|
|
| RAHAT FATEH ALI KHAN |
SAANU ROG LAUN WALIA
SAANU ROG LAUN WALIA
KADE TAKRE TAN HALLSUNAVA
KADE TAKRE TAN HALLSUNAVA
SANNU ROG LAUN WALEYA
NXT WRD: SAANU
|
|
01 Mar 2011
|
|
|
|
|
|
|
lember
papiha ve bulaya
nalle shajj ve te bhanneya
ni nale pinjeya roo ni
sanu dass ja melne
kehre pind di tu ni
next word
tu
|
|
01 Mar 2011
|
|
|
|
| durga rangila |
ਤੇਰਾ ਧਨਵਾਦ ਕੇ ਤੂੰ ਅੜੀਏ ,,,
ਸਬ ਕਿੱਤੇ ਕੋਲ ਪਗਾਉਂਦੀ ਰਹੀ,,,
ਸਚਾ ਪਿਆਰ ਨਿਭਾਉਣ ਲਈ,,,
ਤੂੰ ਜਿੰਦ ਸੀ ਦਆ ਤੇ ਲਾਉਂਦੀ ਰਹੀ,,,
ਮੇਰੇ ਦਿਲ ਤੇ ਬੜੇ ਅਹਸਾਨ ਤੇਰੇ,,,
ਤੂੰ ਇਕ ਹੋਰ ਹੁਣ ਕਰ ਜਾਵੀਂ ਨੀ,,,,,,
ਨੀਂ ਤੂ ਰਾਤ ਗਈ ਤੋਂ ਨੀਂ ਚੰਨੀ ਏ ,,,
ਮੇਰੀ ਮੜੀ ਤੇ ਦੀਵਾ ਧਰ ਜਾਵੀਂ ਨੀਂ ,,,
ਅਗਲਾ ਸ਼ਬਦ ; ਦੀਵਾ
ਤੇਰਾ ਧਨਵਾਦ ਕੇ ਤੂੰ ਅੜੀਏ ,,,
ਸਬ ਕਿੱਤੇ ਕੋਲ ਪਗਾਉਂਦੀ ਰਹੀ,,,
ਸਚਾ ਪਿਆਰ ਨਿਭਾਉਣ ਲਈ,,,
ਤੂੰ ਜਿੰਦ ਸੀ ਦਆ ਤੇ ਲਾਉਂਦੀ ਰਹੀ,,,
ਮੇਰੇ ਦਿਲ ਤੇ ਬੜੇ ਅਹਸਾਨ ਤੇਰੇ,,,
ਤੂੰ ਇਕ ਹੋਰ ਹੁਣ ਕਰ ਜਾਵੀਂ ਨੀ,,,,,,
ਨੀਂ ਤੂ ਰਾਤ ਗਈ ਤੋਂ ਨੀਂ ਚੰਨੀ ਏ ,,,
ਮੇਰੀ ਮੜੀ ਤੇ ਦੀਵਾ ਧਰ ਜਾਵੀਂ ਨੀਂ ,,,
ਅਗਲਾ ਸ਼ਬਦ ; ਦੀਵਾ
|
|
01 Mar 2011
|
|
|
|
|
dolly
battiya bujayi rakhdi main
battiya bujayi rakhdi main
diwa balle sari raat
mere haniya tetho manga main tera pyar
next word
raat, raatan
|
|
01 Mar 2011
|
|
|
|
| Amrinder Gill |
RAATAN chaan-niyan aayian
baatan pyar diyan payiae
Jithey aashiq vasde ne
chal us des chale jayiae...
