Punjabi Boli
 View Forum
 Create New Topic
  Home > Communities > Punjabi Boli > Forum > messages
Showing page 355 of 623 << First   << Prev    351  352  353  354  355  356  357  358  359  360  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

NICE WRITING RAMAN G....


MALKI KHOO DE UTTE BHARDI PAYEE C PANI

KEEMA KOL AA KE BENTI GUJARE

LAMMA PAIDA RAHI MAR GE NI PIAASE

CHHANA PANI DA IK DE DE NI MUTIARE

PALLA NA KAR EVEN SAAD DAYEN GI NI KUDIYE

TERE GHUND VICH DISDE DO ANGIARE



NXT WRD: MUTIARE/ MUTIAR

02 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
surjit bindrakhiya

 

ਤੇਰੇ ਹਾਸੇ ਫੁਲਾਂ ਵਰਗੇ ਨੇ,,,
ਬੁਲ ਸੂਹੇ ਮੇਹਕ   ਖਿੰਡਓੰਦੇ ਨੇ ,,,
ਤੂੰ ਬਾਗਾਂ ਵਿਚ ਬਹਾਰ  ਜੇਹੀ ,,,
ਤਕ ਪੰਛੀ ਗਿਧਾ ਪਾਉਂਦੇ ਨੇ,,,,
ਤੇਰੇ ਲਗਦੇ ਬੋਲ  ਪਿਆਰੇ ਨੀਂ ,,,,,,,,,,,,,
ਤੇਰੇ ਲਗਦੇ ਬੋਲ  ਪਿਆਰੇ ਨੀਂ , ਦੋ  ਗੱਲਾਂ ਕਰੀਏ,,,,,,,
ਮੇਰੇ ਹਾਣ ਦੀਏ ਮੁਟਿਆਰੇ  ਨੀਂ ਦੋ ਗੱਲਾਂ ਕਰੀਏ,,,,,,,,,,
ਅਗਲਾ ਸ਼ਬਦ ; ਹਾਣ 

 

ਤੇਰੇ ਹਾਸੇ ਫੁਲਾਂ ਵਰਗੇ ਨੇ,,,

ਬੁਲ ਸੂਹੇ ਮੇਹਕ   ਖਿੰਡਓੰਦੇ ਨੇ ,,,

ਤੂੰ ਬਾਗਾਂ ਵਿਚ ਬਹਾਰ  ਜੇਹੀ ,,,

ਤਕ ਪੰਛੀ ਗਿਧਾ ਪਾਉਂਦੇ ਨੇ,,,,

ਤੇਰੇ ਲਗਦੇ ਬੋਲ  ਪਿਆਰੇ ਨੀਂ ,,,,,,,,,,,,,

ਤੇਰੇ ਲਗਦੇ ਬੋਲ  ਪਿਆਰੇ ਨੀਂ , ਦੋ  ਗੱਲਾਂ ਕਰੀਏ,,,,,,,

ਮੇਰੇ ਹਾਣ ਦੀਏ ਮੁਟਿਆਰੇ  ਨੀਂ ਦੋ ਗੱਲਾਂ ਕਰੀਏ,,,,,,,,,,

ਚਲ beh ਕੇ ਨਦੀ ਕਿਨਾਰੇ ਨੀ  ਦੋ ਗੱਲਾਂ ਕਰੀਏ,,,,,,,,,,

 

ਅਗਲਾ ਸ਼ਬਦ ; ਹਾਣ 

 

 

 

02 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਰਣਜੀਤ ਕੌਰ-ਮੁਹੰਮਦ ਸਦੀਕ

 

ਮੇਰੇ ਹਾਣ ਦੀਆਂ ਮੁਟਿਆਰਾਂ ਪਹਿਨਣ ਸੂਫ ਦੀਆਂ ਸਲਵਾਰਾਂ
ਤੈਨੂੰ ਕਦੇ ਰੀਸ ਨਾ ਆਉਂਦੀ, ਮਰ ਜਾਊਂ ਘਰ ਦਾ ਸੂਟ ਹੰਡਾਉਂਦੀ
ਤਰਲੇ ਪਾਉਂਦੀ ਲੰਬੜਦਾਰਾ, ਵੇ ਸਰਦਾਰਾ,
ਪੱਟ ਕੇ ਨਰਮਾ ਬੀਜ ਗਵਾਰਾ, ਹੋ ਜਾਊ ਫਸਲ ਬਥੇਰੀ ਵੇ
ਸੂਟ ਸਵਾ ਦੇ ਮੈਨੂੰ ਨਹੀਂ ਫਿਰ ਮਰਜ਼ੀ ਤੇਰੀ ਵੇ...

 

 

ਅਗਲਾ ਸ਼ਬਦ ਹੈ: ਸਰਦਾਰਾ/ਸਰਦਾਰ

02 Mar 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

sorry singer da name ni pata 

 

ਸਿਰ ਚੁਕਦਾ ਬਸ ਰਬ ਦੇ ਅਗੇ ਤਾਣ ਜਾਂਦਾ ਏਸ ਜਗ ਦੇ ਅਗੇ ਇਕ ਕੁਰਬਾਨੀ  ਦੇ ਕੇ ਕੋਮਾ ਬਦਲ ਦਿੰਦਾ ਦਿਲਦਾਰ ਕਲਾ ਇਕ ਪਾਸੇ ਸੰਸਾਰ ਕਲਾ ਇਕ ਪਾਸੇ ਸਰਦਾਰ ਕਲਾ

 

 

