Home > Communities > Punjabi Boli > Forum > messages
Debi
Ki HAAL hai tera mudat pichon takri hain… main v badleaa howanga per tu v vakhri hain… dooron-2 takda reha bula v nahi skeaa… main kam dil jeha tere nede aa v nahi skeaa… likh k tera naam mein sajde karda rehnda san…. tu mera naam likh k kade mitaundi c k nai…, mere baare hun ki tera kheyal main nahi puchda… ohna dina ch dasde mainu CHAHUNDI C K NAI……..
Agla shabad hai : NAAM/NAA
30 Oct 2010
NACHHATER GILL
ਗੱਲ ਕਹਿਣ ਦੀ ਵੀ ਨਈ ਚੁਪ ਰਹਿਣ ਦੀ ਵੀ ਨਈ ਡਰਦੇ ਹਾਂ ਤੇਰੇ ਉੱਤੇ ਡਰਦੇ ਹਾਂ ਤੇਰੇ ਉੱਤੇ ਇਲ੍ਜ਼ਾਮ ਆਉਗਾ ਦੁਖ਼ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ ਦੁਖ਼ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ ਅਗਲਾ ਸ਼ਬਦ : ਦੁਖ਼
30 Oct 2010
ਹੰਸ ਰਾਜ ਹੰਸ
ਦੁੱਖ ਤਾਂ ਬਥੇਰੇ ਪਰ ਦੱਸਣੇ ਨਹੀਂ ਯਾਰ ਨੂੰ ਆਪੇ ਕਦੇ ਮਿਹਰ ਪੈ ਜਾਊ ਸਾਡੀ ਸਰਕਾਰ ਨੂੰ ਦੁੱਖ ਤਾਂ ਬਥੇਰੇ................
ਅਗਲਾ ਸ਼ਬਦ ਹੈ: ਯਾਰ
ਦੁੱਖ ਤਾਂ ਬਥੇਰੇ ਪਰ ਦੱਸਣੇ ਨਹੀਂ ਯਾਰ ਨੂੰ ਆਪੇ ਕਦੇ ਮਿਹਰ ਪੈ ਜਾਊ ਸਾਡੀ ਸਰਕਾਰ ਨੂੰ ਦੁੱਖ ਤਾਂ ਬਥੇਰੇ................
ਅਗਲਾ ਸ਼ਬਦ ਹੈ: ਯਾਰ
Yoy may enter 30000 more characters.
30 Oct 2010
Bare Chete Anude ne yaar anmulle
hawa de bule.........................
Next -"Hawa"
30 Oct 2010
lember hawa wich kurhi da dupatta uddi jave mundeya de dil torh torh sutti jave har ik nu swaal pushi jan nain kajrey di dhar wale next word swaal
30 Oct 2010
ਹਦੀਕਾ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ,
ਆਵਾਂਗੀ ਹਵਾ ਬਣਕੇ ,
ਬੂਹੇ ਬਾਰੀਆਂ ...........
ਬੂਹੇ ਬਾਰੀਆਂ ..........
ਅਗਲਾ ਸ਼ਬਦ ........ਬਾਰੀਆਂ / ਬਾਰੀ (window)
ਹਦੀਕਾ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ,
ਆਵਾਂਗੀ ਹਵਾ ਬਣਕੇ ,
ਬੂਹੇ ਬਾਰੀਆਂ ...........
ਬੂਹੇ ਬਾਰੀਆਂ ..........
ਅਗਲਾ ਸ਼ਬਦ ........ਬਾਰੀਆਂ / ਬਾਰੀ (window)
ਹਦੀਕਾ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ,
ਆਵਾਂਗੀ ਹਵਾ ਬਣਕੇ ,
ਬੂਹੇ ਬਾਰੀਆਂ ...........
ਬੂਹੇ ਬਾਰੀਆਂ ..........
