Punjabi Boli
 View Forum
 Create New Topic
  Home > Communities > Punjabi Boli > Forum > messages
Showing page 152 of 623 << First   << Prev    148  149  150  151  152  153  154  155  156  157  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਰਣਜੀਤ ਕੌਰ/ਮੁਹੰਮਦ ਸਦੀਕ

ਵੈਲੀ ਨਾਲ ਵਿਆਹਤੀ ਬੇੜੀ ਡੁੱਬ ਗਈ ਵਿਚੋਲਿਆਂ ਦੀ
ਚੰਗੀ ਭਲੀ ਪੜ੍ਹਦੀ ਗੁਣਦੀ ਸਾਂ, ਪਹਿਲੇ ਦਿਨ ਦਾ ਸ਼ਰਾਬੀ ਸੁਣਦੀ ਸਾਂ
ਪਹਿਲੇ ਦਿਨ ਦਾ ਸ਼ਰਾਬੀ ਸੁਣਦੀ ਸਾਂ...... 

 

ਅਗਲਾ ਸ਼ਬਦ ਹੈ: ਸ਼ਰਾਬੀ

31 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਰਾਜ ਬਰਾੜ 
 ਨੀ ਤੇਰਾ ਨਿੱਤ ਦੇ ਸ਼ਰਾਬੀ ਨਾਲੋਂ ,
ਨਿੱਤ ਦੇ ਸ਼ਰਾਬੀ ਨਾਲੋਂ ਵਧ ਖਰਚਾ ਨੀ ਤੇਰਾ ਨਿੱਤ ਦੇ ਸ਼ਰਾਬੀ 
next ........ਖਰਚਾ.

ਰਾਜ ਬਰਾੜ 

 

 ਨੀ ਤੇਰਾ ਨਿੱਤ ਦੇ ਸ਼ਰਾਬੀ ਨਾਲੋਂ ,

ਨਿੱਤ ਦੇ ਸ਼ਰਾਬੀ ਨਾਲੋਂ ਵਧ ਖਰਚਾ ਨੀ ਤੇਰਾ ਨਿੱਤ ਦੇ ਸ਼ਰਾਬੀ 

 

next ........ਖਰਚਾ.

 

31 May 2010

Harnek Singh
Harnek
Posts: 155
Gender: Male
Joined: 19/Dec/2009
Location: chd
View All Topics by Harnek
View All Posts by Harnek
 
Surjit Bhullar

ਇਕ ਫ਼ਸਲ ਤੇ ਹੁੰਦਿਯਾਂ ਹੁਣ ਅਠ ਨੌ ਸਪਰੇਹਾਂ ਨੇ..ਪੱਕਣ ਤੱਕ ਤਾਂ ਖਰਚ ਪੋਹੰਚਦਾ ਕਯੀ ਹਜ਼ਾਰਾਂ ਨੂ..
ਅੱਜੇ ਸਫ਼ਾਰੀ ਸਮਝ ਸੋਹਣੀਏ ੫੯੧੧ ਨੂ..

ਅਗਲਾ ਸ਼ਬਦ ਸੋਹਣੀਏ ਏ ਜੀ..

02 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

SOHNIYE HIRIYE TERI YAAD AUNDI E

SEENE VICH TADPHDA E DIL JAAN JANDI E

 

NEXT WORD IS " JAAN "

02 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖ਼ਸੂਸਪੁਰੀ

ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ
ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ
ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ

 

ਆਸ਼ਿਕੀ ਦੇ ਗੇੜ ਚ ਮੁਸੀਬ਼ਤ ਸਹੇੜ ਲਈ
ਜਾਣਾਂ ਕਿੱਥੇ ਭੱਜ ਕੇ ਭਰਿੰਡ ਰੰਗੀ ਛ਼ੇੜ ਲਈ
ਬੜੀ ਮਹਿੰਗੀ ਪਈ ਸੱਤਸਰੀਆਕਾਲ ਹੁਣਂ ਭੁੱਖ਼ ਨਈਂ ਲੱਗਦੀ
ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ
ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ

 

ਸੌਹਣਿਆਂ ਦੀ ਨੌਕਰੀ ਤਾਂ ਬਹੁਤੀ ਬੇਆਰਾਮ ਏ
ਖਾਣਾਂ ਪੀਣਾਂ ਸੌਣਾਂ ਆਉਂਣਾਂ ਜਾਣਾਂ ਵੀ ਹਰਾਮ ਏ
ਡੀਊਟੀ ਚੌਵੀਂ ਘੰਟੇ ਦੇਣੀਂ ਹਰ ਹਾਲ ਹੁਣਂ ਭੁੱਖ਼ ਨਈਂ ਲੱਗਦੀ
ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ
ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ

 

ਲੱਗੀ ਮਖ਼ਸੂਸਪੁਰੀ ਕਿੱਦਾ ਵੀ ਨਿਭਾਵਾਂਗੇ
ਦਿਲ ਤਾਂ ਗਿਆ ਏ ਖ਼ੌਰੇ ਜਾਨ ਤੋਂ ਵੀ ਜਾਵਾਂਗੇ
ਘਾਟੇ ਵਾਧੇ ਦਾ ਕੀ ਰੱਖ਼ਣਾਂ ਖ਼ਿਆਲ ਹੁਣਂ ਭੁੱਖ਼ ਨਈਂ ਲੱਗਦੀ
ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ
ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ


