Home > Communities > Punjabi Boli > Forum > messages
22 sunil te ohna ton baad reply karan wale persons plz last page te jaan
ate jo sunil ji ne post kiti hai oh galat word te kiti hai matlab next word mitti nahi c ret c ate os ton baad sub galat hi ho rahe ne plz go to last page and check
next word is "ret"
12 Dec 2010
te main post kar reha han ret te song
babbu maan
ve zalama rete ch roll te jawani
kithon tak ava ve main pairra nu letaarr ke
rakh ditta aaj ve main reteya nu shaan ke
next word
pairran ,pairr
te main post kar reha han ret te song
babbu maan
ve zalama rete ch roll te jawani
kithon tak ava ve main pairra nu letaarr ke
rakh ditta aaj ve main reteya nu shaan ke
next word
pairran ,pairr
Yoy may enter 30000 more characters.
12 Dec 2010
baba Gurdaas Mann Sahib
ਸੱਜਣਾਂ ਵੇ ਸੱਜਣਾਂ ਸਾਨੂੰ ਤੇਰੇ ਸ਼ਹਿਰ ਵਾਲੀ ਕਿੰਨੀ ਚੰਗੀ ਲੱਗਦੀ ਦੁਪਹਿਰ ...ਕਿੰਨੀ ਸੋਹਣੀ ਲੱਗਦੀ ਦੁਪਹਿਰ. ਫ਼ੇਰ ਵੀ ਪਤਾ ਨਹੀਂ ਕਾਹਤੋਂ ਮੋਹ ਜਿਹਾ ਆਈ ਜਾਂਦਾ ਭਾਵੇਂ ਸਾਡੇ ਸੜ ਗਏ ਨੇਂ ਪੈਰ ......ਭਾਵੇਂ ਸਾਡੇ ਭੁੱਜ ਗਏ ਨੇਂ ਪੈਰ ਸੱਜਣਾਂ...ਵੇ ਸੱਜਣਾਂ....ਵੇ ਸੱਜਣਾਂ.. ਅਗਲਾ ਸ਼ਬਦ--ਮੋਹ
12 Dec 2010
jugni (unknown)
jugni chardi ac car
jugni moh mohni narr
ohdi kothi sector char
jugni hasdi ve
hasdi, jugni hasdi ve
ki dil wich vaasdi
next word
naar
jugni (unknown)
jugni chardi ac car
jugni moh mohni narr
ohdi kothi sector char
jugni hasdi ve
hasdi, jugni hasdi ve
ki dil wich vaasdi
next word
naar
Yoy may enter 30000 more characters.
12 Dec 2010
singer n lyricist : one n only baba Gurdaas Mann
ਸੱਸੇ ਨੀ ਸਮਝਾ ਲੈ ਪੁੱਤ ਨੂੰ ਘਰ ਨੀਂ ਬੇਗਾਨੇਂ ਜਾਂਦਾ ਘਰ ਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਂਦਾਨਾਰ ਬੇਗਾਨੀਂ ਤੋਂ ਨਿੱਤ ਨੀ ਖੌਂਸੜੇ ਖਾਂਦਾ ਨਾਰ ਬੇਗਾਨੀਂ ਤੋਂ ਨਿੱਤ ਨੀ ਖੌਂਸੜੇ ਖਾਂਦਾ ਅਗਲਾ ਸ਼ਬਦ,.,.ਚੋਰੀ
12 Dec 2010
baba Gurdaas Mann Sahib
ਸਿਗਰਟ ਪੀ ਕੇ ਕੱਛਾਂ ਵਿੱਚ ਪਰਫਿਊਮ ਲਗਾਈ ਜਾ ਦਾਰੂ ਪੀ ਕੇ ਮੂੰਹ ਵਿੱਚ ਲੌਂਗ ਲਾਚੀਆਂ ਪਾਈ ਜਾ ਦਾਈਆਂ ਕੋਲੋਂ ਜਿੰਨਾ ਮਰਜੀ ਪੇਟ ਛੁਪਾਈ ਜਾ ਸੱਚ ਸਾਹਮਣੇ ਆ ਕੇ ਰਹਿੰਦਾ ਛੁਪਦਾ ਨੀਂ ਮਿੱਤਰਾਚੋਰੀ ਯਾਰੀ ਨਸ਼ਾ ਛੁਪਾਇਆਂ ਛੁਪਦਾ ਨਹੀਂ ਮਿੱਤਰਾ ਅਗਲਾ ਸ਼ਬਦ--ਸੱਚ
12 Dec 2010
sorry 4 giving a wrong word frndz........
NXT WRD: SACH
ਅਗਲਾ ਸ਼ਬਦ--ਸੱਚ
12 Dec 2010
baba Gurdaas Mann Sahib
ਗੈਰਾਂ ਦੀ ਗੁਲਾਮੀ ਨਾਲੋਂ ਯਾਰ ਦੀ ਅਜਾਦੀ ਚੰਗੀ ਆਪਣੇ ਲਈ ਜੀਣਾਂ ਕਾਹਦਾ ਜੀਣਾਂ ਏ ਮਰਨਾਂ ਵੀ ਜਿੰਦਗੀ ਚ੍ ਮਰੀਏ ਕਿਸੇ ਦੇ ਲਈਸੱਚਿਆਂ ਦਾ ਕੰਮ ਜ਼ਹਿਰ ਪੀਣਾਂ ਏਂ ਅਸੀਂ ਵੱਖਰੇ ਫ਼ਕੀਰ ਸਾਡੀ ਵੱਖਰੀ ਏ ਹੀਰ ਜੀਹਨੂੰ ਕਹਿੰਦੇ ਨੇਂ ਲੋਕ ਅਜਾਦੀ ਜੇ ਤੂੰ ਆਸ਼ਕ ਬਣਿਆਂ ਏਂ ਚੱਲ ਦਿਲਾ ਖੇਡ ਇਸ਼ਕ ਦੀ ਬਾਜ਼ੀ
ਅਗਲਾ ਸ਼ਬਦ------ਗੁਲਾਮੀ
12 Dec 2010
Mel karade rabba
ooo naaz tere 40 utto nakhre churaasi ni
time la ke rabb ne eh moorat tarashi ni
aa main tainnu deya salami
har pal teri kra gulami banke sevadaar ni
mainnu dil vaali kothi da tu rakh lai pehredaar ni
Next word is-- pal
ooo naaz tere 40 utto nakhre churaasi ni
time la ke rabb ne eh moorat tarashi ni
aa main tainnu deya salami
har pal teri kra gulami banke sevadaar ni
mainnu dil vaali kothi da tu rakh lai pehredaar ni
Next word is-- pal
Yoy may enter 30000 more characters.
13 Dec 2010
nusrat fateh ali khan
sanu ik pal chain na aave
sajana tere bina
sajana tere bina
tere bina jee nahi lagna
next word
jee
nusrat fateh ali khan
sanu ik pal chain na aave
sajana tere bina
sajana tere bina
tere bina jee nahi lagna
next word
jee
Yoy may enter 30000 more characters.
13 Dec 2010
Copyright © 2009 - punjabizm.com & kosey chanan sathh