Punjabi Boli
 View Forum
 Create New Topic
  Home > Communities > Punjabi Boli > Forum > messages
Showing page 258 of 623 << First   << Prev    254  255  256  257  258  259  260  261  262  263  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
AATIF ASLAM

SAADI JINDGI CH KHAS TERI THAN

SOCHI NA TENNU DILON KADD TA

LOKI HANJUA CH PADH LAINDE NAA

ESE LAYEE ACI RONA CHHADTA

ESE LAYEE ACI RONA CHHADTA

ESE LAYEE ACI RONA CHHADTAAAAAAAAAAA


NXT WRD: LOKI

 

29 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 ਗੈਰੀ ਹੋਠੀ

 

ਟੋਲੇ ਮੁੰਡੇ ਕੁੜੀਆਂ ਦੇ ਨੱਚਦੇ ਗਾਉਂਦੇ ਸ਼ਗਨ ਮਨਾਉਂਦੇ
ਕਿਧਰੇ ਦਾਰੂ ਚੱਲਦੀ ਆ.....ਹਾਂ ਬਈ ਹਾਂ
ਬੀਅਰ ਵਿਸਕੀ ਚੱਲਦੀ ਆ ਲੋਕੀ ਪੈੱਗ ਨਾਲ ਪੈੱਗ ਟਕਰਾਉਂਦੇ
ਟੋਲੇ ਮੁੰਡੇ ਕੁੜੀਆਂ ਦੇ ਨੱਚਦੇ ਗਾਉਂਦੇ ਸ਼ਗਨ ਮਨਾਉਂਦੇ
 

 

ਅਗਲਾ ਸ਼ਬਦ ਹੈ: ਪੈੱਗ /pegg 

29 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib

 

ਸੋਹਣੀ ਪੱਗ , ਪੈੱਗ ਤੇ ਪੰਗਾ ਤਿੰਨੋਂ ਜੱਟਾਂ ਦੇ ਕੋਲ ਚੰਗਾ
ਦੁਸ਼ਮਨ ਨੂੰ ਕਰਦੇ ਮਾਫ਼ ਨਹੀਂ ਜਾਂ ਆਪ ਨਹੀਂ ਜਾਂ ਗਾਹਕ ਨਹੀਂ
ਕੋਈ ਆ ਕੇ ਵੇਖੇ ਨੇੜੇ ਪੰਗਾ ਲੈ ਕੇ ਜੱਟ ਨੂੰ ਛੇੜੇ ਯੇ ਹਿੰਮਤ ਹੈ ਕਿਸਕੀ
ਰਿਸਕੀ ਓਏ ਰਿਸਕੀ ਜੱਟ ਰਿਸਕੀ ਓਏ ਰਿਸਕੀ

ਅਗਲਾ ਸ਼ਬਦ.,.,ਨੇੜੇ

29 Oct 2010

Manjodhan  Singh Saini
Manjodhan
Posts: 41
Gender: Male
Joined: 19/Sep/2010
Location: Sainia to Lucknow
View All Topics by Manjodhan
View All Posts by Manjodhan
 
