|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
manmohan waris
sanu rangli mehndi maar gai
koi vas na chaleya yaaran da
ik tikha teer pyara da
tu uthdi bendi maar gai
next word
rangli
|
|
17 Dec 2010
|
|
|
|
|
|
| amar arshi |
ban k rahugi saajna main tere jigar di boti
gt road te sohniya ve pa de rangli kothi
nxt wrd jigar
|
|
17 Dec 2010
|
|
|
|
|
yudveer manak
raub marde vi heni te saharde vi heni
jigre punjabia de jagg janda
next word
jagg
|
|
17 Dec 2010
|
|
|
|
| ਹਰਭਜਨ ਮਾਨ |
ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਝਮੇਲੇ.... ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ
ਅਗਲਾ ਸ਼ਬਦ ਹੈ: ਮੇਲੇ/ਮੇਲਾ
|
|
17 Dec 2010
|
|
|
|
| ?????????????? |
MELE JANDI MUTIARE
LE JA MELE NU NAAL
MELE JANDI MUTIARE
LE JA MELE NU NAAL
NXT WRD: MUTIYAR
|
|
17 Dec 2010
|
|
|
|
|
|
|
hoyi mutiyaar pehlaa kr k pyaar
vaade kr k hjaar hun laundee ae laare
udo tuttde ne taare udo tuttde ne taare....
next wrd TAARE
|
|
17 Dec 2010
|
|
|
|
| babbu maan |
CHANN CHANINI RAAT MEHAR-MA
TIM TIMAUNDE TAARE
PICHLI GALI VICH AAJA SOHNIA
SOGE PIND DE SARE
CHANN CHANINI RAAT MEHAR-MA
TIM TIMAUNDE TAARE
NXT WRD: GALI
|
|
17 Dec 2010
|
|
|
|
| ਅਕਰਮ ਰਾਹੀ |
ਤੇਰੀ ਗਲੀ ਵਿੱਚੋਂ ਲੰਘੇਗਾ ਜਨਾਜ਼ਾ ਜਦੋ ਮੇਰਾ, ਤੇਰੇ ਦਿਲ ਦੇ ਮੁਹੱਲੇ ਵਿੱਚ ਵੈਣ ਪੈਣਗੇ ਤੇਰੀ ਦੁਨੀਆਂ ਤੋਂ ਉੱਠਜਾ ਜਦੋਂ ਮੇਰਾ ਡੇਰਾ ਤੇਰੇ ਦਿਲ ਦੇ ਮੁਹੱਲੇ ਵਿੱਚ ਵੈਣ ਪੈਣਗੇ
ਅਗਲਾ ਸ਼ਬਦ ਹੈ: ਮੁਹੱਲੇ/ਮੁਹੱਲਾ
|
|
18 Dec 2010
|
|
|
|
|
jazzy b
gallia muhalleya ch hundi teri charcha
ni putt na begane patt tu
gabru nu luteya heere
gabru nu luteya heere
next word
putt (son)
|
|
18 Dec 2010
|
|
|
|
| harbhajan Mann |
ਸੁੱਖੀਂ ਲੱਧੇ ਪੁੱਤ ਜਿੱਨਾਂ ਦੇ ਭਰ ਜੋਬਨ ਵਿੱਚ ਮੋਏ ਉਹ ਵੀ ਮਾਪੇ ਜੀਵੀ ਜਾਂਦੇ ਮਰਿਆਂ ਵਰਗੇ ਹੋਏ ਆਂਢ-ਗਵਾਢ ਚ੍ ਐਧਰ-ਓਧਰ ਓਵੇਂ ਹੀ ਖੁਸ਼ੀਆਂ ਹਾਸੇ ਹੁੰਦੇ ਰਹਿੰਦੇ ਨੇਂ ਜੱਗ ਵਿੱਚ ਰੰਗ ਤਮਾਸ਼ੇ
ਅਗਲਾ ਸ਼ਬਦ : ਰੰਗ
|
|
18 Dec 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|