|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| jazzy b |
Russi jaan nu manava hath jorh k
kahnu jando ho hazoor dil tor ke
bari khol k seat te bai ja
tu saddi ho k reh ja
aya main gaddi morh k aya main gaddi mor k
next word is .......Russi
|
|
24 Aug 2010
|
|
|
|
|
|
|
sorry 22 g appa ho gaye late ess lai next word seeti hi hai
|
|
24 Aug 2010
|
|
|
|
|
Pairan vich jhanjar pake ni
thoda thoda shrma ke ni
Pairan vich jhanjar pake ni
thoda thoda shrma ke ni
jad main nachna nu aayee
Seeti te Seeti
Seeti te Seeti
jad main gidhe vich aayee
NEXT WORD: GIDHE
|
|
24 Aug 2010
|
|
|
|
|
ਗਿਧੇ ਵਿਚ ਉਡ ਦੇ ਪਰਾਂਦੇ ਡੋਰੀਏ ਨੀ ਗਿਧੇ ਵਿਚ
ਗਿਧੇ ਵਿਚ ਉਡ ਦੇ ਪਰਾਂਦੇ ਡੋਰੀਏ ਨੀ ਗਿਧੇ ਵਿਚ............
ਨੀ ਦੇ ਦੇ ਗੇੜਾ ਸ਼ੋਂਕ ਨਾ ਨਣਾਨੇ ਗੋਰੀਏ
ਅਗਲਾ ਸ਼ਬਦ " ਪਰਾਂਦਾ "
ਗਿਧੇ ਵਿਚ ਉਡ ਦੇ ਪਰਾਂਦੇ ਡੋਰੀਏ ਨੀ ਗਿਧੇ ਵਿਚ
ਗਿਧੇ ਵਿਚ ਉਡ ਦੇ ਪਰਾਂਦੇ ਡੋਰੀਏ ਨੀ ਗਿਧੇ ਵਿਚ............
ਨੀ ਦੇ ਦੇ ਗੇੜਾ ਸ਼ੋਂਕ ਨਾ ਨਣਾਨੇ ਗੋਰੀਏ
ਅਗਲਾ ਸ਼ਬਦ " ਪਰਾਂਦਾ "
|
|
25 Aug 2010
|
|
|
|
|
Kali Teri gutt te pranda tera lal ni
Kali Teri gutt te pranda tera lal ni
Roop diye raniye prande nu shmbal ni
Roop diye raniye prande nu shmbal ni
NEXT WORD: ROOP
|
|
25 Aug 2010
|
|
|
|
|
|
| jelly |
ainna roop da ni kari da ghuman ni
hunda apne te sareya nu maan ni
bhare aakrha de palla ch chukhana jande
ni assi uddde parindiyan nu launna jande .......
next word is ............... ghuman
|
|
25 Aug 2010
|
|
|
|
| kuldeep manak |
Bada muhon roop da ghuman kar gayee ni tenu takna v nai
sohniye ni kehri gallon maan kar gayee tenu takna v nai
NEXT WORD: TAKNA
|
|
25 Aug 2010
|
|
|
|
| ਦੇਬੀ ਮਖਸੂਸਪੁਰੀ |
ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ, ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏ…. ਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ, ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀ ਸਕਿਆ…. ਲਿਖ ਕੇ ਤੇਰਾ ਨਾਂ ਮੈਂ ਸਜਦੇ ਕਰਦਾ ਰਹਿੰਦਾ ਸਾਂ, ਤੂੰ ਮੇਰਾ ਨਾਂ ਲਿਖਕੇ ਕਦੇ ਮਿਟਾਉਂਦੀ ਸੀ ਕੇ ਨਹੀ…. ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ, ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ..
ਅਗਲਾ ਸ਼ਬਦ ਹੈ: ਲਿਖਕੇ/ਲਿਖ
|
|
25 Aug 2010
|
|
|
|
|
ਬਈ ਇਹ ਸ਼ਬਦ ਇੰਨਾ ਵੀ ਮੁਸ਼ਕਿਲ ਨਹੀਂ ਹੈ...ਚਲੋ ਮੈ ਆਪੇ ਲਿਖ ਦਿੰਦਾ ਹਾਂ...ਫਿਰ ਅੱਗੇ ਦੇਖਦੇ ਹਾਂ....
|
|
25 Aug 2010
|
|
|
|
| ਮਨਮੋਹਨ ਵਾਰਿਸ |
ਇਸ਼ਕੇ ਦੀ ਚੋਰ ਹੋਈ, ਹੋਰਾਂ ਸੰਗ ਹੋਰ ਹੋਈ ਅਸੀਂ ਕੱਲੇ ਅੱਥਰੂ ਬਹਾਉਣ ਜੋਗੇ ਰਹਿ ਗਏ ਨਾਂ ਤੇਰਾ ਲਿਖਕੇ ਮਿਟਾਉਣ ਜੋਗੇ ਰਹਿ ਗਏ
ਅਗਲਾ ਸ਼ਬਦ ਹੈ: ਚੋਰ
|
|
25 Aug 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|