debi Makhsoospuri


ਨੇੜੇ ਤੇੜੇ ਹੁੰਦਾਂ ਹਾਂ ਪਰ ਲੁੱਕਿਆ ਰਹਿੰਦਾ ਹਾਂ,

ਮੈਂ ਭੁੱਲਾਵੇਂ ਅੱਖਰ ਵਾਂਗ ਲੱਭਣਾ ਪੈਦਾਂ ਹਾਂ,

ਦੁਨਿਆਂ ਜੋ ਵੀ ਦਿੰਦੀ ਓ ਝੋਲੀ ਦੇ ਵਿੱਚ ਪਾ ਲੈਦਾਂ ਹਾਂ,

ਪਾਣੀ ਹਾਂ ਮੈਂ ਨੀਵਿਆਂ ਵੱਲ ਦੀ ਵਹਿੰਦਾ ਹਾਂ,

ਅਕਲ ਸ਼ਕਲ ਤੇ ਜਾਇਓ ਨਾ ਇਹ ਬਹੁਤੀਆਂ ਚੰਗੀਆਂ ਨਹੀਂ,

ਇੱਕੋ ਖੂਬੀ ਜੋ ਕਹਿੰਦਾ ਹਾਂ ਦਿਲ ਤੋਂ ਕਹਿੰਦਾ ਹਾਂ,

ਬਈ ਕਾਹਤੋਂ ਉਹਨੂੰ ਨਜ਼ਰ ਨਈਂ ਉਹਦਾ ਉਹਤੋਂ ਪੁੱਛ ਲਵੋ,

ਮੈਂ ਉਹੀਓ ਹਾਂ ਅਜੇ ਵੀ ਉਹਦੇ ਸ਼ਹਿਰ 'ਚ' ਰਹਿੰਦਾ ਹਾਂ,'

ਬੰਦਾ ਚੰਗਾ ਤੂੰ ਪਰ ਤੇਰਾ ਰੁਤਬਾ ਚੰਗਾ ਏ,

ਮੇਰੀ ਮਜ਼ਬੂਰੀ ਮੈਂ 'ਚ' ਔਕਾਤ ਰਹਿੰਦਾ ਹਾਂ,

ਬੁਰਾ ਕਿਸੇ ਦਾ ਸੋਚ ਨਈਂ ਹੁੰਦਾ ਖਬਰੇ ਇਸ ਕਰਕੇ,

ਭਲਾ ਉਹ ਮੰਗਦੇ ਜਿ੍ਨਾ ਦੇ ਚਰਨਾ 'ਚ' ਬਹਿੰਦਾ ਹਾਂ,

ਜੇ ਕਹਿਣ ਤੇ ਆਵਾਂ ਬੋਲਤੀ ਬੰਦ ਹੋ ਜਾਣੀ ਕਈਆਂ ਦੀ,

ਓ ਕਿੰਨਾ ਕੁੱਝ ਹੈ ਕਹਿਣ ਲਈ ਪਰ ਸਹਿੰਦਾਂ ਹਾਂ
,

ਪਾਣੀ ਹਾਂ ਮੈਂ ਨੀਵੇਂ ਵੱਲ ਦੀ ਵਹਿੰਦਾ ਹਾਂ...........

 

ਅਗਲਾ ਸ਼ਬਦ ਹੈ..ਪਾਣੀ

29 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Raj kakrha

 

ਸੁਣ ਜੱਟਾ ਝੂਠ ਨਾਂ ਜਾਣੀ ਓਏ
ਤੇਰਾ ਲੁੱਟ ਕੇ ਲੈ ਗਏ ਪਾਣੀ ਓਏ
ਓਹ ਵੇਖਣ ਵਿਰਲਾਂ ਥਾਣੀਂ ਓਏ
ਤੇਰੀ ਫ਼ਸਲ ਜਦੋਂ ਵੀ ਪੱਕੀ ਏ
ਗੱਲ ਕੌੜੀ ਏ ਪਰ ਸੱਚੀ ਏ
ਅੱਗ ਚਾਰੇ ਪਾਸੇ ਮੱਚੀ ਏ

