Home > Communities > Punjabi Boli > Forum > messages
SHERRY MAAN
BADE CHETE AAUNDE NE,
YAAR ANMULLE,
HAWA DE BULLE.........................
NEXT WORD IS........." HAWA "
28 Jan 2011
Debi
ASI HAAN CHIRAG UMEEDAN DE SADI KADE HAWA NAAL BANDI NAHI, TUSI GHUMMAN GHERI O JISDI BEDI DE MALAH NAAL BANDI NAHI, TUHANU NEEWE CHANGE LAGNE NAHI,SADI PAR UCHEYAN DE NAAL BANDI NAHI, TUSI CHAAPLOOSIYAN KAR LAINDE TUAHDI ANKH HAYA NAAL BANDI NAHI, TUSI DUKHAN TE PEEDAN JO DINDE,EHSAAS OHNA DA SANU HAI, ASI 100 MARZAN TON ROGI HAAN SADI KISE DAWA NAAL BANDI NAHI, ASI ANDRON BAHRON IKKO JEHE "DEBI" TAAN KAFAR AKHWAUNDE AA, TUSI JEEHDE NA TE THAGDE O SADI OS KHUDA NAAL V BANDI NAHI..........
Agla shabad: ROGI
28 Jan 2011
master saleem
ਸਾਡਾ ਲਗਦਾ ਨਈ ਚਿਤ ਤੇਨੁ ਦੇਖਯਾ ਬ੍ਗੇਰ ਅਸੀ ਚਤੋ ਪੇਰ ਹੁਣ ਤੇਰੀ ਮਾਗਦੇ ਆ ਖੇਰ ਸਾਨੂ ਦਿਨ ਰਾਤ ਤੇਰੇ ਹੀ ਖ੍ਯਾਲ ਮਾਰਦੇ ਹੋ ਗਯੇ ਹੋ ਗਯੇ ਅਸੀ ਰੋਗੀ ਤੇਰੇ ਪ੍ਯਾਰ ਦੇ.........
next : ਖ੍ਯਾਲ
28 Jan 2011
ਰਵਿੰਦਰ ਗਰੇਵਾਲ
ਮਾੜਿਆਂ ਨੂੰ ਐਵੇਂ ਦਬਕਾਉਣ ਵਾਲੇ ਨੀਂ ਪੁੱਛ ਲਈਏ ਇੱਜ਼ਤਾਂ ਤਕਾਉਣ ਵਾਲੇ ਨੀਂ ਮਰੀ ਨੀਂ ਅਣਖ ਅਜੇ ਤੇਰਾ ਕੀ ਖਿਆਲ ਐ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਐ
ਅਗਲਾ ਸ਼ਬਦ ਹੈ: ਅਣਖ
28 Jan 2011
Sippy Gill
ਡਰ ਕੇ ਜਿਉਣਾਂ ਵੀ ਕੋਈ ਮਿੱਤਰੋ ਜਿਉਣਾਂ ਏ