ਅਗਲਾ ਸ਼ਬਦ ........ਬਾਰੀਆਂ / ਬਾਰੀ (window)
ਹਦੀਕਾ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ,
ਆਵਾਂਗੀ ਹਵਾ ਬਣਕੇ ,
ਬੂਹੇ ਬਾਰੀਆਂ ...........
ਬੂਹੇ ਬਾਰੀਆਂ ..........
ਅਗਲਾ ਸ਼ਬਦ ........ਬਾਰੀਆਂ / ਬਾਰੀ (window)
Yoy may enter 30000 more characters.
30 Oct 2010
babbu mann langda galli cho jadon maan c rakhdi c khol ke tu bariyan mitra di chatri ton udh gayi ambra te launi a uddariya next word uddariya
30 Oct 2010
ਸੁਹਾਗ
ਸਾਡਾ ਚਿੜੀਆਂ ਦਾ ਚੰਬਾ ਬਾਬਲ ਅਸਾਂ ਉੱਡ ਜਾਣਾ,
ਸਾਡੀ ਲੰਬੀ ਉਡਾਰੀ ਵੇ ,.....ਪਤਾ ਨਹੀਂ ਕਿਹੜੇ ਦੇਸ਼ ਜਾਣਾ |
ਅਗਲਾ ਸ਼ਬਦ .......ਪਤਾ (address)
ਸੁਹਾਗ
ਸਾਡਾ ਚਿੜੀਆਂ ਦਾ ਚੰਬਾ ਬਾਬਲ ਅਸਾਂ ਉੱਡ ਜਾਣਾ,
ਸਾਡੀ ਲੰਬੀ ਉਡਾਰੀ ਵੇ ,.....ਪਤਾ ਨਹੀਂ ਕਿਹੜੇ ਦੇਸ਼ ਜਾਣਾ |
ਅਗਲਾ ਸ਼ਬਦ .......ਪਤਾ (address)
ਸੁਹਾਗ
ਸਾਡਾ ਚਿੜੀਆਂ ਦਾ ਚੰਬਾ ਬਾਬਲ ਅਸਾਂ ਉੱਡ ਜਾਣਾ,
ਸਾਡੀ ਲੰਬੀ ਉਡਾਰੀ ਵੇ ,.....ਪਤਾ ਨਹੀਂ ਕਿਹੜੇ ਦੇਸ਼ ਜਾਣਾ |
ਅਗਲਾ ਸ਼ਬਦ .......ਪਤਾ (address)
ਸੁਹਾਗ
ਸਾਡਾ ਚਿੜੀਆਂ ਦਾ ਚੰਬਾ ਬਾਬਲ ਅਸਾਂ ਉੱਡ ਜਾਣਾ,
ਸਾਡੀ ਲੰਬੀ ਉਡਾਰੀ ਵੇ ,.....ਪਤਾ ਨਹੀਂ ਕਿਹੜੇ ਦੇਸ਼ ਜਾਣਾ |
ਅਗਲਾ ਸ਼ਬਦ .......ਪਤਾ (address)
Yoy may enter 30000 more characters.
30 Oct 2010
bindrakhia na main osda atta janda na main osda patt a janda bus ehna he aunda next word janda
30 Oct 2010
balraj
ਕਿਤੇ ਮੇਰੇ ਆਪਣੇ ਵੀ ਆਪਣਾਂ ਨਾਂ ਜਾਣਦੇ ਸੀ ਦੂਰ ਤੱਕ ਸਾਂਝਾਂ ਤੂੰ ਪਵਾਈਆਂ ਮੇਰੇ ਮਾਲਕਾ ਤੇਰੀਆਂ ਨੇਂ ਸੱਭੇ ਵਡਿਆਈਆਂ ਮੇਰੇ ਮਾਲਕਾ ਅਗਲਾ ਸ਼ਬਦ,.,.,ਦੂਰ
30 Oct 2010
Copyright © 2009 - punjabizm.com & kosey chanan sathh