ਜਿੰਦੇ ਨੀ ਜਿੰਦੇ ਤੇਰੇ ....ਵਾਦੇ ਦੁਖ ਦਿੰਦੇ ਤੇਰੇ ...
ਟੁੱਟਦੀ ਨਾ ਯਾਦਾਂ ਦੀ ਲੜੀ .....
ਦਿਸਦੀ ਏਂ ਬਾਰੀ 'ਚ ਖੜੀ......
ਅੰਬਰ ਤੋਂ ਤਾਰੇ ਵਾੰਗੂ ਟੁੱਟਿਆਂ ਦਾ ਨਹੀ ਟਿਕਾਣਾ ....
ਸਾਡਾ ਤੇਰੇ ਇਸ਼ਕ਼ ਦੇ ਹਥੋਂ ਲੁਟਿਆਂ ਦਾ ਨਹੀ ਟਿਕਾਣਾ ....
ਜਿੰਦੇ ਨੀ ਜਿੰਦੇ ....ਅਸੀਂ ਜ਼ਖਮੀ ਪਰਿੰਦੇ ਅਸੀਂ ......
ਦੁਨੀਆ ਤੇ ਘੜੀ ਦੋ ਘੜੀ .....
ਦਿਸਦੀ ਏਂ ਬਾਰੀ 'ਚ ਖੜੀ ....

next word : ambar