ਅਣਖ ,ਆਬਰੂ ,ਸਿਦਕ ਉਮਰ ਦਾ ਗਹਿਣਾਂ ਏ
ਸਾਡੇ ਸਿਰ ਸਤਿਗੁਰ ਦੀ ਛਾਂ
ਦੇਸ਼ ਸਾਡਾ ਰਿਸ਼ੀਆਂ-ਮੁਨੀਆਂ ਦਾ
ਰੱਬ ਨੂੰ ਲੇਖਾ ਦੇਣਾਂ ਰੋਹਬ ਕਿਉਂ ਝੱਲੀਏ ਦੁਨੀਆਂ ਦਾ
ਅਗਲਾ ਸ਼ਬਦ :: ਲੇਖਾ
ਡਰ ਕੇ ਜਿਉਣਾਂ ਵੀ ਕੋਈ ਮਿੱਤਰੋ ਜਿਉਣਾਂ ਏ
ਅਣਖ ,ਆਬਰੂ ,ਸਿਦਕ ਉਮਰ ਦਾ ਗਹਿਣਾਂ ਏ
ਸਾਡੇ ਸਿਰ ਸਤਿਗੁਰ ਦੀ ਛਾਂ
ਦੇਸ਼ ਸਾਡਾ ਰਿਸ਼ੀਆਂ-ਮੁਨੀਆਂ ਦਾ
ਰੱਬ ਨੂੰ ਲੇਖਾ ਦੇਣਾਂ ਰੋਹਬ ਕਿਉਂ ਝੱਲੀਏ ਦੁਨੀਆਂ ਦਾ
ਅਗਲਾ ਸ਼ਬਦ :: ਲੇਖਾ
ਡਰ ਕੇ ਜਿਉਣਾਂ ਵੀ ਕੋਈ ਮਿੱਤਰੋ ਜਿਉਣਾਂ ਏ
ਅਣਖ ,ਆਬਰੂ ,ਸਿਦਕ ਉਮਰ ਦਾ ਗਹਿਣਾਂ ਏ
ਸਾਡੇ ਸਿਰ ਸਤਿਗੁਰ ਦੀ ਛਾਂ
ਦੇਸ਼ ਸਾਡਾ ਰਿਸ਼ੀਆਂ-ਮੁਨੀਆਂ ਦਾ
ਰੱਬ ਨੂੰ ਲੇਖਾ ਦੇਣਾਂ ਰੋਹਬ ਕਿਉਂ ਝੱਲੀਏ ਦੁਨੀਆਂ ਦਾ
ਅਗਲਾ ਸ਼ਬਦ :: ਲੇਖਾ
ਡਰ ਕੇ ਜਿਉਣਾਂ ਵੀ ਕੋਈ ਮਿੱਤਰੋ ਜਿਉਣਾਂ ਏ
ਅਣਖ ,ਆਬਰੂ ,ਸਿਦਕ ਉਮਰ ਦਾ ਗਹਿਣਾਂ ਏ
ਸਾਡੇ ਸਿਰ ਸਤਿਗੁਰ ਦੀ ਛਾਂ
ਦੇਸ਼ ਸਾਡਾ ਰਿਸ਼ੀਆਂ-ਮੁਨੀਆਂ ਦਾ
ਰੱਬ ਨੂੰ ਲੇਖਾ ਦੇਣਾਂ ਰੋਹਬ ਕਿਉਂ ਝੱਲੀਏ ਦੁਨੀਆਂ ਦਾ
ਅਗਲਾ ਸ਼ਬਦ :: ਲੇਖਾ
Yoy may enter 30000 more characters.
28 Jan 2011
surjit khaan
ਮੇ ਤੇਰੇ ਵਿਆਹ ਵਾਲੇ ਦਿਨ ਨਵਾ ਟੋਪਕ ਰੇਚਨਾ ਤੇਰੀ ਥਾ ਤੇ ਸਿਹਰੇ ਬਨ ਮੋਤ ਨੂ ਵਿਓਨਾ ਤੂ ਕਰੇ ਡੋਲੀ ਚ ਕੱਲੋਲ ਯਾਦ ਰਾਖੀ ਮੇਰੇ ਬੋਲ ਨਾਲ ਨਾਲ ਨੀ ਜ੍ਨਜਾ ਜਾਉ ਤੇਰੇ ਯਾਰ ਦਾ ਨੀ ਤੇਨੁ ਅਗਲੇ ਜ੍ਨਮ ਇਸ ਤੋ ਅਗਲ ਜਨਮ ਲੇਖਾ ਤਿਲ ਤਿਲ ਦੇਣਾ ਪੇਨਾ ਮੇਰੇ ਟੁਟੇ ਪ੍ਯਾਰ ਦਾ ਇਸ ਤੋ ਅਗਲੇ ਜਨਮ
next:ਤਿਲ ਤਿਲ
28 Jan 2011
ਤੇਰੀ ਗੱਲ ਉੱਤੇ ਕਲਾ ਤਿਲ ਤਿਲ,
ਸਾਡਾ ਲੁੱਟ ਕੇ ਲੈ ਗਿਆ ਦਿਲ ਦਿਲ,
ਦਿਲ ਲੁੱਟਿਆ ਨਵਾਂ ਨਕੋਰ ,
ਤੈਨੂੰ ਚੋਰ ਚੋਰ ,.........
