Punjabi Boli
 View Forum
 Create New Topic
  Home > Communities > Punjabi Boli > Forum > messages
Showing page 323 of 623 << First   << Prev    319  320  321  322  323  324  325  326  327  328  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ravinder grewal

 

botal wargi tu ni

gerha de de ni goriye

 

 

next word

 

gori, goriye

12 Jan 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

tutan thale aja goriye tenu tali te chog  chgava collega ch hoea chutia das kere mien bhane ava

 

 

next word   bhane or bhana

12 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਰਾਏ ਜੁਝਾਰ

 

ਗੱਲ ਤੇਰੀ ਵਿੱਚ ਦਮ ਨਾ ਕੋਈ, ਵਿਛੜਨ ਦਾ ਤੈਨੂੰ ਗਮ ਨਾ ਕੋਈ
ਮੈਂ ਪੜ੍ਹ ਲਿਆ ਤੇਰਾ ਚਿਹਰਾ ਤੂੰ ਦਿਲ 'ਚੋਂ ਕੱਢਣਾ ਚਾਹੁੰਨੀ ਏਂ
ਕੋਈ ਚੱਜ ਦਾ ਲੱਭ ਬਹਾਨਾ ਜੇ ਸਾਨੂੰ ਛੱਡਣਾ ਚਾਹੁੰਨੀ ਏਂ

 

ਅਗਲਾ ਸ਼ਬਦ: ਚਿਹਰਾ

12 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib

 

ਇਹ ਧਰਤੀ ਪੰਜ ਦਰਿਆ ਦੀ ਜੀਹਨੂੰ ਕਹਿੰਦੇ ਨੇਂ ਪੰਜਾਬ
ਏਥੇ ਸਾਹਿਬ ਗੁਰੂ ਗੋਬਿੰਦ ਨੇਂ ਲਾਈ ਕੁਰਬਾਨੀਂ ਦੀ ਜਾਗ
ਏਥੇ ਘਰ-ਘਰ ਵਿੱਚ ਸ਼ਹੀਦ ਨੇ ਜ਼ਰਾ ਲਾਇਓ ਕੋਈ ਹਿਸਾਬ
ਸਾਡੇ ਚੇਹਰੇ ਪੜ-ਪੜ ਵੇਖਿਓ ਅਸੀਂ ਖੁੱਲੀ ਹੋਈ ਕਿਤਾਬ
ਇਤਿਹਾਸ ਗਵਾਹ ਹੈ ਦੁਨੀਆਂ ਤੇ ਪੰਜਾਬੀਆਂ ਨੇ ਪਿੜ ਮੱਲੇ ਓ ਮੱਲੇ ਓ ਮੱਲੇ
ਪੰਜਾਬੀਆਂ ਦੀ ਬੱਲੇ-ਬੱਲੇ-ਬੱਲੇ-ਬੱਲੇ-ਬੱਲੇ-ਬੱਲੇ-ਬੱਲੇ-ਬੱਲੇ-ਬੱਲੇ-ਬੱਲੇ-ਬੱਲੇ-ਬੱਲੇ


ਅਗਲਾ ਸ਼ਬਦ ਹੈ..ਸ਼ਹੀਦ

12 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਰਜੀਤ ਹਰਮਨ

 

 

ਸਿਰਾਂ ਦੇ ਵੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ
ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ

 

ਅਗਲਾ ਸ਼ਬਦ ਹੈ: ਇਤਿਹਾਸ

12 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

grewal

 

duniya aa de sare itehaas bhave foll vekho

sikh kaum jesa itehass koi hona ni

aukhiya ne kaum oton varrniya jinda

saukha jugg utte heni naam kamuana ji

 

next word

 

sikh

13 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib

 

ਮਰਜਾਣਿਆਂ ਮਾਨਾਂ ਵੇ ਗੁਰੂ ਦੀ ਸਿੱਖੀ ਬੜੀ ਨਿਆਰੀ
ਸਿਰ ਕੱਟਦਾ ਕੱਟ ਜਾਵੇ ਸਿੱਖ ਦੀ ਕੈਮ ਰਹੇ ਸਰਦਾਰੀ
ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ
ਦੁਨੀਆਂ ਦੇ ਤਖ਼ਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ
ਸਰਬੰਸ ਦਾਨੀਆਂ ਵੇ ਦੇਣਾਂ ਕੌਣ ਦੇਊਗਾ ਤੇਰਾ
ਅਗਲਾ ਸ਼ਬਦ -- ਸਰਦਾਰੀ

 

ਮਰਜਾਣਿਆਂ ਮਾਨਾਂ ਵੇ ਗੁਰੂ ਦੀ ਸਿੱਖੀ ਬੜੀ ਨਿਆਰੀ

ਸਿਰ ਕੱਟਦਾ ਕੱਟ ਜਾਵੇ ਸਿੱਖ ਦੀ ਕੈਮ ਰਹੇ ਸਰਦਾਰੀ

ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ

ਦੁਨੀਆਂ ਦੇ ਤਖ਼ਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ

ਸਰਬੰਸ ਦਾਨੀਆਂ ਵੇ ਦੇਣਾਂ ਕੌਣ ਦੇਊਗਾ ਤੇਰਾ


ਅਗਲਾ ਸ਼ਬਦ -- ਸਰਦਾਰੀ

 

13 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

nikku

 

bapu kolo mili sardaari mitro

rakhi apa ne jaan ton pyari mitro

sada masti ch rahiye

gal kise di na sahiye

 

next word

 

bappu

 

13 Jan 2011

K Deep KD
K Deep
Posts: 30
Gender: Male
Joined: 17/Nov/2010
Location: Vancouver
View All Topics by K Deep
View All Posts by K Deep
 
sukh sandhu

ਅੰਗਰੇਜ਼ਾਂ ਨਾਲ ਲੜਦੇ ਰਹੇ
ਹੱਸ ਹੱਸ ਕੇ ਫਾਂਸੀ ਚੜ੍ਹਦੇ ਰਹੇ
ਅੱਜ ਪੁੱਛਦੇ ਨੇ ਜਿਹੜੇ ਥੋਡਾ ਕੀ ਆਬਾਦੀ 'ਚੋਂ
ਆਪਾਂ ਕੀ ਲੈਣਾ ਸੀ ਬਾਪੂ ਇਹੋ ਜਿਹੀ ਅਜ਼ਾਦੀ ਤੋਂ

 

ਅਗਲਾ ਸ਼ਬਦ--ਆਬਾਦੀ

13 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

next word

 

hass hass ke , hassa

14 Jan 2011

Showing page 323 of 623 << First   << Prev    319  320  321  322  323  324  325  326  327  328  Next >>   Last >> 
Reply