ਅਗਲਾ ਸ਼ਬਦ.,.,ਫ਼ਸਲ

29 Oct 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
babbu Mann in ekam


ਫ਼ਸਲਾਂ ਤੇ ਸਪਰੇਆਂ ਪਿੱਠਾਂ ਦੇ ਉੱਤੇ ਪੰਪ ਟਿਕੇ ਨੇਂ
ਇਸ ਵਾਰੀਂ ਹੋਲੀ ਤੇ ਪਤਾ ਨੀਂ ਕਿੰਨੇ ਜੱਟ ਵਿਕੇ ਨੇਂ
ਹਥਿਆਰ ਹੀ ਸੁੱਟੇ ਨੇਂ ਅਜੇ ਚਲਾਉਣੇਂ ਨਹੀਂ ਅਸੀਂ ਭੁੱਲੇ
ਰਫ਼ਲਾਂ ਦੀਆਂ ਨਾਲਾਂ ਦੇ ਰੱਖੇ ਨੇਂ ਮੂੰਹ ਅਜੇ ਤੱਕ ਖੁੱਲੇ
ਜਿੱਤ ਕੇ ਜਾ ਵੜਦੀ ਏ ਪਤਾ ਨੀਂ ਕਿੱਥੇ ਠੱਗਾਂ ਦੀ ਟੋਲੀ
ਅਸੀਂ ਕੱਚੇ ਰੰਗ ਜੇਹੇ ਸੋਹਣੀਏਂ ਸਾਡੀ ਕਾਹਦੀ ਹੋਲੀ

ਅਗਲਾ ਸ਼ਬਦ ਹੈ..,.,ਸਾਡੀ

29 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਜਿਹੜੀ ਸਰਕਾਰ ਸਾਡੀ ਓਹੀ ਏ ਗੁਨਾਹਗਾਰ ਸਾਡੀ ,
ਅਸੀਂ ਲੋਕ ਲੋਕਤੰਤਰ ਨੂੰ ਕਹੀਏ ਚੰਗਾ,
ਪਰ ਲੋਕਤੰਤਰ ਵੀ ਕਰਦੀ ਏ ਵਿਉਪਾਰ ਸਾਡੀ |
ਵੋਟਾਂ ਪਾ ਕੇ ਖੁਸ਼ ਹੋ ਲੈਂਦੇ ਆ, ਚੁਣ ਲਈ ਏ ਆਪਾਂ ਸਰਕਾਰ ਸਾਡੀ,
ਜਿਹੜੀ  ਖੁਸ਼ ਕਰਕੇ ਰਵਾਉਂਦੀ ਏ  ਸਾਨੂੰ,
ਅਸੀਂ ਓਸੇ ਨੂੰ ਕਹਿੰਦੇ ਆ ਚੁਣੀ ਸਰਕਾਰ ਸਾਡੀ |
ਅਸੀਂ ਓਸੇ ਨੂੰ ਕਹਿੰਦੇ ਆ ਚੁਣੀ ਸਰਕਾਰ ਸਾਡੀ |
                                ਜੱਸ ਬਰਾੜ 
ਅਗਲਾ ਸ਼ਬਦ ..............ਵੋਟ / ਵੋਟਾਂ 

 

ਜਿਹੜੀ ਸਰਕਾਰ ਸਾਡੀ ਓਹੀ ਏ ਗੁਨਾਹਗਾਰ ਸਾਡੀ ,

ਅਸੀਂ ਲੋਕ ਲੋਕਤੰਤਰ ਨੂੰ ਕਹੀਏ ਚੰਗਾ,

ਪਰ ਲੋਕਤੰਤਰ ਵੀ ਕਰਦੀ ਏ ਵਿਉਪਾਰ ਸਾਡੀ |

ਵੋਟਾਂ ਪਾ ਕੇ ਖੁਸ਼ ਹੋ ਲੈਂਦੇ ਆ, ਚੁਣ ਲਈ ਏ ਆਪਾਂ ਸਰਕਾਰ ਸਾਡੀ,

ਜਿਹੜੀ  ਖੁਸ਼ ਕਰਕੇ ਰਵਾਉਂਦੀ ਏ ........... ਸਾਨੂੰ,

ਅਸੀਂ ਓਸੇ ਨੂੰ ਕਹਿੰਦੇ ਆ ਚੁਣੀ ਸਰਕਾਰ ਸਾਡੀ |

ਅਸੀਂ ਓਸੇ ਨੂੰ ਕਹਿੰਦੇ ਆ ਚੁਣੀ ਸਰਕਾਰ ਸਾਡੀ |

                                ਜੱਸ ਬਰਾੜ 

ਅਗਲਾ ਸ਼ਬਦ ..............ਵੋਟ / ਵੋਟਾਂ 

 

