|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| jazzy B |
SINGER NAME: NACHHTAR GILL
GALL TERIAN MUKAIAN SACHI MUKK JANI A
AA LE VEKH LE NABAJ MERI RUK JANI A
SAADA PIAR KAHDA TERE LAYEE TAMASHA HO GIA
SAADI JAAN TE BANI AE TERA HASSA HO GYA..
NXT WRD: JAAN
|
|
14 Jan 2011
|
|
|
|
|
|
| ਦੇਬੀ ਮਖਸੂਸਪੁਰੀ |
ਗੈਰਤਮੰਦ ਬੰਦੇ ਲਈ ਆਪਣੀ ਨਜ਼ਰ ਚੋਂ ਡਿੱਗ ਕੇ ਵਿਕਣਾ ਔਖਾ ਦੁਨੀਆ ਵਿੱਚ ਮਸ਼ਹੂਰ ਹੋਣਾ ਫਿਰ ਉਸੇ ਥਾਂ ਤੇ ਟਿੱਕਣਾ ਔਖਾ ਜਾਨ ਮਾਰਨੀ ਪੈਂਦੀ "ਦੇਬੀ" ਇਲਮ ਕੋਈ ਵੀ ਸਿੱਖਣਾ ਔਖਾ ਨਬਜ਼ ਸਮਝ ਕੇ ਦੁਨੀਆਂ ਦੀ ਚਮਕੀਲੇ ਵਰਗਾ ਲਿਖਣਾ ਔਖਾ
ਅਗਲਾ ਸ਼ਬਦ: ਨਜ਼ਰ
|
|
15 Jan 2011
|
|
|
|
| satwinder bugga |
SAADI JINDGI GAMAN DI JAILAN VICH
BANN KAIDAN GHIR GAYEE KI KRIYE
JE UNJ DIGGDI TAN CHUK LAINDE
NAJRAN TO GIR GAYEE KI KRIYE
NXT WRD: JINDGI
|
|
15 Jan 2011
|
|
|
|
|
harbhajan mann
sade naal hoyiya anhoyiya
mann marreya te saddara royiya
ki pata zindgi da
kehre morr te muk jave
next word
ki
|
|
15 Jan 2011
|
|
|
|
|
hoeyaa ki j nachde de bah fad li daka te ni mareaa o te sanu jach gi c ta fad li daka te ni marea
next word SANU
|
|
16 Jan 2011
|
|
|
|
|
|
| ਦੇਬੀ ਮਖਸੂਸਪੁਰੀ |
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਕੀ ਜਿੰਦਗੀ ਆਸ਼ਕਾਂ ਦੀ ਕੀ ਗੀਤਕਾਰਾਂ ਦੀ, ਗੀਤਾਂ ਦੇ ਮੁੱਲ ਵੀ ਪੈਂਦੇ ਨੇ ਸਾਨੂੰ ਹੁਣ ਪਤਾ ਲੱਗਿਆ, ਮੂੰਹ ਤੇ ਹਜ਼ੂਰ ਜਨਾਬ ਬਾਬਿਓ ਕਹਿਣ ਵਾਲੇ, "ਦੇਬੀ" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ......
ਅਗਲਾ ਸ਼ਬਦ: ਫਰਕ
|
|
16 Jan 2011
|
|
|
|
|
mahinangal
reh ke sajana door
farak tan pe hi janda hai
(bus ena hi aunda)
next word
door
|
|
17 Jan 2011
|
|
|
|
| ਗੁਰਦਾਸ ਮਾਨ |
ਜਦ ਕੋਈ ਡੱਗਾ ਢੋਲ ਤੇ ਲਾਵੇ ਜਾਂ ਅਲਗੋਜੇ ਕੋਈ ਵਜਾਵੇ ਵਿੱਚੋਂ ਮਹਿਕ ਵਤਨ ਦੀ ਆਵੇ ਲੱਭਦੇ ਕਦੇ ਕਦੇ ਇਹ ਵੇਲੇ ਉਹ ਵਤਨੋਂ ਦੂਰ ਲੱਗੇ ਨੇ ਮੇਲੇ
ਅਗਲਾ ਸ਼ਬਦ: ਮਹਿਕ
|
|
18 Jan 2011
|
|
|
|
| gippi grewal |
MAHIKAN TERE PINDE VICHON AAUN GORIYE
PHOOLAN VALA JDO PAKE BAITHE SUIT NI
CHHAN TERE MUKHDE NU VAIRI AAKHDA
CHHAN JINNA VIKHE TERA ROOP NI..
HASSE JDO DANDA THALE LE KE BULL TUN
SAANU TERE ISHQE DI CHADE LOR NI
PAVEN FULKARI UTTE BAIL BUTTIAN
MITTRAN DE CHADRE TE PADE MORNI...
NXT WRD: FULKARI
|
|
18 Jan 2011
|
|
|
|
| ਬਲਕਾਰ ਸਿੱਧੂ |
ਤਿੱਖੜ ਦੁਪਿਹਰ ਵਿੱਚ ਝੱਲਦੀਆਂ ਪੱਖੀਆਂ ਬੈਠੀਆਂ ਤ੍ਰਿੰਝਣਾਂ 'ਚ ਸੋਹਣੀਆਂ ਸੁਨੱਖੀਆਂ ਨੀ ਤੂੰ ਸਾਰੀਆਂ 'ਚੋਂ ਸਿਰੇ ਦੀ ਰਕਾਨ..... ਤੂੰ ਫੁਲਕਾਰੀ ਕੱਢਦੀ, ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਅਗਲਾ ਸ਼ਬਦ ਹੈ: ਦੁਪਿਹਰ
|
|
18 Jan 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|