Punjabi Boli
 View Forum
 Create New Topic
  Home > Communities > Punjabi Boli > Forum > messages
Showing page 330 of 623 << First   << Prev    326  327  328  329  330  331  332  333  334  335  Next >>   Last >> 
Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

raj barar

sade vari rang mukyea ...

ni tu holi gairan naal khedi tu batheri...

nxt wrd- holi

27 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

babbu mann

 

fasala te sapreha , pitha te utte pump tikke ne

es wari holi te pata ni kine jatt wike ne

 

next word

 

jatt

27 Jan 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

mangi mahal

 

ਸਚੇ ਰਬ ਦੀਆ ਹੋ ਗੀਆ ਰਹਮਤਾ ਜੀਨੇ ਸਾਨੂ ਕੋਠੀਆ ਤੇ ਕਾਰਾ ਵਾਲੇ ਕਰ ਤਾ ਗਾਰਿਬ੍ਰੀ ਜਾਹੀ ਜਿੰਦ ਏ ਰੁਪਇਆ ਨੂ ਮੁਹਤਾਜ ਸੀ ਜੀਨੇ ਸਾਨੂ ਲਾਖਾ ਤੇ ਹਜ਼ਾਰ ਵਾਲੇ ਕਰਤਾ ਮੰਗੀ ਵਖਤ ਬੁਰੇ ਚ ਕੋਈ ਕੋਲ ਨੀ ਸੀ ਖਰਦਾ ਅੱਜ ਸਾਨੂ ਯਾਰਾ ਦਿਲਦਾਰਾ ਵਾਲੇ ਕਰਤਾ ਨਿਤ ਮਿਤਰਾ ਦੀ ਮਹਿਫਲ ਲਗਦੀ ਭਰਿਆ ਰਹੇ ਚੁਬਾਰਾ ਜਟ ਦੀਆ ੱਚਾਰਤਾ  ਤੇ ਸਰਦਾ ਏ ਪਿੰਡ ਸਾਰਾ ਓ ਜਟ ਦੀਆ ------------

ਅਗਲਾ ਆਖਰ  ਚੁਬਾਰਾ

27 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਰਦੀਪ ਚੀਮਾ

 

ਆਵੀਂ ਕਿਤੇ ਆਵੀਂ ਨੀਂ ਤੂੰ ਵਿਹਲ ਕੱਢਕੇ
ਨੀਂ ਘਰਦੇ ਜਰੂਰੀ ਸਾਰੇ ਕੰਮ ਛੱਡਕੇ
ਕਿਤੇ ਸ਼ਹਿਰ ਦੇ ਝਮੇਲਿਆਂ 'ਚ ਰੋਲ ਜਾਈਂ ਨਾ
ਸਾਰੇ ਪਿੰਡ 'ਚੋਂ ਚੁਬਾਰਾ ਉੱਚਾ
ਬੱਲੀਏ ਨਿਸ਼ਾਨੀ ਕਿਤੇ ਭੁੱਲ ਜਾਈਂ ਨਾ..

 


ਅਗਲਾ ਸ਼ਬਦ ਹੈ: ਪਿੰਡ

27 Jan 2011

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
babbu maan

mehfil metra di sajdi har roz chubare botlla de datt (ਡੱਟ) khulde jaddo tera jekar hove mutyare mehfil metra di sajdi har roz chubare

 

 

next : datt (ਡੱਟ)

27 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਜਦ ਨਵੀਆਂ ਯਾਰੀਆਂ ਪੈਣ ਕਦੇ
ਜਦ ਯਾਰਾ ਯਾਰਾਂ ਦੇ ਵਿੱਚ ਬਹਿਣ ਕਦੇ
ਜਦੋਂ ਕਿਸੇ ਕੁੜੀ ਦੇ ਪਿਆਰ 'ਚ ਗੱਭਰੂ ਤੜਪੇ
ਡੱਟ ਖੁੱਲਦੇ ਬੋਤਲਾਂ ਦੇ ਗਲਾਸੀ ਖੜਕੇ....

 


ਅਗਲਾ ਸ਼ਬਦ ਹੈ: ਗੱਭਰੂ

27 Jan 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

kaler kanth

 

tere piche mhafla ch behna chadea rab da na tethu pehla lana chadea tu ta v ankha ferea tere peyar ch padyea chadea ni gabru ne tere kar ke satt kurmayia chadea ne------------

 

 

next word rab ( ਰਬ)

27 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

MANMOHAN WARIS

 

RABB KARKE HO RABB KARKE

TENU RAAT NU NEEND NA AAVE

SOHNE SAJNA DI YAAD SATAVE

RABB KARKE TENU V LAGG JAVE

TU ISHQE NU ROG DASSDI

 

NEXT WORD

 

ISHQ, ISHQE

27 Jan 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬੁੱਗਾ 
ਇਹ ਇਸ਼ਕ ਕਿਸੇ ਦਾ ਨਹੀਂ ਹੋਇਆ ਇਹਨੂੰ ਮੂੰਹ ਨਾ ਲਾਵੀਂ,
ਰਾਤਾਂ ਨੂੰ ਉਠ ਉਠ ਰੋਵੋੰਗਾ ਦਿਲਾ ਪਿਆਰ ਨਾ ਪਾਵੀਂ, 
ਅਗਲਾ ਸ਼ਬਦ .......ਮੂੰਹ (face)

ਬੁੱਗਾ 

 

ਇਹ ਇਸ਼ਕ ਕਿਸੇ ਦਾ ਨਹੀਂ ਹੋਇਆ ਇਹਨੂੰ ਮੂੰਹ ਨਾ ਲਾਵੀਂ,

ਰਾਤਾਂ ਨੂੰ ਉਠ ਉਠ ਰੋਵੋੰਗਾ ਦਿਲਾ ਪਿਆਰ ਨਾ ਪਾਵੀਂ, 

 

ਅਗਲਾ ਸ਼ਬਦ .......ਮੂੰਹ (face)

 

27 Jan 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ਜੋਗੀਆ ਦੇ ਕਨਾ ਵਿਚ ਕਚ ਦੀਆ ਮੁੰਦਰਾ ਮੁੰਦਰਾ ਚ ਤੇਰਾ ਮੁਹ ਦੇਖਦਾ ਵੇ ਮੈ ਜੇਰੇ ਪਾਸੇ ਦੇਖਾ ਮੇਨੂ ਤੂ ਦੇਸਦਾ

 

 

 

next word tera

27 Jan 2011

Showing page 330 of 623 << First   << Prev    326  327  328  329  330  331  332  333  334  335  Next >>   Last >> 
Reply