ਅਗਲਾ ਸ਼ਬਦ ਹੈ: ਦਰਸ਼ਨਾਂ/ਦਰਸ਼ਨ

03 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਧੰਨ ਧੰਨ ਧੰਨ ਅਸੀਂ ਹੋਗੇ ਨੀ ਮਜ਼ਾਜਨੇ 
ਦਰਸ਼ਨ ਕਰਕੇ ਤੇਰੇ 

 

bY mICKY sINGH


ਧੰਨ ਧੰਨ ਧੰਨ ਅਸੀਂ ਹੋਗੇ ਨੀ ਮਜ਼ਾਜਨੇ 

ਦਰਸ਼ਨ ਕਰਕੇ ਤੇਰੇ 


nEXT "DHAN"

 

03 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸਤਵਿੰਦਰ ਬਿੱਟੀ 
ਦਾਤਾ ਧੰਨ ਤੇਰੀ ਸਿਖੀ , ਧੰਨ ਸਿਖੀ ਦਾ ਨਜ਼ਾਰਾ ,
ਕਦੇ ਖੋਪੜੀ ਤੇ ਰੰਬੀ ਕਦੇ ਸੀਸ ਉੱਤੇ ਆਰਾ,
ਦਾਤਾ ਧੰਨ ਤੇਰੀ ਸਿਖੀ , ਧੰਨ ਸਿਖੀ ਦਾ ਨਜ਼ਾਰਾ |
ਅਗਲਾ ਸ਼ਬਦ .......ਰੰਬੀ / ਰੰਬਾ 

ਸਤਵਿੰਦਰ ਬਿੱਟੀ 

 

ਦਾਤਾ ਧੰਨ ਤੇਰੀ ਸਿਖੀ , ਧੰਨ ਸਿਖੀ ਦਾ ਨਜ਼ਾਰਾ ,

ਕਦੇ ਖੋਪੜੀ ਤੇ ਰੰਬੀ, ਕਦੇ ਸੀਸ ਉੱਤੇ ਆਰਾ,

ਦਾਤਾ ਧੰਨ ਤੇਰੀ ਸਿਖੀ , ਧੰਨ ਸਿਖੀ ਦਾ ਨਜ਼ਾਰਾ |

 

ਅਗਲਾ ਸ਼ਬਦ .......ਰੰਬੀ / ਰੰਬਾ 

 

03 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸਤਿੰਦਰ ਸਰਤਾਜ

ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋਊ
ਮੇਰਿਆਂ ਕਿਸਾਨਾਂ ਜਿੰਨਾ ਕਿਹਦੇ ਕੋ ਸਬਰ ਹੋਊ
ਰੱਤੀ ਰੱਤੀ ਮੱਕੀ ਨੂੰ ਜਵਾਨ ਹੁੰਦੀ ਦੇਖਦਾ ਏ
ਜਦੋਂ ਕਾਮਾ ਧੁੱਪੇ ਗੁੱਡੇ ਖੇਤ ਰੰਬੇ ਚੰਡੇ ਨਾਲ
ਚਾਰ ਹੀ ਤਰੀਕਿਆਂ ਨਾ ਬੰਦਾ ਕਰੇ ਕੰਮ ਸਦਾ
ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ....

 

ਅਗਲਾ ਸ਼ਬਦ ਹੈ : ਸ਼ੌਂਕ

03 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

U done a grt job as i was xpecting ..........Thanx Balihar veer 

03 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬੱਬੂ ਮਾਨ 
ਇੱਕ ਸ਼ੌਕ ਕਬੂਤਰ ਬਾਜ਼ੀ ਦਾ ,
ਇੱਕ ਚਸ੍ਕਾ ਜੂਏ ਦੀ ਬਾਜ਼ੀ ਦਾ,
ਦਈਏ ਰੁਤਬਾ ਸਭ ਨੂੰ ਭਾਜੀ ਦਾ ,
ਜਿਹੜਾ ਅੜੇ ਤਾ ਗਾਟਾ ਲਾਹ ਦਈਦਾ,
ਮੁਖ ਮੋੜ ਦਈਏ ਤਲਵਾਰਾਂ ਦਾ ,
ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ,
ਇੱਕ ਝਾਕਾ ਸੋਹਣੀਆਂ ਨਾਰਾਂ ਦਾ ,
ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ,
ਅਗਲਾ ਸ਼ਬਦ .....ਝਾਕਾ 

ਬੱਬੂ ਮਾਨ 

 

ਇੱਕ ਸ਼ੌਕ ਕਬੂਤਰ ਬਾਜ਼ੀ ਦਾ ,

ਇੱਕ ਚਸ੍ਕਾ ਜੂਏ ਦੀ ਬਾਜ਼ੀ ਦਾ,

ਦਈਏ ਰੁਤਬਾ ਸਭ ਨੂੰ ਭਾਜੀ ਦਾ ,

ਜਿਹੜਾ ਅੜੇ ਤਾ ਗਾਟਾ ਲਾਹ ਦਈਦਾ,

ਮੁਖ ਮੋੜ ਦਈਏ ਤਲਵਾਰਾਂ ਦਾ ,

ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ,

ਇੱਕ ਝਾਕਾ ਸੋਹਣੀਆਂ ਨਾਰਾਂ ਦਾ ,

ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ,

 

ਅਗਲਾ ਸ਼ਬਦ .....ਝਾਕਾ 

 

03 Jun 2010

Showing page 152 of 623 << First   << Prev    148  149  150  151  152  153  154  155  156  157  Next >>   Last >> 
Reply