾਦੂਗਰੀਆਂ ਕਰਦੀਂ ਏੈ ਸਾਡੇ ਨਾਲ, ਹੇਰਾਫੇਰੀਆਂ ਕਰਦੀ ਏਂ ਸਾਡੇ ਨਾਲ.......

 

 

ਅਗਲਾ ਸ਼ਬਦ ਹੈ: ਛੱਲੇ/ਛੱਲਾ

22 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਸਾਬਰਕੋਟੀ

 

 

ਛੱਲਾ ਮੋੜ ਦਿੱਤਾ ਏ ਤੂੰ ਗਾਨੀ ਮੋੜ ਦਿੱਤੀ ਏ
ਕੱਲੀ ਕੱਲੀ ਪਿਆਰ ਦੀ ਨਿਸ਼ਾਨੀ ਮੋੜ ਦਿੱਤੀ ਏ..

 ਛੱਲਾ ਮੋੜ ਦਿੱਤਾ ਏ ਤੂੰ ਗਾਨੀ ਮੋੜ ਦਿੱਤੀ ਏ
ਕੱਲੀ ਕੱਲੀ ਪਿਆਰ ਦੀ ਨਿਸ਼ਾਨੀ ਮੋੜ ਦਿੱਤੀ ਏ...
ਪਿਆਰ ਦੀਆਂ ਤੰਦਾਂ ਦਿਲੋਂ ਤੋੜ ਕੇ ਵਿਖਾ
ਨਿਸ਼ਾਨੀਆਂ ਦਾ ਮੋੜਨਾਂ ਕੀ ਹੁੰਦਾਂ ਮੋੜਨਾਂ

ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ.....

ਨਿਸ਼ਾਨੀਆਂ ਦਾ ਮੋੜਨਾਂ ਕੀ ਹੁੰਦਾਂ ਮੋੜਨਾਂ

ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ.....


ਅਗਲਾ ਸ਼ਬਦ=ਤੰਦ/ਤੰਦਾਂ

22 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸੁਰਜੀਤ ਬਿੰਦਰਖੀਆ

ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ, ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ
ਕੱਚੇ ਤੰਦਾਂ ਜਹੀਆਂ ਅੱਜਕਲ ਯਾਰੀਆਂ, ਕੱਚੇ ਤੰਦਾਂ ਜਹੀਆਂ ਅੱਜਕਲ ਯਾਰੀਆਂ
ਪਾਕੇ ਚੋਗ ਪਿੱਛੋਂ ਮਾਰ ਦੇਣ ਤਾੜੀਆਂ,ਪਾਕੇ ਚੋਗ ਪਿੱਛੋਂ ਮਾਰ ਦੇਣ ਤਾੜੀਆਂ
 ਕੱਚੇ ਤੰਦਾਂ ਜਹੀਆਂ ਅੱਜਕਲ ਯਾਰੀਆਂ, ਕੱਚੇ ਤੰਦਾਂ ਜਹੀਆਂ ਅੱਜਕਲ ਯਾਰੀਆਂ

 

ਅਗਲਾ ਸ਼ਬਦ ਹੈ: ਸੂਰਤਾਂ/ਸੂਰਤ

22 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਦੇਬੀ ਮਖਸੂਸਪੁਰੀ

ਸੋਹਣੀਆਂ ਸੂਰਤਾਂ ਬਣ ਠਣ ਕੇ ਜਦ ਨਾਲ ਅਦਾਵਾਂ ਨਿੱਕਲਦੀਆਂ
ਬਰਛੇ ਵਾਂਗੂੰ ਸੀਨੇ ਵਿੱਚ ਦੀ ਪਾਰ ਨਿਗਾਵਾਂ ਨਿੱਕਲਦੀਆਂ..
ਤੇਰੇ ਵਲੋਂ ਮੇਰੇ ਘਰ ਨੂੰ ਕਾਹਤੋਂ ਇੱਕ ਵੀ ਨਈਂ ਆਉਂਦੀ
ਮੇਰੇ ਘਰ ਤੋਂ ਤੇਰੇ ਘਰ ਵੱਲ ਕਿੰਨੀਆਂ ਰਾਹਵਾਂ ਨਿੱਕਲਦੀਆਂ...

