Punjabi Boli
 View Forum
 Create New Topic
  Home > Communities > Punjabi Boli > Forum > messages
Showing page 190 of 623 << First   << Prev    186  187  188  189  190  191  192  193  194  195  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ravider grewal

 

 

 

loki tan menu ranja kehnde

par meri koyi heer nahi

phulla wargi mil je sohni

edi ve takdeer nahi

 

 

next word

 

takdeer

23 Aug 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 
sanamdeep

roo lain de kio akkan avain poojdi na sukkna aa neer sohniye 

gussa tere naal nahi kisse gall da hundi ashqa di marri taqdeer vairne

 

 

next word is ..........gussa

 

23 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਨਛੱਤਰ ਗਿੱਲ


ਸੂਟ ਪਟਿਆਲਾ ਸ਼ਾਹੀ ਪੈਰਾਂ ਵਿੱਚ ਝਾਂਜਰਾਂ
ਸਜੀ ਫਿਰਦੀ ਐਂ ਅੱਜ ਪਰੀਆਂ ਦੇ ਵਾਂਗਰਾਂ
ਮੈਂ ਕਿਹਾ ਸੋਹਣਿਆਂ ਨੇ ਖਿੱਚੀ ਕਿੱਥੋਂ ਦੀ ਤਿਆਰੀ ਆ
ਗੁੱਸਾ ਨਾ ਕਰੀਂ ਨੀ ਤੈਨੂੰ ਪਿੱਛੋਂ ਵਾਜ ਮਾਰੀ ਆ......

 

 

ਅਗਲਾ ਸ਼ਬਦ ਹੈ: ਪਰੀਆਂ/ਪਰੀ

23 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
?????????????????????

Pariyan vargi kuri sohniya mar gayee tere te

Putt begana marju ga ek tere kar ke ni

 

 

 

 

NEXT WORD: BEGANA

23 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ


ਇੱਖ ਸੁੱਕੇ ਜਹੇ ਪਿਛੇ ਐਵੇਂ ਜਾਂਵੇਂ ਸੁੱਕਦੀ
ਨੀਂ ਤੂੰ ਹੰਭ ਗਈ ਰਕਾਨੇ ਉਹਦਾ ਟਾਈਮ ਚੁੱਕਦੀ
ਉਹ ਤਾਂ ਹਜੇ ਵੀ ਬਿਗਾਨਾ ਜਿਹਦੇ ਪਿੱਛੇ ਘਰਦਿਆਂ ਨਾਲ ਜੰਗ ਹੋਈ ਆ
ਤੂੰ ਤਾਂ ਜਾਣ ਜਾਣ ਮਾਰਦੀ ਖੰਗੂਰੇ ਮੁੰਡੇ ਕਹਿੰਦੇ ਖੰਘ ਹੋਈ ਆ.....

 

ਅਗਲਾ ਸ਼ਬਦ ਹੈ: ਮੁੰਡੇ

23 Aug 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

vekh lo punjabi munde kidha roula paunde 

vekh lo punjabi munde kidha roula paunde 

botla te botla ne rojj karkaoude

botla te botla ne rojj karkaoude 

cara ch speaker jado e vajda yarran velliya da karobar sajda

 

next word is ............speaker

23 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਾਲੀ ਸੱਗੂ 
ਓਹ ਮੁੰਡਿਓ ਆ ਗਈ ਓਏ...... ਸਿਰ ਤੇ ਗਾਗਰ ਰਖੀ,
ਦੇਖੋ ਮੁੰਡਿਓ ਅਜਬ ਕਹਾਣੀ , ਅੱਗ ਨੇ ਚੁਕਿਆ ਸਿਰ ਤੇ ਪਾਣੀ,
ਲੱਖ ਲੱਖ ਦੀ ਇੱਕ ਅੱਖੀ , 
ਓਹ ਮੁੰਡਿਓ ਆ ਗਈ ਓਏ...... ਸਿਰ ਤੇ ਗਾਗਰ ਰਖੀ,
ਅਗਲਾ ਸ਼ਬਦ .........ਅੱਗ

ਬਾਲੀ ਸੱਗੂ 

 

ਓਹ ਮੁੰਡਿਓ ਆ ਗਈ ਓਏ...... ਸਿਰ ਤੇ ਗਾਗਰ ਰਖੀ,

ਦੇਖੋ ਮੁੰਡਿਓ ਅਜਬ ਕਹਾਣੀ , ਅੱਗ ਨੇ ਚੁਕਿਆ ਸਿਰ ਤੇ ਪਾਣੀ,

ਲੱਖ ਲੱਖ ਦੀ ਇੱਕ ਅੱਖੀ , 

ਓਹ ਮੁੰਡਿਓ ਆ ਗਈ ਓਏ...... ਸਿਰ ਤੇ ਗਾਗਰ ਰਖੀ,

 

ਅਗਲਾ ਸ਼ਬਦ .........ਅੱਗ

 

23 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

oh sry let ho gae ........

shbd           speaker te song likho ji 

23 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Eh MUnde nai darde Shor Sharaba Karde

Eh Munde nai darde Shor Sharaba Karde

Kade tan jande Disco Kade darru pee ke larde

mar jane mundiya de adhi raat speaker vajde

mar jane mundiya de adhi raat speaker vajde

 

NEXT WORD: RAAT

23 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਲਖਵਿੰਦਰ ਵਡਾਲੀ 
ਦੀਵਾ ਨਾ ਬੁਝਾਈੰ ਅਜੇ ਰਾਤ ਬਾਕੀ ਆ,
ਭਰੀ ਜਾ ਹੁੰਗਾਰਾ ਅਜੇ ਬਾਤ ਬਾਕੀ ਆ,
ਦੀਵਾ ਨਾ ਬੁਝਾਈੰ ਅਜੇ ਰਾਤ ਬਾਕੀ ਆ, 
ਅਗਲਾ ਸ਼ਬਦ .......ਬਾਕੀ 

ਲਖਵਿੰਦਰ ਵਡਾਲੀ 

 

ਦੀਵਾ ਨਾ ਬੁਝਾਈੰ ਅਜੇ ਰਾਤ ਬਾਕੀ ਆ,

ਭਰੀ ਜਾ ਹੁੰਗਾਰਾ ਅਜੇ ਬਾਤ ਬਾਕੀ ਆ,

ਦੀਵਾ ਨਾ ਬੁਝਾਈੰ ਅਜੇ ਰਾਤ ਬਾਕੀ ਆ, 

 

ਅਗਲਾ ਸ਼ਬਦ .......ਬਾਕੀ 

 

23 Aug 2010

Showing page 190 of 623 << First   << Prev    186  187  188  189  190  191  192  193  194  195  Next >>   Last >> 
Reply