|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
suraj de naal teri yaad aa pendi e..
chan de chipan tak naal naal rehndi e..
ho gya kasoor satho ki ni chandriye..
tere bina lgda na jee ni chndriye..
tere bina lgda na jee ni chanriye..
nxt wrd- suraj
|
|
13 Dec 2010
|
|
|
|
|
|
|
jeelly
asi suraj vi fook mar thanda kar deyiye
aunda sookda tufaan muthi wich bhar layiye
wadde velliya di hik te damoha sup ban larh jane aa
hikk wich jor ena ditta rabb jithe arr gaye paharr wangu kharr jane aa
next word
toofaan
|
|
13 Dec 2010
|
|
|
|
| baba Gurdaas Mann Sahib |
ਯਾਰੀ ਵਿੱਚ ਨਫ਼ੇ ਨੁਕਸਾਨ ਨਹੀਂਓਂ ਵੇਖੀਦੇ ਮੰਜਿਲਾਂ ਦੇ ਸਾਹਮਣੇਂ ਤੁਫ਼ਾਨ ਨਹੀਂਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਂਓਂ ਜੋੜੀਦਾ ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਂਓ ਮੋੜੀਦਾ ਸੋਹਣਿਆਂ... ਆਪਣੇਂ ਪਿਆਰਿਆਂ ਦਾ ਦਿਲ ਨਹੀਂਓਂ ਤੋੜੀਦਾ
ਅਗਲਾ ਸ਼ਬਦ ਹੈ..ਹਿਸਾਬ
|
|
13 Dec 2010
|
|
|
|
| baba Gurdaas Mann Sahib |
ਇਹ ਧਰਤੀ ਪੰਜ ਦਰਿਆ ਦੀ ਜੀਹਨੂੰ ਕਹਿੰਦੇ ਨੇਂ ਪੰਜਾਬ ਏਥੇ ਸਾਹਿਬ ਗੁਰੂ ਗੋਬਿੰਦ ਨੇਂ ਲਾਈ ਕੁਰਬਾਨੀ ਦੀ ਜਾਗ ਏਥੇ ਘਰ-ਘਰ ਵਿੱਚ ਸ਼ਹੀਦ ਨੇ ਜਰਾ ਲਾਇਓ ਕੋਈ ਹਿਸਾਬ ਸਾਡੇ ਚੇਹਰੇ ਪੜ-ਪੜ ਵੇਖਿਓ ਅਸੀਂ ਖੁੱਲੀ ਹੋਈ ਕਿਤਾਬ ਇਤਿਹਾਸ ਗਵਾਹ ਹੈ ਦੁਨੀਆਂ ਤੇ ਪੱਜਾਬੀਆਂ ਨੇਂ ਪਿੜ ਮੱਲੇ ਪੰਜਾਬੀਆਂ ਦੀ ਬੱਲੇ-ਬੱਲੇ-ਬੱਲੇ-ਬੱਲੇ-ਬੱਲੇ-ਬੱਲੇ-ਬੱਲੇ-ਬੱਲੇ
ਅਗਲਾ ਸ਼ਬਦ----ਕੁਰਬਾਨੀ
|
|
13 Dec 2010
|
|
|
|
|
unknown singer
dhan dasmesh tera sani na jahan wich
kitiya na kise , tere jehiya kurbaniya
toreya pitta nu hindu dharam bachaun layi
eve te bachayiya laka sohal jindganiya
next word
dasmesh
|
|
14 Dec 2010
|
|
|
|
|
|
| ਹੰਸ ਰਾਜ ਹੰਸ |
ਵੇਦਾਂ ਵਿੱਚ ਕਹਾਣੀਆਂ ਬਹੁਤ ਪੜੀਆਂ,
ਪਰ ਦੁੱਖਾਂ ਭਰੀ ਕਹਾਣੀ ਦਸਮੇਸ਼ ਦੀ ਏ ਰੂਪ ਸ਼ੇਰ ਦਾ ਬਖਸ਼ਿਆ ਖਾਲਸੇ ਨੂੰ,
ਇਹ ਵੀ ਮਿਹਰਬਾਨੀ ਦਸਮੇਸ਼ ਦੀ ਏ....
ਅਗਲਾ ਸ਼ਬਦ ਹੈ: ਸ਼ੇਰ
|
|
14 Dec 2010
|
|
|
|
| harjeet harman |
ਸ਼ੇਰ ਕਦੋਂ ਨੇਂ ਡਰਦੇ ਬਈ ਗਿੱਦੜਾਂ ਦੀਆਂ ਡਾਰਾਂ ਤੋਂ ਸਿੰਘ ਝੁਕਾਇਆਂ ਝੁਕਦੇ ਨਾਂ ਜ਼ਾਲਮ ਸਰਕਾਰਾਂ ਤੋਂ
ਅਗਲਾ ਸ਼ਬਦ....ਕਦੋਂ
|
|
14 Dec 2010
|
|
|
|
|
guddu gill
sanu dass ja gulabi chunni waliye ni
phir kadon mele hon ge
next word
chunni
|
|
15 Dec 2010
|
|
|
|
| HANS RAJ HANS |
ENNA AMBRAN TON AAYEE JAVE BARSAAT JO
CHHUNI NU NICHODI JAVE KOTHE CHHADI RAAT OH
ENNA AMBRAN TON AAYEE JAVE BARSAAT JO
CHHUNI NU NICHODI JAVE KOTHE CHHADI RAAT OH
PALLA CHANN DA V BHIJ JU GAYA
KITHE KOI RONDA HOVEGA
EH JO SILLI SILLI AAUNDI A HAVA
KITHE KOI RONDA HOVE GA
NXT WRD: KOTHE
|
|
15 Dec 2010
|
|
|
|
|
harman
kothe charr wallan nu sukhaun waliye
tere kolo langan hawawa sang ke
next word
hawawan
|
|
15 Dec 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|