|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਦੇਬੀ ਮਖਸੂਸਪੁਰੀ
ਸਹੁੰ ਦੇ ਕੇ ਜਦ ਯਾਰਾਂ ਨੇ ਪੈੱਗ ਪਾਏ ਤਾਂ ਪੀਤੀ ਗਈ ਦਿਲ ਵਿੱਚ ਵਸਣੇ ਵਾਲਿਆਂ ਨੇ ਕੌਡੀ ਮੁੱਲ ਪਾਏ ਤਾਂ ਪੀਤੀ ਗਈ ਕਈ ਸਾਲ ਤਾਂ ਦੇਬੀ ਪੀਦਾਂ ਰਿਹਾ,ਉਨਾਂ ਨੂੰ ਦਿਲੋਂ ਭੁਲਾਵਣ ਲਈ.. ਅੱਜ ਭੁੱਲੇ ਵਿਸਰੇ ਯਾਦ ਆਏ ਤਾਂ ਪੀਤੀ ਗਈ...
ਅਗਲਾ ਸ਼ਬਦ=ਪੈੱਗ
|
|
23 May 2010
|
|
|
|
|
|
|
ਦੇਬੀ ਮਖਸੂਸਪੁਰੀ(ਦੇਬੀ ਜੀ ਦਾ ਸੁਪਨਾ ਸੀ ਕਿ ਉਹ ਪੰਜਾਬ ਦੀ ਕੋਇਲ ਜਾਣੀ ਕਿ ਸੁਰਿੰਦਰ ਕੌਰ ਜੀ ਲਈ ਇੱਕ ਗਾਣਾ ਸੌਗਾਤ ਦੇ ਰੂਪ ਵਿੱਚ ਦੇਣ.ਪਰ ਦੇਬੀ ਬਾਈ ਦੀ ਸਿਹਤ ਥੋੜੇ ਸਮੇਂ ਲਈ ਬੀਮਾਰ ਹੋ ਗਈ.. ਜਦੋਂ ਦੇਬੀ ਜੀ ਠੀਕ ਹੋਏ ਤੇ ਜਦ ਨੂੰ ਸੁਰਿੰਦਰ ਕੌਰ ਜੀ ਚਲ ਵਸੇ..ਦੇਬੀ ਬਾਈ ਦਾ ਇਹ ਸੁਪਨਾਂ ਅਧੂਰਾ ਰਹਿ ਗਿਆ...ਤੇ ਅੰਤ ਉਨਾਂ ਨੇ ਇਹ ਗਾਣਾਂ ਸੁਰਿੰਦਰ ਕੌਰ ਜੀ ਲਈ ਸ਼ਰਧਾਂਜਲੀ ਦੇ ਰੂਪ ਵਿੱਚ ਪੇਸ਼ ਕੀਤਾ ਸੀ)
ਧੀ ਮੈਂ ਪੰਜਾਬ ਦੀ ਤੇ ਪੰਜਾਬੀ ਮੇਰੀ ਮਾਂ-ਬੋਲੀ ਪੂਰੀ ਰੂਹ ਨਾਲ ਸਾਰੀ ਉਮਰ ਮੈਂ ਗਾਈ ਏ...
ਧੀ ਮੈਂ ਪੰਜਾਬ ਦੀ ਤੇ ਪੰਜਾਬੀ ਮੇਰੀ ਮਾਂ-ਬੋਲੀ ਪੂਰੀ ਰੂਹ ਨਾਲ ਸਾਰੀ ਉਮਰ ਮੈਂ ਗਾਈ ਏ....
ਰੱਜ ਕੇ ਪਿਆਰ ਮੈਨੂੰ ਦਿੱਤਾ ਏ ਪੰਜਾਬੀਆਂ ਨੇ ਗੀਤਾਂ ਨਾਲ ਮੈਂ ਵੀ ਸਾਰੀ ਜ਼ਿੰਦਗੀ ਨਿਭਾਈ ਏ....
ਧੀ ਮੈਂ ਪੰਜਾਬ ਦੀ ਤੇ ਪੰਜਾਬੀ ਮੇਰੀ ਮਾਂ-ਬੋਲੀ ਪੂਰੀ ਰੂਹ ਨਾਲ ਸਾਰੀ ਉਮਰ ਮੈਂ ਗਾਈ ਏ...
ਰੱਬ ਅਤੇ ਚਾਹੁਣ ਵਾਲੇ ਕਿੰਨੇ ਮਿਹਰਬਾਨ ਨੇ ਮੇਰੇ ਤੇ ਬੁਢਾਪਾ,ਗੀਤ ਹਾਲੇ ਵੀ ਜੁਆਨ ਨੇ ਇਹਨਾਂ ਗੀਤਾਂ ਸਿਰ ਤੇ ਹੀ ਦੁਨੀਆਂ ਮੈਂ ਘੁੰਮੀ ਸਾਰੀ ਪੂਰੀ ਦੁਨੀਆ 'ਚ ਮਾ-ਬੋਲੀ ਵੀ ਘੁੰਮਾਈ ਏ...
