|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| from Muvvi :: Tera Mera Ki Rishta |
ਮਾਣ ਨੀਂ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ ਉਮਰਾਂ ਦੇ ਦਾਵੇ ਕੀ ਭਰੋਸਾ ਨਹੀਂਓਂ ਘੜੀ ਦਾ ਡਾਹਢੇ ਹੱਥ ਹੈ ਸਭ ਦੀ ਡੋਰ ਜਿੰਦਗੀ ਦੇ ਰੰਗ ਸੱਜਣਾਂ ਅੱਜ ਹੋਰ ਤੇ ਕੱਲ ਨੂੰ ਹੋਰ ਜਿੰਦਗੀ ਦੇ ਰੰਗ ਸੱਜਣਾਂ ...........
ਅਗਲਾ ਸ਼ਬਦ :: ਕੱਲ
|
|
18 Dec 2010
|
|
|
|
|
|
| ਰਣਜੀਤ ਮਣੀ |
ਮਿਲਿਆਂ ਨੂੰ ਹੋ ਗਏ ਬਿੱਲੋ ਕਈ ਦਿਨ ਨੀ ਲੱਗਦਾ ਨੀਂ ਚਿੱਤ ਹੁਣ ਤੇਰੇ ਬਿਨ ਨੀ ਝੱਲਿਆਂ ਦੇ ਵਾਂਗੂ ਨੀ ਮੈਂ ਕਾਲਜ 'ਚ, ਦੇਖਾਂ ਤੇਰੇ ਰੂਮ ਵੱਲ ਨੂੰ ਵੇਟ ਕਰੂੰ ਕੰਨਟੀਨ ਵਿੱਚ ਤੇਰੀ, ਕਲਾਸ ਵਿੱਚੋਂ ਆਜੀਂ ਕੱਲ ਨੂੰ
ਅਗਲਾ ਸਬਦ ਹੈ: ਕਲਾਸ
|
|
18 Dec 2010
|
|
|
|
|
kamm sarao
gharon lai k adde tak,,adde ton school tak....
jithe tak chale bus hovan na main taithon vakh
athe diyan athe ghantiyan de vich ni
akhran de vichon teri tasveer disdi....
class di nigaah kitab de utte,,sadi tere mukhde te jaa k tikdi....
next word-adda/adde
|
|
19 Dec 2010
|
|
|
|
|
lember
kan khol ke suni mutiyare ni
do adde mitra de jan theke jan thane
next word
mitran
|
|
19 Dec 2010
|
|
|
|
| Ravinder Grewal |
ਮਿੱਤਰਾਂ ਦੀ ਮਹਿਫਿਲ ਜਦ ਜੁੜਦੀ ਹਰ ਰੁਕੀ ਹੋਈ ਗੱਲ ਹੈ ਤੁਰਦੀ ਜਿਸਦੇ ਦਿਲ ਵਿੱਚ ਜੋ ਵੀ ਹੁੰਦਾ ਹਰ ਕੋਈ ਖੋਲ ਸੁਣਾਉਂਦਾ ਫੇਰ ਐਹੋ ਜੇ ਟਾਈਮ ਤੇ ਰੱਬ ਨੀਂ ਚੇਤੇ ਆਊਂਦਾ
ਅਗਲਾ ਸ਼ਬਦ :: ਟਾਈਮ
|
|
19 Dec 2010
|
|
|
|
|
|
|
deep dhillon
kar leya zym join ni hun
mera time nahi lagda
sorry ena hi aunda
next word
zym
|
|
19 Dec 2010
|
|
|
|
| Diljeet |
Jidden da tu sohniyen join keeta ZYM nee
lakk kolon pehlan nalon ho gayi aien slim nee
Esey tere fikran ne keeta saanu dim nee.....
Agla shabad: FIKARAN/FIKAR
|
|
19 Dec 2010
|
|
|
|
| Ravinder Grewal |
ਤੇਰਾ ਦਿਲ ਜਦ ਮੇਰੀ ਖਾਤਿਰ ਰੋਵੇ ਨੀਂ ਦੱਸ ਮੈਨੂੰ ਤੇਰਾ ਫਿਕਰ ਕਿਉਂ ਨਾਂ ਹੋਵੇ ਨੀਂ
ਅਗਲਾ ਸ਼ਬਦ ਹੈ :: ਕਿਉਂ
|
|
19 Dec 2010
|
|
|
|
|
nishan bhullar
gal sun bhagat singh sardara
julam naal larhna pau dubara
maar chonkrra chor ne be gaye
sadiya vota te
teri photo kyon ni bhagat seya lagdi nota te
next word
photo
|
|
19 Dec 2010
|
|
|
|
|
arsh ji kio te gana te mien send karna c ajj kine din bhad te aye c chalo koe na
photo te likh dene a
kand utte rakh camera photo kichani gavandne tere bahvi tut jave lat mere {lol} next word gavandan
|
|
19 Dec 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|