Punjabi Boli
 View Forum
 Create New Topic
  Home > Communities > Punjabi Boli > Forum > messages
Showing page 149 of 623 << First   << Prev    145  146  147  148  149  150  151  152  153  154  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਾਰਿਆ ਨੂੰ ਸਤਿ ਸ੍ਰੀ ਅਕਾਲ ...........
ਸਰਬਜੀਤ ਚੀਮਾ 
ਨੀ ਤੇਰੇ ਲੱਕ ਦਾ ਹੁਲਾਰਾ ......... ਰੰਗ ਰਾਰਾ ਰੀਰੀ ਰਾਰਾ 
ਤੇਰੀ  ਅਖ  ਦਾ ਇਸ਼ਾਰਾ ...........ਰੰਗ ਰਾਰਾ ਰੀਰੀ ਰਾਰਾ 
ਅਗਲਾ ਸ਼ਬਦ .......ਰੰਗ 

ਸਾਰਿਆ ਨੂੰ ਸਤਿ ਸ੍ਰੀ ਅਕਾਲ ...........

 

ਸਰਬਜੀਤ ਚੀਮਾ 

 

ਨੀ ਤੇਰੇ ਲੱਕ ਦਾ ਹੁਲਾਰਾ ......... ਰੰਗ ਰਾਰਾ ਰੀਰੀ ਰਾਰਾ 

ਤੇਰੀ  ਅਖ  ਦਾ ਇਸ਼ਾਰਾ ...........ਰੰਗ ਰਾਰਾ ਰੀਰੀ ਰਾਰਾ 

 

ਅਗਲਾ ਸ਼ਬਦ .......ਰੰਗ 

24 May 2010

Harnek Singh
Harnek
Posts: 155
Gender: Male
Joined: 19/Dec/2009
Location: chd
View All Topics by Harnek
View All Posts by Harnek
 
ਕਮਲ ਹੀਰ..

ਕੀਤੇ ਰੰਗ ਨਾ ਵੱਟਾ ਲਈ ਕੁੜੀਏ ਨੀ ਦੁਨਿਯਾ ਦੇ ਰੰਗ ਵੇਖਕੇ ..

 

Agla word Duniya ae ji..

24 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਨਮੋਹਨ ਵਾਰਿਸ

ਸਤਿ ਸ੍ਰੀ ਅਕਾਲ ਜੱਸ ਵੀਰ ਜੀ...

 

ਲੁੱਟੇ ਤੇਰੀਆਂ ਅਦਾਵਾਂ ਦੇ ਨੇ ਘੁੰਮਦੇ ਨੀ ਤੇਰੇ ਪਿੱਛੇ ਹੋਰ ਵੀ ਬੜੇ

 

ਗੱਲਾਂ ਸੋਹਣੀਆਂ ਤੇ ਠਾਠ ਬਾਠ ਤਕੜੇ ਤੇ ਪੈਸਿਆਂ ਦੇ ਜ਼ੋਰ ਵੀ ਬੜੇ

 

ਡਰ ਲੱਗਦਾ ਨਾ ਡੋਰ ਕੱਚੀ ਤੋੜ ਦੇਵੀਂ ਹੱਥ ਮੇਰਾ ਤੰਗ ਦੇਖਕੇ

 

ਕਿਤੇ ਰੰਗ ਨਾ ਵਟਾ ਲਵੀਂ ਝੱਲੀਏ ਨੀਂ ਦੁਨੀਆਂ ਦੇ ਰੰਗ ਦੇਖਕੇ...

24 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Soory bai aapan late ho gaye post karan 'ch...

 

main aapna next word delete karta hai...