 

29 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib

ਕੁੱਝ ਵੋਟਾਂ ਨੂੰ ਡਰਦੇ ਮਾਰੇ ਪਾਉਂਦੇ ਨੇਂ
ਕੁੱਝ ਨੋਟਾਂ ਨੂੰ ਮਰਦੇ ਮਾਰੇ ਪਾਉਂਦੇ ਨੇ
ਬੇਸ਼ੱਕ ਜਿੱਦਾਂ ਮਰਜੀ ਵੋਟ ਜਿਤਾਉਂਦੇ ਨੇਂ
ਪਰ ਬੁਰਿਆਂ ਦੀ ਸਰਕਾਰ ਨਾਂ ਕਰਿਓ ਡੁੱਬ ਜੋਂ ਗੇ
ਬੇ-ਕਦਰਾਂ ਨਾਲ ਪਿਆਰ ਨਾਂ ਕਰਿਓ ਡੁੱਬ ਜੋਂ ਗੇ


ਹੋਕਾ ਦੇਣ ਝਨਾਂ ਦੀਆਂ ਛੱਲਾਂ ਸੋਹਣੀ ਡੁੱਬਦੀ ਕਰ ਗਈ ਗੱਲਾਂ
ਕੱਚਿਆਂ ਤੇ ਇਤਬਾਰ ਨਾਂ ਕਰਿਓ ਡੁੱਬ ਜੋਂ ਗੇ
ਬੇ-ਕਦਰਾਂ ਨਾਲ ਪਿਆਰ ਨਾਂ ਕਰਿਓ ਡੁੱਬ ਜੋਂ ਗੇ

ਅਗਲਾ ਸ਼ਬਦ,.,.,ਹੋਕਾ

29 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ,
ਦੰਗੇ, ਕਤਲ, ਵਿਧਵਾ ਤੇ ਬੱਚੇ ਦੀ ਕਿਲਕਾਰੀ ਨਾ ਸੌਂਣ ਦੇਵੇ |
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ |
                                ਜੱਸ ਬਰਾੜ 
ਅਗਲਾ ਸ਼ਬਦ ...........ਸੌਂਣ  

ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ,

ਦੰਗੇ, ਕਤਲ, ਵਿਧਵਾ ਤੇ ਬੱਚੇ ਦੀ ਕਿਲਕਾਰੀ ਨਾ ਸੌਂਣ ਦੇਵੇ |

ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ |

 

                                ਜੱਸ ਬਰਾੜ 

 

ਅਗਲਾ ਸ਼ਬਦ ...........ਸੌਂਣ  

 

 

 

29 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Sabar Koti

ਸੌਂਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ
ਸੱਜਣਾ ਨੇ ਆਉਣਾ ਹੋਵੇ ਪਹਲੀ ਮੁਲਾਕਾਤ ਹੋਵੇ
 ਸੋਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ
ਸੱਜਣਾ ਨੇ ਆਉਣਾ ਹੋਵੇ ਪਹਲੀ ਮੁਲਾਕਾਤ ਹੋਵੇ
ਇਕ ਦੁੱਜੇ ਨੂ ਸੁਨਾਇਏ ਹਾਲ ਦਿਲ ਦਾ
ਏਹੋ ਜੇਹਾ ਨਜਾਰਾ ਮਿੱਤਰੋ ਫੇਰ ਜਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜੇਹਾ ਨਜਾਰਾ ਮਿੱਤਰੋ ਫੇਰ ਜਿੰਦਗੀ ਚ ਕਦੇ ਕਦੇ ਮਿਲਦਾ

ਅਗਲਾ ਸ਼ਬਦ: ਹਾਲ

30 Oct 2010

Showing page 258 of 623 << First   << Prev    254  255  256  257  258  259  260  261  262  263  Next >>   Last >> 
Reply