|
|
|
ਸ਼ੇਰੀ ਮਾਨ
ਕੋਈ ਦਿਲ ਦੇਖੇ ਯਾਰਾਂ ਦੇ , ਦਰਿਆਵਾਂ ਵਰਗੇ ਨੇ ...
ਦਿਨ ਲੰਘਦੇ ਕਾਲਜ ਦੇ , ਹੁਣ ਚਾਵਾਂ ਵਰਗੇ ਨੇ ,
ਇਹ ਕਿਸਮਤ ਦੀਆਂ ਲਕੀਰਾਂ, ਅੱਜ ਮੇਲੇ ਯਾਰ ਪੁਰਾਣੇ,
ਕਿਸ ਮੋੜ 'ਤੇ ਵਖ ਹੋ ਜਾਣਾ , ਓਹ ਤੇਰੀਆਂ ਤੂੰ ਹੀ ਜਾਣੇ ,
ਦੋ ਦਿਲ ਵਿਛੜੇ ਨੇ ਤੈਥੋਂ, ਹਾਵਾਂ ਵਰਗੇ ਨੇ .......
ਕੋਈ ਦਿਲ ਦੇਖੇ ਯਾਰਾਂ ਦੇ , ਦਰਿਆਵਾਂ ਵਰਗੇ ਨੇ ...
ਦਿਨ ਲੰਘਦੇ ਕਾਲਜ ਦੇ , ਹੁਣ ਚਾਵਾਂ ਵਰਗੇ ਨੇ ,....੨
ਅਗਲਾ ਸ਼ਬਦ ......ਲਕੀਰ / ਲਕੀਰਾਂ

28 Feb 2011
|
|
|
|
|
|
| sardool sikander |
ਮੈੰਨੂ ਕੁਛ ਕੁਛ ਖਾ ਲੈਣਾ ਓਹ ਦੀਆਂ ਉਡੀਕਾਂ ,,,,,
ਮੈੰਨੂ ਕੁਛ ਕੁਛ ਖਾ ਲੈਣਾ ਓਹ ਦੀਆਂ ਉਡੀਕਾਂ ,
ਨਹੀਂ ਤੇ ਪੱਕਾ ਏ ਦਵਿੰਦਰ ਨੂ ਖਾ ਲੈਣਾ ਗੀਤਾਂ ,,,,,,,,,
ਮੇਰਾ ਮੰਨ ਦਾ ਦੋਹਾਂ ਚੋਂ,,,,,,ਮੇਰਾ ਮੰਨ ਦਾ ਦੋਹਾਂ ਚੋਂ,,,,,,
ਮੇਰਾ ਮੰਨ ਦਾ ਦੋਹਾਂ ਚੋਂ ਕੋਈ ਪੀਰ ਹੀ ਨਹੀ,,,,,,,,,,,,
ਮੇਰੇ ਮਥੇ ਉੱਤੇ ਪਿਆਰ ਦੀ ਲਕੀਰ ਹੀ ਨਹੀਂ ,,,,,,,,,,,,,,,,,,,,,,,
ਅਗਲਾ ਸ਼ਬਦ ;ਉਡੀਕਾਂ

| kunal ganjewala |
CHHANNA VE GHAR AA JA VE
DHOLA VE GHAR AAJA VE
TERIAN UDEEKAN VICH DIN LANGE SARE
AA KE TAKDI DI PIAS BHUJA JA VE
NXT WRD: DHOLA
|
|
28 Feb 2011
|
|
|
|
| ਹਰਭਜਨ ਮਾਨ |
ਜਾਵੀਂ ਵੇ ਜਾਵੀਂ ਕਾਵਾਂ ਲੰਬਰ ਮਿੱਲ ਜਾਵੀਂ ਕਾਵਾਂ ਖਿੱਚਦਾ ਹੋਊ ਫੱਟੇ ਮੇਰਾ ਢੋਲ ਵੇ ਕਹਿ ਆਵੀਂ ਕਾਵਾਂ ਹਾੜਾ ਈ ਆਜਾ ਸਾਡੇ ਕੋਲ ਵੇ...