 

So lets continue with

 

ਅਗਲਾ ਸ਼ਬਦ: ਦੁਨੀਆਂ

24 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi Makhsoospuri

ਸਦੀਆਂ ਸਾਲ ਗੁਜ਼ਰ ਗਏ ਪਰ ਇਹ ਪਹਿਲਾਂ ਵਰਗੀ ਏ,
ਦੁਨੀਆਂ ਨਹੀਂ ਬਦਲੀ .......
ਮਾੜੇ ਤਾਈਂ ਡਰਾਉਂਦੀ ਏ ਤਕੜੇ ਤੋਂ ਡਰਦੀ ਏ,
ਦੁਨੀਆਂ ਨਹੀਂ ਬਦਲੀ ........

 

ਕਹਿੰਦੇ ਨੇ ਦੁਨੀਆਂ ਬਦਲ ਗਈ ਪਰ ਕਿੱਥੇ ਬਦਲੀ ਏ
ਅਖੇ ਆਦਮ ਜਾਤੀ ਸੰਭਲ ਗਈ ਪਰ ਕਿੱਥੇ ਸੰਭਲੀ ਏ
ਮਜ਼ਬਾਂ ਦੇ ਨਾ ਤੇ ਲੜਦੀ ਸੀ ਹਾਲੇ ਵੀ ਲੜਦੀ ਏ,
ਦੁਨੀਆਂ ਨਹੀਂ ਬਦਲੀ ........

 

ਬੇਗਾਨੇ ਜਿਸਮਾਂ ਦੀ ਭੁੱਖ ਪਹਿਲਾਂ ਵੀ ਸੀ ਤੇ ਹੁਣ ਵੀ ਹੈ
ਇਹ ਦੁਨੀਆਂ ਪੈਸੇ ਦੀ ਪੁੱਤ ਪਹਿਲਾਂ ਵੀ ਸੀ ਤੇ ਹੁਣ ਵੀ ਹੈ
ਚੰਦ ਸਿੱਕਿਆਂ ਲਈ ਕਤਲ ਸੀ ਕਰਦੀ ਹੁਣ ਵੀ ਕਰਦੀ ਏ,
ਦੁਨੀਆਂ ਨਹੀਂ ਬਦਲੀ ........

 

ਜੰਮਦੀਆਂ ਦੇ ਖੂਨ ਉਦੋਂ ਵੀ ਸਨ ਤੇ ਹੁਣ ਵੀ ਨੇ
ਮਰਦਾਂ ਹੱਥ ਕਨੂੰਨ ਉਦੋਂ ਵੀ ਸਨ ਤੇ ਹੁਣ ਵੀ ਨੇ
ਔਰਤ ਮਜ਼ਲੂਮ ਦਾ ਰੋਲ ਸੀ ਕਰਦੀ ਅਜੇ ਵੀ ਕਰਦੀ ਏ,
ਦੁਨੀਆਂ ਨਹੀਂ ਬਦਲੀ..........

 

ਲੋਕ ਉਦੋਂ ਵੀ ਜ਼ੁਲਮ ਸੀ ਜਰਦੇ ਹੁਣ ਵੀ ਜਰਦੇ ਨੇ
ਹਾਕਮ ਕੁਰਸੀ ਲਈ ਸੀ ਲੜਦੇ ਹੁਣ ਵੀ ਲੜਦੇ ਨੇ
ਖਲਕਤ ਬੇਦੋਸ਼ੀ ਮਰਦੀ ਸੀ ਜੋ ਹੁਣ ਵੀ ਮਰਦੀ ਏ,
ਦੁਨੀਆਂ ਨਹੀਂ ਬਦਲੀ.......

 

ਰੋਟੀ ਲਈ ਪਿੰਡੇ ਵਿਕਦੇ ਸੀ ਜੋ ਹੁਣ ਵੀ ਵਿਕਦੇ ਨੇ
ਕੁੱਲੀਆਂ ਤੇ ਧੌਲਰ ਟਿਕਦੇ ਸੀ ਜੋ ਹੁਣ ਵੀ ਟਿਕਦੇ ਨੇ
ਤੱਕ ਖਾਂਦਾ "ਦੇਬੀ" ਸੜਦੀ ਸੀ ਜੋ ਅਜੇ ਵੀ ਸੜਦੀ ਏ
ਦੁਨੀਆਂ ਨਹੀਂ ਬਦਲੀ ਹਾਏ ਦੁਨੀਆਂ ਨਹੀਂ ਬਦਲੀ.....