Agla shabad: PYAR
|
|
01 Mar 2011
|
|
|
|
|
|
|
ਦੁਰਗਾ ਰੰਗੀਲਾ
ਤੇਰਾ ਧੰਨਬਾਦ ਕੇ ਤੂੰ ਅੜੀਏ ,,,
ਸਭ ਕੀਤੇ ਕੌਲ ਪਗਾਉਂਦੀ ਰਹੀ,,,
ਸਚਾ ਪਿਆਰ ਨਿਭਾਉਣ ਲਈ,,,
ਤੂੰ ਜਿੰਦ ਸੀ ਦਾਅ ਤੇ ਲਾਉਂਦੀ ਰਹੀ,,,
ਮੇਰੇ ਦਿਲ ਤੇ ਬੜੇ ਅਹਸਾਨ ਤੇਰੇ,,,
ਤੂੰ ਇਕ ਹੋਰ ਹੁਣ ਕਰ ਜਾਵੀਂ ਨੀ,,,,,,
ਨੀਂ ਤੂ ਰਾਤ ਗਈ ਤੋਂ ਨੀਂ ਚੰਨੀ ਏ ,,,
ਮੇਰੀ ਮੜੀ ਤੇ ਦੀਵਾ ਧਰ ਜਾਵੀਂ ਨੀਂ ,,,
ਅਗਲਾ ਸ਼ਬਦ ..........ਕੌਲ
ਦੁਰਗਾ ਰੰਗੀਲਾ
ਤੇਰਾ ਧੰਨਬਾਦ ਕੇ ਤੂੰ ਅੜੀਏ ,,,
ਸਭ ਕੀਤੇ ਕੌਲ ਪਗਾਉਂਦੀ ਰਹੀ,,,
ਸਚਾ ਪਿਆਰ ਨਿਭਾਉਣ ਲਈ,,,
ਤੂੰ ਜਿੰਦ ਸੀ ਦਾਅ ਤੇ ਲਾਉਂਦੀ ਰਹੀ,,,
ਮੇਰੇ ਦਿਲ ਤੇ ਬੜੇ ਅਹਸਾਨ ਤੇਰੇ,,,
ਤੂੰ ਇਕ ਹੋਰ ਹੁਣ ਕਰ ਜਾਵੀਂ ਨੀ,,,,,,
ਨੀਂ ਤੂ ਰਾਤ ਗਈ ਤੋਂ ਨੀਂ ਚੰਨੀ ਏ ,,,
ਮੇਰੀ ਮੜੀ ਤੇ ਦੀਵਾ ਧਰ ਜਾਵੀਂ ਨੀਂ ,,,
ਅਗਲਾ ਸ਼ਬਦ ..........ਕੌਲ
|
|
01 Mar 2011
|
|
|
|
| mohd. sadiq |
ਮਲਕੀ ਖੂਹ ਦੇ ਉੱਤੋਂ ਭਰਦੀ ਪਈ ਸੀ ਪਾਣੀ ,,,,,
ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ ,,,
ਲਮਾ ਪੈਂਡਾ ਰਹੀ ਮਰਗੇ ਨੀ ਪਿਆਸੇ ,,,
ਛਨਾ ਪਾਣੀ ਦਾ ਇਕ ਦੇ ਦੇ ਨੀਂ ਮੁਟਿਆਰੇ ,,,
ਅਗਲਾ ਸ਼ਬਦ ; ਛਨਾ
ਮਲਕੀ ਖੂਹ ਦੇ ਉੱਤੋਂ ਭਰਦੀ ਪਈ ਸੀ ਪਾਣੀ ,,,,,
ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ ,,,
ਲਮਾ ਪੈਂਡਾ ਰਹੀ ਮਰਗੇ ਨੀ ਪਿਆਸੇ ,,,
ਛਨਾ ਪਾਣੀ ਦਾ ਇਕ ਦੇ ਦੇ ਨੀਂ ਮੁਟਿਆਰੇ ,,,
ਅਗਲਾ ਸ਼ਬਦ ; ਛਨਾ
|
|
01 Mar 2011
|
|
|
|
| SATSHRIAKAAL JI................ |
VEERE TUSI GEET GALAT WORD TE LIKHYA HAI,,
WORD KAUL (JIVEN KAUL - KRAR ) HAI , KOL NHI.........
THIK HAI JI.............
|
|
01 Mar 2011
|
|
|
|
| DALJIT MATTU |
NI KAUL KRAR BATHERE KITE...................
PAR IK NA TOD NIBHAYA....................
SABNA GALLAN TE JHOOTI DISDI...................
DIL LAIKE DAGA NI KAMAYA...................
TU TUR JANA DOLI CHAD KE...............
BHUL K KAUL KRAR KUDE............
TU TUR JANA DOLI CHAD KE...............
BHUL K KAUL KRAR KUDE............
JA NI JHOOTHIYE............
JHOOTI NIKLI.....................
JA NI JHOOTHIYE............
JHOOTI NIKLI.....................
JHOOTHA TERA PYAR KUDE..................
NEXT WORD IS..........................DOLI
|
|
02 Mar 2011
|
|
|
|
|
SHISHA BAND KAR NA VIKHA DE MUKHDA
DOLI VALI CAR VICH MERI JAAN CHALI A..
NXT WRD; MUKHDA
|
|
02 Mar 2011
|
|
|