|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਗੁਰਦਾਸ ਮਾਨ
ਦਿਲ ਲੁੱਟਿਆ ਨਵਾਂ ਨਕੋਰ, ਨੀ ਤੈਨੂੰ ਚੋਰ ਕਹਾਂ ਜਾਂ ਕੁਝ ਹੋਰ,
ਚੋਰ, ਚੋਰ, ਚੋਰ , ....ਕਹਾਂ ਜਾਂ ਕੁਝ ਹੋਰ,
ਤੈਨੂੰ ਚੋਰ ਕਹਾਂ ਜਾਂ ਕੁਝ ਹੋਰ .......?
ਅਗਲਾ ਸ਼ਬਦ ..........ਨਵਾਂ (new)
ਗੁਰਦਾਸ ਮਾਨ
ਦਿਲ ਲੁੱਟਿਆ ਨਵਾਂ ਨਕੋਰ, ਨੀ ਤੈਨੂੰ ਚੋਰ ਕਹਾਂ ਜਾਂ ਕੁਝ ਹੋਰ,
ਚੋਰ, ਚੋਰ, ਚੋਰ , ....ਕਹਾਂ ਜਾਂ ਕੁਝ ਹੋਰ,
ਤੈਨੂੰ ਚੋਰ ਕਹਾਂ ਜਾਂ ਕੁਝ ਹੋਰ .......?
ਅਗਲਾ ਸ਼ਬਦ ..........ਨਵਾਂ (new)
|
|
25 Aug 2010
|
|
|
|
|
|
|
ਜਦੋਂ ਨਵੇ ਨਵੇ ਅਪ੍ਪਾਂ ਵਿਆਹੇ ਸੀ
ਓਦ੍ਦੋੰ ਮੌਜਾਂ ਕਰਦੇ ਸੀ ਤੂ ਹਰ ਗਲ ਮੇਰੀ ਮਨ ਦਾ
ਮੇਰਾ ਪਾਣੀ ਭਰਦਾ ਸੀ
ਓਦ੍ਦੋੰ ਹੁੰਦਾ ਸੀ ਮੇਰੇ ਉਤੋਂ ਜਾਨ ਵਾਰਦਾ ਵੇ
ਹਾਏ ਜਾਨ ਵਾਰਦਾ ਵੇ
ਹੁਣ ਪੁਲਸ ਵਾਲਿਆਂ ਵਾਂਗੂੰ ਰਹਿੰਦਾ ਰੋਬ ਝਾੜਦਾ ਵੇ
ਹੁਣ ਪੁਲਸ ਵਾਲਿਆਂ ਵਾਂਗੂੰ ਰਹਿੰਦਾ ਰੋਬ ਝਾੜਦਾ ਵੇ
ਜਦੋਂ ਨਵੇ ਨਵੇ ਅਪ੍ਪਾਂ ਵਿਆਹੇ ਸੀ
ਓਦ੍ਦੋੰ ਮੌਜਾਂ ਕਰਦੇ ਸੀ ਤੂ ਹਰ ਗਲ ਮੇਰੀ ਮਨ ਦਾ
ਮੇਰਾ ਪਾਣੀ ਭਰਦਾ ਸੀ
ਓਦ੍ਦੋੰ ਹੁੰਦਾ ਸੀ ਮੇਰੇ ਉਤੋਂ ਜਾਨ ਵਾਰਦਾ ਵੇ
ਹਾਏ ਜਾਨ ਵਾਰਦਾ ਵੇ
ਹੁਣ ਪੁਲਸ ਵਾਲਿਆਂ ਵਾਂਗੂੰ ਰਹਿੰਦਾ ਰੋਬ ਝਾੜਦਾ ਵੇ
ਹੁਣ ਪੁਲਸ ਵਾਲਿਆਂ ਵਾਂਗੂੰ ਰਹਿੰਦਾ ਰੋਬ ਝਾੜਦਾ ਵੇ
next word is " viaah "
|
|
25 Aug 2010
|
|
|
|
| ਮੁਹੰਮਦ ਸਦੀਕ |
ਸਹੁਰੇ ਪਿੰਡ ਕਿਹੜਾ ਨਿੱਤ ਆਈਦਾ ਵਿਆਹ ਦੇ ਉੱਤੇ ਸਹੁਰੇ ਪਿੰਡ ਕਿਹੜਾ ਨਿੱਤ ਆਈਦਾ ਵਿਆਹ 'ਤੇ ਪੀ ਕੇ ਘਰ ਦੀ ਸ਼ਰਾਬ ਦਿਨੇ ਰੱਜਿਆ ਫਿਰਾਂ ਮੈਂ ਤੇਰੀ ਭੈਣ ਦੇ...ਤੇਰੀ ਭੈਣ ਦੇ ਵਿਆਹ ਦੇ ਵਿੱਚ ਭੱਜਿਆ ਫਿਰਾਂ
ਅਗਲਾ ਸ਼ਬਦ ਹੈ: ਸ਼ਰਾਬ/ ਘਰ ਦੀ ਸ਼ਰਾਬ
|
|
25 Aug 2010
|
|
|
|
| gurdass mann sahib |
apna punjab hove ghar di sharab hove
mooli naal gandha hove baan walla manjha hove
manjhe utte baitha jatt baniya nawab hove
apna punjab hove ghar di sharab hove
naxt word is ........manjha
|
|
26 Aug 2010
|
|
|
|
| Gippy Grewal |
Tera Mukhra vekhan layee yaara
main vair pawa liya pi9nd sara
mere nain na rajde v
nain na rajde ve
lang jana tu chha ke
main baithi rehndi v gali ch manjha dha ke
gali ch manjha dha ke
main baithi rehndi v gali ch manjha dha ke
gali ch manjha dha ke
NEXT WORD: GALI
|
|
26 Aug 2010
|
|
|
|
|
|
| ਗੁਰਦਾਸ ਮਾਨ |
ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਹੋਕਾ ਦੇਂਦੀ ਫਿਰਦੀ ਬੀਬੀ ਫਲੀਆਂ ਦੀ ਸਸਤੀ ਲੈ ਲਉ ਦਰਜਨ ਕੇਲੇ ਫਲੀਆਂ ਦੀ ਗੁੜਤੀ ਕੌਣ ਦੁਆਵੇ ਗੁੜ ਦੀਆਂ ਡਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ....