 

 

ਅਗਲਾ ਸ਼ਬਦ=ਰਾਹ/ਰਾਹਵਾਂ

22 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

ਜੋ ਮੇਰੇ ਦਿਲ ਦੇ ਅੰਦਰ ਹੈ ਜੁਬਾਨ ਤੇ ਕਿਉਂ ਨਹੀ ਆਉਂਦਾ ?
ਤੇਰੇ ਨੌਕਰਈ ਹਾਸੇ ਦੇ ਅਰਥ ਕਿਉਂ ਸਮਝ ਨਹੀ ਪਾਉਂਦਾ ?
ਜੇ ਮੈਂ ਦੁਆਵਾਂ ਵਿੱਚ ਤੇਰੇ ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀ ?
ਅਗਰ ਮੈਂ ਰਾਹਵਾਂ ਵਿੱਚ ਤੇਰੇ ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....


ਅਗਲਾ ਸ਼ਬਦ ਹੈ : ਸਾਹਵਾਂ/ ਸਾਹ

22 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਦੇਬੀ ਮਖਸੂਸਪੁਰੀ


ਤੂੰ ਮਿਲ ਗਈ ਹੋਰ ਕੀ ਮੰਗਣਾ ਏਂ, ਤੂੰ ਕਿਸੇ ਕਬੂਲ ਦੁਆ ਵਰਗੀ...
ਤੂੰ ਅਮਿ੍ਤ ਵੇਲੇ ਦੇ ਬੋਲ ਜਿਹੀ, ਤੀਰਥ ਨੂੰ ਜਾਂਦੇ ਰਾਹ ਵਰਗੀ..
ਤੂੰ "ਦੇਬੀ" ਦੀ ਕਮਜ਼ੋਰੀ ਏਂ, ਤੂੰ "ਦੇਬੀ" ਦੀ ਮਜ਼ਬੂਰੀ ਏਂ,
ਤੇਰੇ ਬਿਨਾ ਗੁਜਾਰੇ ਨਹੀਂ ਹੋਣੇ, ਤੂੰ ਆਉਂਦੇ ਜਾਂਦੇ ਸਾਹ ਵਰਗੀ....

 

ਅਗਲਾ ਸ਼ਬਦ=ਬੋਲ

23 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

ਦਿਲ ਜਾਨ ਵੀ ਅਸੀਂ ਉਹਨਾ ਦੇ ਨਾਂ ਕਰਵਾਕੇ ਵੇਖ ਲਿਆ |


ਗੁੱਸਾ ਮਿਟਿਆ ਨਾਂ ਬੇਦਰਦਾਂ ਦਾ ਅਸੀਂ ਖੁਦ ਨੂੰ ਮਿਟਾ ਕੇ ਵੇਖ ਲਿਆ |


ਖੌਰੇ ਸੌਂਹ ਖਾਧੀ ਨਾਂ ਮੰਨਣੇ ਦੀ, ਅਸੀਂ ਬੜਾ ਮਨਾਕੇ ਵੇਖ ਲਿਆ |


ਖੌਰੇ ਦੁਖਦੀ ਜੀਭ ਤੇ ਬੋਲਦੇ ਈ ਨਹੀਂ, ਸੌ ਵਾਰ ਬੁਲਾ ਕੇ ਵੇਖ ਲਿਆ |

 

ਥੋਨੂੰ ਹੇਡ ਹੈ ਨਵੇਂ ਮੁਲਾਹਜੇ ਦਾ, 'ਤੇ ਅਸੀਂ ਰੱਜੇ ਉਹਨਾ ਦੀ ਯਾਰੀ ਤੋਂ,

 

ਤੁਸੀ ਸੌਂਕ ਨਾਲ ਅਜਮਾ ਦੇਖੋ, "ਦੇਬੀ" ਨੇ ਅਜਮਾ ਕੇ ਵੇਖ ਲਿਆ....

 

 

ਅਗਲਾ ਸ਼ਬਦ ਹੈ : ਸੌਂਹ

23 May 2010

Showing page 147 of 623 << First   << Prev    143  144  145  146  147  148  149  150  151  152  Next >>   Last >> 
Reply