 

next word    ਜਗ

02 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
vinod sehgal

char chufere koi dissse na kinnara ve,,,

hassda e vekh jagg hai ni shara  ve,,,

ajja vasta e tenu tere rabb da,,,,,,,,

jagg wala mela suna-suna lagda,,,,,,,,,,,,,,,,,,,,

tere bajon dil sada nahiyon lagda ,,,,

 

next word is ; kinnara/ kinnare

 

02 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

harbhajan shera

 

naddi kinare bulbul bethi

dana chugdi challi da

door vasendeya sajana ve

aja dil nahi lagda kalli da

aaja ve mahiya

aja ve aa

 

next word

 

aaja , aaja ve

03 Mar 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

aaja nach le ni aaja nach le ho ek tere kashni jahi ankh chani a piple da pat tera

 

lak chani a o hega ke ni hega  sanu shak chani a mar k hulara gera lade ballea  a

 

balle balle giddhe ch karade chani a -----------

 

 

next word  SHAK (ਸ਼ਕ)

03 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜੱਸੀ ਸੋਹਲ

 

ਔਖੀ ਕਰਨੀ ਆ WAIT
ਕਿਤੇ ਹੋ ਨਾ ਜਾਂਈਂ LATE
ਬਹੁਤਾ ਕਰੀ ਨਾ ਸ਼ਿੰਗਾਰ ਸ਼ੱਕ ਪੈ ਜਾਊ
ਨੀ ਐਵੇਂ ਜ਼ੁਲਫਾਂ ਸਵਾਰ ਕੇ
ਜਾਈਂ ਕੱਟਕੇ ਦੁਪਿਹਰਾ ਜਿੰਦੇ ਮੇਰੀਏ
ਨੀ ਆਜੀਂ ਕੋਈ ਬਹਾਨਾ ਮਾਰਕੇ

 

ਅਗਲਾ ਸ਼ਬਦ ਹੈ: ਬਹਾਨਾ

03 Mar 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

i think singer name jashandeep im not sure

 

ਤੂਤਾ ਥਲੇ ਅਜਾ ਗੋਰੀਏ  ਤੇਨੁ ਤਲੀਆ ਤੇ ਚੋਗ ਚੋਗਾਵਾ ਕਾਲਜਾ  ਚ ਹੋਈਆ ਛੁਟਿਆ ਦਸ ਕੇਰੇ ਮੈ ਬਹਾਨੇ ਆਵਾ ਤੂਤਾ ਥਲੇ ਅਜਾ ਗੋਰੀਏ ਹਾਣੀਆ ਨੂ ਪੇਂਦੀ ਜਦੋ ਹਾਣੀਆ  ਦੀ ਲੋੜ ਨੀ ਆਸ਼ਕਾ ਨੂ ਹੁੰਦੀ ਨਾ ਬਹਾਨੇ ਆ  ਦੀ ਥੋਰ ਨੀ ---------------------

 

 

next word ਕਾਲਜ

03 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਕੁਲਵਿੰਦਰ ਢਿੱਲੋਂ 
ਉਠ ਨੀ ਪ੍ਰੀਤੋ ਜਰਾ ਕੰਨ ਲਾ ਕੇ ਸੁਣ ਮਚੀ ਹਾਹਾਕਾਰ ਨੂੰ ,
ਸਾਰਾ ਹੀ ਸਟਾਫ਼ ਤੇ ਸਟੂਡੇੰਟ ਵੇਖ ਭੱਜੇ ਜਾਣ ਬਾਹਰ ਨੂੰ,
ਫੱਸ ਗਏ ਕਸੂਤੇ ਅੱਜ ਸ਼ੇਰ ਕਾਗਜੀ ਨੀ ਮਿੱਟੀ ਵਿਚ ਲਿਟਣੇ ,
ਕਾਲਜ 'ਚ ...ਕਾਲਜ 'ਚ ਕੁੰਡੀਆਂ ਦੇ ਸਿੰਗ ਫੱਸ ਗਏ ਨੀ ਤੂੰ ਪੁਆਤੇ ਪਿਟਣੇ,
ਅਗਲਾ ਸ਼ਬਦ .......ਕੰਨ (ear)

ਕੁਲਵਿੰਦਰ ਢਿੱਲੋਂ 

 

ਉਠ ਨੀ ਪ੍ਰੀਤੋ ਜਰਾ ਕੰਨ ਲਾ ਕੇ ਸੁਣ ਮਚੀ ਹਾਹਾਕਾਰ ਨੂੰ ,

ਸਾਰਾ ਹੀ ਸਟਾਫ਼ ਤੇ ਸਟੂਡੇੰਟ ਵੇਖ ਭੱਜੇ ਜਾਣ ਬਾਹਰ ਨੂੰ,

ਫੱਸ ਗਏ ਕਸੂਤੇ ਅੱਜ ਸ਼ੇਰ ਕਾਗਜੀ ਨੀ ਮਿੱਟੀ ਵਿਚ ਲਿਟਣੇ ,

ਕਾਲਜ 'ਚ ...ਕਾਲਜ 'ਚ ਕੁੰਡੀਆਂ ਦੇ ਸਿੰਗ ਫੱਸ ਗਏ ਨੀ ਤੂੰ ਪੁਆਤੇ ਪਿਟਣੇ,

 

ਅਗਲਾ ਸ਼ਬਦ .......ਕੰਨ (ear)

 

03 Mar 2011

Showing page 355 of 623 << First   << Prev    351  352  353  354  355  356  357  358  359  360  Next >>   Last >> 
Reply