ਧੀ ਮੈਂ ਪੰਜਾਬ ਦੀ ਤੇ ਪੰਜਾਬੀ ਮੇਰੀ ਮਾਂ-ਬੋਲੀ ਪੂਰੀ ਰੂਹ ਨਾਲ ਸਾਰੀ ਉਮਰ ਮੈਂ ਗਾਈ ਏ...
ਅਗਲਾ ਸ਼ਬਦ=ਧੀ
|
|
23 May 2010
|
|
|
|
|
Kaash DEBI 22 da eh supna sach ho jaanda...
Thanks a lot LAKHWINDER for sharing this here...
|
|
23 May 2010
|
|
|
|
| DebI Makhsoospuri |
Ajj te Debi Debi Hoyi payi ae Geetan Dee Larhi 'ch...Thanks Lakhwinder for your contribution....
ਆਕੇ ਦੁਨੀਆਂ ਦੇ ਵਿੱਚ ਰੌਸ਼ਨ ਨਾਮ ਜੋ ਕਰ ਗਏ ਉਹਨਾ ਲਈ ਤਾੜੀਆਂ ਮਾਰੋ ... ਵਤਨ ਦੀ ਆਬਰੂ ਅਜ਼ਾਦੀ ਖਾਤਿਰ ਲੋਕ ਜੋ ਮਰ ਗਏ ਉਹਨਾ ਲਈ ਤਾੜੀਆਂ ਮਾਰੋ ... ਰਿਸ਼ਵਤ ਲਈ ਨਾ ਭੁੱਖੇ ਮਰੇ ਸਵੈਮਾਣ ਨਹੀ ਛੱਡਿਆ ਉਹਨਾ ਲਈ ਤਾੜੀਆਂ ਮਾਰੋ ... ਹਿੰਦੁਸਤਾਨ ਵਿੱਚ ਰਹਿਕੇ ਜਿਹਨਾਂ ਈਮਾਨ ਨਹੀ ਛੱਡਿਆ ਉਹਨਾ ਲਈ ਤਾੜੀਆਂ ਮਾਰੋ ... ਸ਼ਰਮ ਦਾ ਗਹਿਣਾ ਨਾ ਲਾਹਿਆ ਨਜ਼ਰਾਂ ਤਾਂਹ ਨਹੀ ਚੱਕੀਆਂ ਉਹਨਾ ਲਈ ਤਾੜੀਆਂ ਮਾਰੋ ... ਜਿਹਨਾਂ ਧੀਆਂ ਨੇ ਮਾਪਿਆਂ ਦੀਆਂ ਇੱਜ਼ਤਾਂ ਬਚਾ ਰੱਖੀਆਂ ਉਹਨਾ ਲਈ ਤਾੜੀਆਂ ਮਾਰੋ ...
ਆਪਣੇ ਪਰਿਵਾਰ ਦੇ ਲੇਖੇ ਜਿਹਨਾਂ ਸਾਰੀ ਉਮਰ ਲਾਈ ਉਹਨਾ ਲਈ ਤਾੜੀਆਂ ਮਾਰੋ ... ਜਿਹਨਾ ਦੇ ਕੀਤੇ ਕੰਮਾਂ ਦੀ ਕਿਸੇ ਨੇ ਕਦਰ ਨਾ ਪਾਈ ਉਹਨਾ ਲਈ ਤਾੜੀਆਂ ਮਾਰੋ ... ਜੋ ਪਰਿੰਦੇ ਜਿੱਥੋਂ ਉੱਡੇ ਸਨ ਉਹ ਚਮਨ ਨਹੀ ਭੁੱਲੇ ਉਹਨਾ ਲਈ ਤਾੜੀਆਂ ਮਾਰੋ ... ਉਹਨਾ ਲਈ ਤਾੜੀਆਂ ਮਾਰੋ ... ਵਿੱਚ ਪਰਦੇਸ ਜਾਕੇ ਜਿਹੜੇ ਆਪਣਾ ਵਤਨ ਨਹੀ ਭੁੱਲੇ ਉਹਨਾ ਲਈ ਤਾੜੀਆਂ ਮਾਰੋ ... ਜਿਹੜੇ ਮਾਂ ਬੋਲੀ ਪੰਜਾਬੀ ਨੂੰ ਮੁਹੱਬਤ ਕਰਦੇ ਨੇ ਉਹਨਾ ਲਈ ਤਾੜੀਆਂ ਮਾਰੋ ... ਜੋ ਸਰੋਤੇ "ਦੇਬੀ"ਵਰਗੇ ਨੂੰ ਬਰਦਾਸ਼ਤ ਕਰਦੇ ਨੇ ਉਹਨਾ ਲਈ ਤਾੜੀਆਂ ਮਾਰੋ ...
