|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| Wadali Brothers |
Chan Fikka lage tere roop agge
sada koi nai v jor tere jor agge
bulya jana ni main nal tere
tere naam di ki lor kiise hor agge
saanu tere piyar di udeek v sajjna
jalde an teri yaad vich diye di lo varge
NEXT WORD: VARGE
|
|
27 Aug 2010
|
|
|
|
|
|
|
ਜਾ ਸਾਡੇ ਵਰਗਾ ਯਾਰ ਕਮਲੀਏ ਲਭਦੀ ਮਰ ਜਾਏੰਗੀ
|
|
27 Aug 2010
|
|
|
|
|
|
| Punjabi Geetan Di Larhi |
ਬਾਬਾ ਬੋਹੜ
ਜੇ ਹੋ ਸਕਿਆ ਤੇ ਮਾਫ਼ ਕਰੀਂ ਮਰ ਜਾਣੇ ਮਾਨ ਨਿਮਾਣੇ ਨੂੰ,
ਤੇਰੇ ਇਸ ਪਾਗਲ ਕਰਜ਼ਈ ਤੋਂ ਹੁਣ ਬੋਝ ਉਠਾਇਆ ਨਹੀਂ ਜਾਣਾ,
ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ, ਸਾਥੋਂ ਦਰਦ ਸੁਣਾਇਆ ਨਹੀਂ ਜਾਣਾ,
ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ......................|
ਅਗਲਾ ਸ਼ਬਦ .............ਕਰਜ਼ਾਈ
ਬਾਬਾ ਬੋਹੜ
ਜੇ ਹੋ ਸਕਿਆ ਤੇ ਮਾਫ਼ ਕਰੀਂ ਮਰ ਜਾਣੇ ਮਾਨ ਨਿਮਾਣੇ ਨੂੰ,
ਤੇਰੇ ਇਸ ਪਾਗਲ ਕਰਜ਼ਈ ਤੋਂ ਹੁਣ ਬੋਝ ਉਠਾਇਆ ਨਹੀਂ ਜਾਣਾ,
ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ, ਸਾਥੋਂ ਦਰਦ ਸੁਣਾਇਆ ਨਹੀਂ ਜਾਣਾ,
ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ......................|
ਅਗਲਾ ਸ਼ਬਦ .............ਕਰਜ਼ਾਈ
|
|
27 Aug 2010
|
|
|
|
| Harbhajan Maan |
Baapu tera KARZA chukaunda budha ho giya
Es mahine ikk killa hor gehney ho giya
Chhadke too des bahrla mitti aapney watan dee sambhal
Aakhian mere sohne chann noo, teri maa da bura ae putt haal
Chithiye nee chithiye...............
Agla shabad hai : WATAN/Des
|
|
27 Aug 2010
|
|
|
|
|
|
|
ਅਬਰਾਰ ਉਲ ਹਕ਼
ਧਰਤੀ ਹੈ ਮਾਂ,ਇਸ ਤੋਂ ਹੈ ਜਾਨ, ਆਪਣੀ ਫ਼ਿਦਾ ਹੈ ਯਾਰੋ,
ਯੇ ਸਰਜ਼ਮੀ, ਹੈ ਦਿਲ-ਨਸ਼ੀਨ, ਮਹਿਕੀ ਫਿਜ਼ਾ ਹੈ ਯਾਰੋ,
ਮੈਂ ਵਾਰ ਦਿਆਂ ਤਨ ਬਦਨ,
ਤੂੰ ਹੀ ਮੇਰਾ ਹੈ ਸੋਹਣਾ ਵਤਨ ......................|
ਅਗਲਾ ਸ਼ਬਦ ......ਤਨ .