ਅਗਲਾ ਸ਼ਬਦ ਹੈ: ਪਿੰਡ
|
|
26 Aug 2010
|
|
|
|
| Durga Rangila |
Kehre Ambran utte tun ghar pa ke beh gayee an
Ena sohna Piyar tu dillon bhula ke bah gayee an
mushkil ho gaya haye mushkil ho jeena
mushkil ho jeena tere bin sajjana nu
Kale paani warga ni pind lagda sajjjna nu
Kale paani warga ni pind lagda sajjjna nu
NEXT WORD: WARGA
|
|
26 Aug 2010
|
|
|
|
|
ਆਈ ਸੀ ਮੈਂ ਚੰਨਾ ਜਦੋਂ ਸੱਜਰੀ ਵਿਆਹੀ ਤੁਸੀਂ ਭੰਗੜੇ ਦੇ ਕੱਢ ਦਿੱਤੇ ਵੱਟ ਵੇ ਆਜਾ ਫੇਰ ਅੱਜ ਤੂੰ ਦਿਖਾਦੇ ਲੋਕਾਂ ਤਾਂਈ ਮੇਰਾ ਸੋਹਣਾ ਨੀਂ ਕਿਸੇ ਦੇ ਨਾਲੋਂ ਘੱਟ ਵੇ ਆਖੇਂ ਤਾਂ ਮੈਂ ਚੁੰਨੀ ਤੇਰੇ ਪੈਰਾਂ ਵਿੱਚ ਧਰਾਂ, ਭਾਵੇਂ ਹੱਥ ਬੰਨ ਮਿੰਨਤਾਂ ਕਰਾਲੈ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜਕੇ ਜੇਬ ਵਿੱਚ ਪਾਲੈ
ਅਗਲਾ ਸ਼ਬਦ ਹੈ: ਚੁੰਨੀ
|
|
26 Aug 2010
|
|
|
|
| HANS RAJ HANS |
Ehna badllan cho aayee jave barsaat jo
Chuni nu nichodi jave khte chadi rat oh
Palla chan da vi bhij ju gaya
kithe koi ronda hoye ga
eh jo silli silli aundi a hawa
sillli silli aundi a hawa
kitte koi ronda hove ga
NEXT WORD: HAWA
|
|
26 Aug 2010
|
|
|
|
|
ਹਰਜੀਤ ਹਰਮਨ
ਕੋਠੇ ਚੜ ਵਾਲਾਂ ਨੂੰ ਸਕਾਉਣ ਵਾਲੀਏ, ਤੇਰੇ ਕੋਲੋਂ ਲੰਘਣ ਹਵਾਵਾਂ ਸੰਗਕੇ,
ਸੂਰਜ ਦੁਪਿਹਰੇ ਫਿੱਕਾ ਪਾਉਣ ਵਾਲੀਏ , ਦਸ ਕਿਥੋਂ ਲੈ ਕੇ ਆਈ ਰੂਪ ਮੰਗਕੇ,
ਕੋਠੇ ਚੜ ਵਾਲਾਂ ਨੂੰ ਸਕਾਉਣ ਵਾਲੀਏ, .........|
ਅਗਲਾ ਸ਼ਬਦ .........ਫਿੱਕਾ
ਹਰਜੀਤ ਹਰਮਨ
ਕੋਠੇ ਚੜ ਵਾਲਾਂ ਨੂੰ ਸਕਾਉਣ ਵਾਲੀਏ, ਤੇਰੇ ਕੋਲੋਂ ਲੰਘਣ ਹਵਾਵਾਂ ਸੰਗਕੇ,
ਸੂਰਜ ਦੁਪਿਹਰੇ ਫਿੱਕਾ ਪਾਉਣ ਵਾਲੀਏ , ਦਸ ਕਿਥੋਂ ਲੈ ਕੇ ਆਈ ਰੂਪ ਮੰਗਕੇ,
ਕੋਠੇ ਚੜ ਵਾਲਾਂ ਨੂੰ ਸਕਾਉਣ ਵਾਲੀਏ, .........|
ਅਗਲਾ ਸ਼ਬਦ .........ਫਿੱਕਾ
|
|
26 Aug 2010
|
|
|
|
|
|
|
|
|
|
|
|
 |
 |
 |
|
|
|