ਅਗਲਾ ਸ਼ਬਦ ਹੈ : ਪਰਦੇਸ
|
|
23 May 2010
|
|
|
|
|
ਦੇਬੀ ਮਖਸੂਸਪੁਰੀ
ਹਾਏ ਜੰਮਣ ਭੋਏਂ ਨੂੰ ਛੱਡ ਕੇ ਆਉਣਾਂ ਸੌਖਾ ਨਈਂ ਹੁੰਦਾ ਉਪਰੀ ਧਰਤੀ ਤੇ ਚਿੱਤ ਲਾਉਣਾ ਸੌਖਾ ਨਈ ਹੁੰਦਾ ਰਹਿਣ ਵਿੱਚ ਪਰਦੇਸਾਂ ਸੁਪਨੇਂ ਲੈਣ ਵਤਨਾਂ ਦੇ ਟੁਕੜਿਆਂ 'ਚ ਵੰਡ ਹੋ ਕੇ ਜੀਣਾਂ ਸੌਖਾ ਨਈ ਹੁੰਦਾ ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਏ ਬੰਦੇਂ ਨੂੰ ਸੱਜਣ ਕੋਲੋਂ ਉੱਠ ਕੇ ਆਉਣਾਂ ਸੌਖਾ ਨਈਂ ਹੁੰਦਾ ਸ਼ੌਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਂਦਾ ਏ ਦੁਨੀਆਂ ਦੇ ਵਿੱਚ ਨਾਮ ਕਮਾਉਣਾਂ ਸੌਖਾ ਨਈ ਹੁੰਦਾ
ਕਾਮਯਾਬ ਨੇ ਜਿਹੜੇ ਉਨਾਂ ਦੇ ਸਦਕੇ ਜਾਵਾਂ ਮੈ ਬਾਹਰਲੇ ਮੁਲਖੀਂ ਪੈਰ ਜਮਾਉਣਾਂ ਸੌਖਾ ਨਈ ਹੁੰਦਾ ਦੇਬੀ ਦਾ ਤਾਂ ਰੱਬ ਵਲੋਂ ਹੀ ਸੂਤ ਆ ਗਿਆ ਏ ਸੱਚ ਪੁੱਛੋਂ ਤਾ ਲਿਖਣਾਂ ਗਾਉਣਾਂ ਸੌਖਾ ਨਈ ਹੁੰਦਾ....
ਅਗਲਾ ਸ਼ਬਦ=ਵਤਨ
|
|
23 May 2010
|
|
|
|
|
|
| Debi... |
ਜੋ ਪਰਿੰਦੇ ਜਿੱਥੋਂ ਉੱਡੇ ਸਨ ਉਹ ਚਮਨ ਨਹੀ ਭੁੱਲੇ ਉਹਨਾ ਲਈ ਤਾੜੀਆਂ ਮਾਰੋ ... ਵਿੱਚ ਪਰਦੇਸ ਜਾਕੇ ਜਿਹੜੇ ਆਪਣਾ ਵਤਨ ਨਹੀ ਭੁੱਲੇ ਉਹਨਾ ਲਈ ਤਾੜੀਆਂ ਮਾਰੋ ... ਜਿਹੜੇ ਮਾਂ ਬੋਲੀ ਪੰਜਾਬੀ ਨੂੰ ਮੁਹੱਬਤ ਕਰਦੇ ਨੇ ਉਹਨਾ ਲਈ ਤਾੜੀਆਂ ਮਾਰੋ ... ਜੋ ਸਰੋਤੇ "ਦੇਬੀ"ਵਰਗੇ ਨੂੰ ਬਰਦਾਸ਼ਤ ਕਰਦੇ ਨੇ ਉਹਨਾ ਲਈ ਤਾੜੀਆਂ ਮਾਰੋ ...
ਅਗਲਾ ਸ਼ਬਦ ਹੈ: ਪੰਜਾਬੀ
|
|
23 May 2010
|
|
|
|
|
gurdas mann
YAAR PUNJABI E O MERA PYAAR PUNJABI E
JULAM NU ROKAN VALI IK TALWAR PUNJABI E.........
NXT WORD...TALWAR
|
|
23 May 2010
|
|
|
|
| K.S.Makhan |
Yaaran de sirran te, Hathiyaran de siran te
Jittiye maidan TALWARAN de siran te
Yaaran de sirran te, Hathiyaran de siran te
Jittiye maidan TALWARAN de siran te
Hikk dee zurat naal faisley kardey,
utton rab d nigah v meharban chahidi
Gairan diyan siran te ni hundiyan ladayian
Aapne v dolliyan 'ch jaan chahidi........
Agla shabad : GAIRAN/GAIR
|
|
23 May 2010
|
|
|
|
| Manmohn waris |
Tu baat sunawe hora nu, ki lod hungara kyo bhariye, gairan naal peengha jhootdiye tenu asi hulara kyo dayiye.
|
|
23 May 2010
|
|
|
|
|
Satti veer next word dena bhull gaye...
chalo koi gall nai main dass dinda haan te do word jehrhe mainu theek lag rahe ne...baaki next person select kar lavey kehrey te reply karna hai.....
Agla Shabad hai : Baat or Hulaara
|
|
23 May 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|