ਅਬਰਾਰ ਉਲ ਹਕ਼
ਧਰਤੀ ਹੈ ਮਾਂ,ਇਸ ਤੋਂ ਹੈ ਜਾਨ, ਆਪਣੀ ਫ਼ਿਦਾ ਹੈ ਯਾਰੋ,
ਯੇ ਸਰਜ਼ਮੀ, ਹੈ ਦਿਲ-ਨਸ਼ੀਨ, ਮਹਿਕੀ ਫਿਜ਼ਾ ਹੈ ਯਾਰੋ,
ਮੈਂ ਵਾਰ ਦਿਆਂ ਤਨ ਬਦਨ,
ਤੂੰ ਹੀ ਮੇਰਾ ਹੈ ਸੋਹਣਾ ਵਤਨ ......................|
ਅਗਲਾ ਸ਼ਬਦ ......ਤਨ (Body)
|
|
27 Aug 2010
|
|
|
|
| one N only Gurdaas Mann ji |
ਇਸ ਤਨ ਨੇ ਮੁੱਕ ਜਾਣਾਂ ਇਸ ਤਨ ਨੇ ਮੁੱਕ ਜਾਣਾਂ ਭਾਂਵੇਂ ਰੋਜ ਮਾਲਿਸ਼ਾਂ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ
ਅਗਲਾ ਸ਼ਬਦ ਹੈ,.,.,.ਹੱਕ
|
|
27 Aug 2010
|
|
|
|
| one N only Gurdaas Mann ji |
ਇਸ ਤਨ ਨੇ ਮੁੱਕ ਜਾਣਾਂ ਇਸ ਤਨ ਨੇ ਮੁੱਕ ਜਾਣਾਂ ਭਾਂਵੇਂ ਰੋਜ ਮਾਲਿਸ਼ਾਂ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ
ਅਗਲਾ ਸ਼ਬਦ ਹੈ,.,.,.ਹੱਕ
|
|
27 Aug 2010
|
|
|
|
| Debi 22 De kalam ton |
ਜਿਹਨੀ ਸਾਡੇ ਰਾਹੀਂ ਪੁੱਟੇ ਟੋਏ ਸਾਨੂੰ ਯਾਦ ਨੇ ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਹਾੜ ਸੀ ਗ਼ਰੀਬੀ ਦਾ ਤੇ ਛਾਂਵਾਂ ਕਿਹਨਾਂ ਕੀਤੀਆਂ ਸਾਡੀ ਮੌਤ ਵਾਸਤੇ ਦੁਆਵਾਂ ਕਿਹਨਾਂ ਕੀਤੀਆਂ ਸਾਡੇ ਪਿੱਛੇ ਮੋਏਆਂ ਜਹੇ ਹੋਏ ਸਾਨੂੰ ਯਾਦ ਨੇ ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕਿਹੜੇ ਮਹਿਰਵਾਨਾਂ ਦੇ ਦਿਲਾਸਿਆਂ ਨੇ ਮਾਰਿਆ ਪਿੱਠ ਪਿਛੇ ਹੱਸੇ ਕਹਿੜੇ ਹਾਸਿਆਂ ਨੇ ਮਾਰਿਆ ਸਾਡੀ ਜੋ ਤਬਾਹੀ ਉੱਤੇ ਰੋਏ ਸਾਨੂੰ ਯਾਦ ਨੇ ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕਿਤੇ ਇਹਸਾਨ ਕਈਆਂ ਸਾਡੇ ਤੇ ਕੁਵੱਲੇ ਨੇ ਖੋਲ ਕੇ ਵਿਛਾਏ ਹੱਥ ਸਾਡੇ ਪੈਰਾਂ ਥੱਲੇ ਨੇ ਪੈਰੀ ਕੱਚ ਜਿਹਨਾਂ ਨੇ ਚਬੋਏ ਸਾਨੂੰ ਯਾਦ ਨੇ ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕੋਣ ਬਣੇਂ ਪੌੜੀਆਂ ਕੇ "ਦੇਬੀ" ਉੱਚਾ ਹੋ ਜਾਵੇ ਲੱਗ ਜਾਵੇ ਜੜ ਏਹਦੀ ਪੈਰਾਂ ਤੇ ਖ਼ਲੋ ਜਾਵੇ ਸਾਡੀ ਥੜੀ ਤੇਲ ਜਿਹਨਾਂ ਚੋਏ ਸਾਨੂੰ ਯਾਦ ਨੇ ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ |
ਅਗਲਾ ਸ਼ਬਦ ਹੈ: ਯਾਦ
|
|
27 Aug 2010
|
|
|
|
|
Fatt ishqe de dho ke aci vekh laye
haye ni hanju khariyan de naal
saadi tere naal tutti mar janiye
ni lagi chan tariyan de naal
haye ni tere jhuthe larya de nal
NEXT WORD: HANJU
|
|
27 Aug 2010
|
|
|
|
|
|
|
|
|
|
|
|
 |
 |
 |
|
|
|