ਕਹਾਂ ਕ ਕੁਝ ਹੋਰ ........ਤੈਨੂੰ ਚੋਰ ਕਹਾਂ ਕ ਕੁਝ ਹੋਰ
ਅਗਲਾ ਸ਼ਬਦ ........ਨਕੋਰ
ਤੇਰੀ ਗੱਲ ਉੱਤੇ ਕਾਲਾ ਤਿਲ ਤਿਲ,
ਸਾਡਾ ਲੁੱਟ ਕੇ ਲੈ ਗਿਆ ਦਿਲ ਦਿਲ,
ਦਿਲ ਲੁੱਟਿਆ ਨਵਾਂ ਨਕੋਰ ,
ਤੈਨੂੰ ਚੋਰ ਚੋਰ ,.........
ਕਹਾਂ ਕ ਕੁਝ ਹੋਰ ........ਤੈਨੂੰ ਚੋਰ ਕਹਾਂ ਕ ਕੁਝ ਹੋਰ
ਅਗਲਾ ਸ਼ਬਦ ........ਨਕੋਰ
ਤੇਰੀ ਗੱਲ ਉੱਤੇ ਕਲਾ ਤਿਲ ਤਿਲ,
ਸਾਡਾ ਲੁੱਟ ਕੇ ਲੈ ਗਿਆ ਦਿਲ ਦਿਲ,
ਦਿਲ ਲੁੱਟਿਆ ਨਵਾਂ ਨਕੋਰ ,
ਤੈਨੂੰ ਚੋਰ ਚੋਰ ,.........
ਕਹਾਂ ਕ ਕੁਝ ਹੋਰ ........ਤੈਨੂੰ ਚੋਰ ਕਹਾਂ ਕ ਕੁਝ ਹੋਰ
ਅਗਲਾ ਸ਼ਬਦ ........ਨਕੋਰ
ਤੇਰੀ ਗੱਲ ਉੱਤੇ ਕਾਲਾ ਤਿਲ ਤਿਲ,
ਸਾਡਾ ਲੁੱਟ ਕੇ ਲੈ ਗਿਆ ਦਿਲ ਦਿਲ,
ਦਿਲ ਲੁੱਟਿਆ ਨਵਾਂ ਨਕੋਰ ,
ਤੈਨੂੰ ਚੋਰ ਚੋਰ ,.........
ਕਹਾਂ ਕ ਕੁਝ ਹੋਰ ........ਤੈਨੂੰ ਚੋਰ ਕਹਾਂ ਕ ਕੁਝ ਹੋਰ
ਅਗਲਾ ਸ਼ਬਦ ........ਨਕੋਰ
Yoy may enter 30000 more characters.
30 Jan 2011
s a r t a j
mainu aisa ik geet sartaj ne sunayea...
inj lageya kise ne baahon fad k jgaya...
ohda geet sun nva te nakor ho geya...
dil pehlan jea ni reha,eh kathor ho geya...
nxt-kathor
s a r t a j
mainu aisa ik geet sartaj ne sunayea...
inj lageya kise ne baahon fad k jgaya...
ohda geet sun nva te nakor ho geya...
dil pehlan jea ni reha,eh kathor ho geya...
nxt-kathor
Yoy may enter 30000 more characters.
30 Jan 2011
es shabad te geet menu v yaad nahi aa riha koi...te lagda hor kissey nu v nahi miliya ajey takk....es layi hun agla shbad hai...MAINU ਮੈਨੂੰ
01 Feb 2011
??????????????
JHONE DI TRALLY SUTTI MANDI CH SAVERE
MUKDE NA NOTE PAYE BANKAN CH BATHERE
JADO TK NACHEN GI MAIN VARI JAUNGA NOTE
MAINU SALLE DE VIAH DA PURA CHA SAALIE
NXT WRD: VIAH
JHONE DI TRALLY SUTTI MANDI CH SAVERE
MUKDE NA NOTE PAYE BANKAN CH BATHERE
JADO TK NACHEN GI MAIN VARI JAUNGA NOTE
MAINU SALLE DE VIAH DA PURA CHA SAALIE
NXT WRD: VIAH
Yoy may enter 30000 more characters.
01 Feb 2011