ਜੱਸ ਬਰਾੜ
ਠੰਡੀਆਂ ਹਵਾਵਾਂ , ਸੀਤ ਲਹਿਰ ਪਈ ਏ ਵਗਦੀ ,
ਨੀਲਿਆਂ ਨੈਣਾਂ 'ਚੋ, ਖਾਰੀ ਨਹਿਰ ਪਈ ਏ ਵਗਦੀ ,
ਪੈ ਗਏ ਵਿਛੋੜੇ ਸਾਡੀ, ਸਾਰ ਯਾਰ ਲਈ ਨਾ ,
ਪੋਹ ਦੇ ਮਹੀਨੇ ਹੁੰਦਾ 'ਕੱਲਿਆਂ ਵੇ ਰਹਿ ਨਾ .....
ਠੰਡੀਆਂ ਹਵਾਵਾਂ ,,,,,,,,,,ਹੋ
ਅਗਲਾ ਸ਼ਬਦ ......ਨਹਿਰ (canal)
ਜੱਸ ਬਰਾੜ
ਠੰਡੀਆਂ ਹਵਾਵਾਂ , ਸੀਤ ਲਹਿਰ ਪਈ ਏ ਵਗਦੀ ,
ਨੀਲਿਆਂ ਨੈਣਾਂ 'ਚੋ, ਖਾਰੀ ਨਹਿਰ ਪਈ ਏ ਵਗਦੀ ,
ਪੈ ਗਏ ਵਿਛੋੜੇ ਸਾਡੀ, ਸਾਰ ਯਾਰ ਲਈ ਨਾ ,
ਪੋਹ ਦੇ ਮਹੀਨੇ ਹੁੰਦਾ 'ਕੱਲਿਆਂ ਵੇ ਰਹਿ ਨਾ .....
ਠੰਡੀਆਂ ਹਵਾਵਾਂ ,,,,,,,,,,ਹੋ
ਅਗਲਾ ਸ਼ਬਦ ......ਨਹਿਰ (canal)
|