ਅਗਲਾ ਸ਼ਬਦ: ਬਦਲੀ

24 May 2010

jaspreet gill
jaspreet
Posts: 2
Gender: Male
Joined: 24/May/2010
Location: mullanpur (ਖਾਲਿਸਤਾਨ)
View All Topics by jaspreet
View All Posts by jaspreet
 

tu badal giya sajna ise nahi badle tere vhaaag

24 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜਸਪਰੀਤ ਬਾਈ ਅਗਲਾ ਸ਼ਬਦ ਨਹੀਂ ਦੱਸ ਕੇ ਗਿਆ....

ਚਲੋ ਮੈਨੂੰ ਹੀ ਦੱਸਣਾ ਪੈਣਾ ਏ ਲੱਗਦਾ....

 

ਅਗਲਾ ਸ਼ਬਦ ਹੈ : ਸੱਜਣਾ/ਸੱਜਣ

24 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

Debi Makhsoospuri

 

ਦਿੱਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ...
ਪੀੜ ਸਹਣ ਦੀ ਉਸਤਤ ਹੌਲੀ ਹੌਲੀ ਆਉਂਦੀ ਏ...

ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...

ਦਿੱਲ ਵਿੱਚ ਰਹਿੰਦੇ, ਦਿੱਲ ਚੋਂ ਇਕ ਦਮ ਕੱਢਣੇ ਸੌਖੇ ਨੀ...
ਸੱਜਣ ਹੁੰਦੇ ਨਸ਼ੇਆ ਵਰਗੇ ਛੱਡਣੇ ਸੌਖੇ ਨੀ...

ਖੂਨ 'ਚ ਰਚਿਆ ਤੋਂ, ਜਦ ਵੱਖਰੇ ਹੋਣਾ ਪੈ ਜਾਂਦਾ...
ਓਹਿਓ ਸਕਦਾ ਜਾਣ ਘੜੀ ਏ ਜਿਸ ਦੀ ਆਉਂਦੀ ਏ...

ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਹੀ
ਸੀਨੇ ਦੇ ਵਿੱਚ ਸੱਦਾ ਰੜਕਣੇ ਵਾਲੀ ਗੱਲ ਜਹੀ....

ਗੱਪ ਜਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ 
ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ....

ਤੇਰੇ ਰਾਹਾਂ, ਤੇਰੀ ਜਿੰਦਗੀ ਵਿੱਚ ਨਾ ਆਵਾਂਗੇ ...
ਤੇਰੇ ਸ਼ਹਿਰੋਂ ਹਾਉਕੇ ਵਾਂਗੂ ਨਿੱਕਲ ਜਾਵਾਂਗੇ.. 

ਦੇਬੀ ਨਲੋਂ ਸਾਰੇ ਰਿਸ਼ਤੇ ਤੋੜਣ ਵਾਲੀਏ ਨੀ
ਤੇਰੇ ਨਾਂ ਨਾਲ ਦੁਨਿਆ ਸਾਨੂੰ ਕਿਓ ਬੁਲਾਂਦੀ ਏ..

 

 

next=jindgi/ਜਿੰਦਗੀ

24 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,

 

ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,

 

ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ

 

ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,

 

ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ,

 

ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,

 

ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ,

 

"ਦੇਬੀ" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ......

 

ਅਗਲਾ ਸ਼ਬਦ ਹੈ : ਜਨਾਬ

24 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bhaji thanku thanku kwantle.

24 May 2010

Showing page 149 of 623 << First   << Prev    145  146  147  148  149  150  151  152  153  154  Next >>   Last >> 
Reply