ਅਖਾਂ ਲੱਗੀਆਂ ਤੇ ਮਚ ਗਈ ਦੁਹਾਈ ਮਹਿਰਮਾ ....
ਤੇਰੇ ਇਸ਼ਕ 'ਚ ਹੋਈ ਮੈਂ ਸ਼ੁਦਾਈ ਮਹਿਰਮਾ.....
ਜਦੋਂ ਪਹਿਲੀ ਵਾਰ ਹੱਸ ਕੇ ਤੂੰ ਕੋਲੋਂ ਲੰਘਿਆ ...
ਸਾਡਾ ਦਿਲ ਤੇਰੇ ਰੰਗ ਵਿਚ ਗਿਆ ਰੰਗਿਆ ...
ਤੈਨੂ ਵੇਖ-ਵੇਖ ਜਾਵਾਂ ਸ਼ਰਮਾਈ ਮਹਿਰਮਾ ....
ਤੇਰੇ ਇਸ਼ਕ 'ਚ ਹੋਈ ਮੈਂ ਸ਼ੁਦਾਈ ਮਹਿਰਮਾ ....
ਅਗਲਾ ਸ਼ਬਦ : ਮਹਿਰਮ
ਅਖਾਂ ਲੱਗੀਆਂ ਤੇ ਮਚ ਗਈ ਦੁਹਾਈ ਮਹਿਰਮਾ ....
ਤੇਰੇ ਇਸ਼ਕ 'ਚ ਹੋਈ ਮੈਂ ਸ਼ੁਦਾਈ ਮਹਿਰਮਾ .... ....
ਜਦੋਂ ਪਹਿਲੀ ਵਾਰ ਹੱਸ ਕੇ ਤੂੰ ਕੋਲੋਂ ਲੰਘਿਆ ...
ਸਾਡਾ ਦਿਲ ਤੇਰੇ ਰੰਗ ਵਿਚ ਗਿਆ ਰੰਗਿਆ ...
ਤੈਨੂ ਵੇਖ-ਵੇਖ ਜਾਵਾਂ ਸ਼ਰਮਾਈ ਮਹਿਰਮਾ ....
ਤੇਰੇ ਇਸ਼ਕ 'ਚ ਹੋਈ ਮੈਂ ਸ਼ੁਦਾਈ ਮਹਿਰਮਾ ....
ਅਗਲਾ ਸ਼ਬਦ : ਮਹਿਰਮ