ਅਗਲਾ ਸ਼ਬਦ: ਸਾਡੇ
|
|
28 Feb 2011
|
|
|
|
| SHAYAD MANPREET SANDHU |
ਦੋ ਆਰ ਦਿਯਾਂ , ਦੋ ਪਾਰ ਦਿਯਾਂ,
ਕੁਛ ਗੱਲਾਂ ਸਾਡੇ ਪ੍ਯਾਰ ਦਿਯਾਂ ,,,,,,,,,,,,,
ਦੋ ਆਰ ਦਿਯਾਂ , ਦੋ ਪਾਰ ਦਿਯਾਂ,
ਕੁਛ ਗੱਲਾਂ ਸਾਡੇ ਪ੍ਯਾਰ ਦਿਯਾਂ ,,,,,,,,,,,,,
ਲੋਕਾਂ ਦੀ ਜ਼ੁਬਾਨੀ ਚੜ ਗਯਿਆਂ....................
ਬਦਨਾਮ ਅਸ੍ਸਾਨੁ ਕਰ ਗਯਿਆਂ ....................
ਅਗਲਾ ਸ਼ਬਦ ਹੈ ................ਬਦਨਾਮ
|
|
01 Mar 2011
|
|
|
|
|
|
|
raj brar
sade sirr te aaj kal tan ilzaam barre ho gaye
tusi mashoor barre ho gaye
asi badnamm bare ho gaye
next word
ilzaam
|
|
01 Mar 2011
|
|
|
|
| Nachhatar Gill |
Gall kehan de vee nahi
Chup rehan de vee nahi
Dardey aan tere uttey ILZAAM aauga
Dukh dasan laggey taan tera naam aauga
Agla shabad: DUKH
|
|
01 Mar 2011
|
|
|
|
| NACHHATAR GILL |
GAL KEHN DI VI NAI, CHUP REHN DI VI NAI.................
GAL KEHN DI VI NAI, CHUP REHN DI VI NAI.................
DAR DE YA TERE UTTE.................
DAR DE YA TERE UTTE ............................
DAR DE YA TERE UTTE ILZAM AAYUGA...................
DUKH DASAN LAGE TAAN, TERA NAAM AAYUGA..................
DUKH DASAN LAGE TAAN, TERA NAAM AAYUGA..................
NEXT WORD IS...................DUKH
|
|
01 Mar 2011
|
|
|
|
|
SORRY MAIN LATE HO GAYI..........................
|
|
01 Mar 2011
|
|
|
|
| Harbhajan Shera |
Sade dil ton na push ki judaiya wale dukh
Asi gum ne putta de vangu paale
Ni ki-ki tainu dukh dasiye
Asi khotiya kismata wale, ki-ki tainu dukh dasiye
Dil ton na push ki judaiya wale dukh
Asi gum ne putta de vangu paale, ki-ki tainu dukh dasiye
Teri yaad ch gawacha, Dil rajj-rajj roya
Tu v kiti dhokhebazi, Ni sada rabb v na hoya
Teri yaad ch gawacha, Dil rajj-rajj roya
Tu v kiti dhokhebazi, sada rabb v na hoya
Sade rabb v likhe ne lekh kaale
Ni ki-ki tainu dukh dasiye
Asi khotiya kismata wale, ki-ki tainu dukh dasiye
Asi gum ne putta de vangu paale, ki-ki tainu dukh dasiye
Haddi vecheya ne peera, Laye haukeya ne dere
Din lagde nai change, Ni sade yaar ne hanere
Haddi vecheya ne peera, Laye haukeya ne dere
Din lagde nai change, Sade yaar ne hanere
Asi rog ne awallre la laye
Ni ki-ki tainu dukh dasiye
Asi khotiya kismata wale, ki-ki tainu dukh dasiye
Asi gum ne putta de vangu paale, ki-ki tainu dukh dasiye
Oda jeena v ki jeena, Jihda dil tutt jave
Ni Loharke da “Nimma”, O dukh kinne k
sunave
Oda jeena kahda jeena, Jihda dil tutt jave
Ni Loharke da “Nimma”, Dukh kinne k sunave
Deeve bujh ge mohabbataan de wale
Ni ki-ki tainu dukh dasiye
Asi khotiya kismata wale, ki-ki tainu dukh dasiye
Asi gum ne putta de vangu paale, ki-ki tainu dukh dasiye
NEXT WORD IS......................ROG..............
|
|
01 Mar 2011
|
|
|