Home > Communities > Punjabi Boli > Forum > messages
babbu Mann
ਛੱਡ ਪਿੰਡ ਦੀਆਂ ਜੂਹਾਂ ,ਉੱਡ ਚੱਲੀਆਂ ਨੇਂ ਰੂਹਾਂ ਤੈਨੂੰ ਲੁਕਣ ਨੀਂ ਦੇਣਾਂ ,ਮੌਤ ਲਾ ਲੈਂਦੀ ਸੂਹਾਂ''' ਛੱਡ ਪਿੰਡ ਦੀਆਂ ਜੂਹਾਂ ,ਉੱਡ ਚੱਲੀਆਂ ਨੇਂ ਰੂਹਾਂ''' ਅਗਲਾ ਸ਼ਬਦ ::: ਮੌਤ
14 Mar 2011
ਇਨਾ ਨਾ ਪਿਆਰ ਕਰ ਝਲਾ ਕੀਤੇ ਹੋ ਜਾਵਾ
ਰਬ ਨਾ ਕਰੇ ਨੀ ਮੈ ਕਲ੍ਹਾ ਕੀਤੇ ਹੋ ਜਾਵਾ
ਪਿਹਲੀ ਵਾਰੀ ਦੁਨਿਆ ਚ ਹਓ ਏਡਾ ਕਹਿਰ
ਨੀ ਮੋਤ ਵੀ ਨੀ ਅਓਨੀ ਮੇਨੂ ਤੇਰੇ ਤੋ ਬਗੇਰ ਨੀ
ਅਗਲਾ ਅਖਰ ਦੁਨਿਆ
ਇਨਾ ਨਾ ਪਿਆਰ ਕਰ ਝਲਾ ਕੀਤੇ ਹੋ ਜਾਵਾ
ਰਬ ਨਾ ਕਰੇ ਨੀ ਮੈ ਕਲ੍ਹਾ ਕੀਤੇ ਹੋ ਜਾਵਾ
ਪਿਹਲੀ ਵਾਰੀ ਦੁਨਿਆ ਚ ਹਓ ਏਡਾ ਕਹਿਰ
ਨੀ ਮੋਤ ਵੀ ਨੀ ਅਓਨੀ ਮੇਨੂ ਤੇਰੇ ਤੋ ਬਗੇਰ ਨੀ
ਅਗਲਾ ਅਖਰ ਦੁਨਿਆ
Yoy may enter 30000 more characters.
14 Mar 2011
ਦੇਬੀ ਮਖਸੂਸਪੁਰੀ
ਸਦੀਆਂ ਸਾਲ ਗੁਜ਼ਰ ਗਏ ਪਰ ਇਹ ਪਹਿਲਾਂ ਵਰਗੀ ਏ, ਦੁਨੀਆਂ ਨਹੀਂ ਬਦਲੀ ....... ਮਾੜੇ ਤਾਈਂ ਡਰਾਉਂਦੀ ਏ ਤਕੜੇ ਤੋਂ ਡਰਦੀ ਏ, ਦੁਨੀਆਂ ਨਹੀਂ ਬਦਲੀ ........
ਕਹਿੰਦੇ ਨੇ ਦੁਨੀਆਂ ਬਦਲ ਗਈ ਪਰ ਕਿੱਥੇ ਬਦਲੀ ਏ ਅਖੇ ਆਦਮ ਜਾਤੀ ਸੰਭਲ ਗਈ ਪਰ ਕਿੱਥੇ ਸੰਭਲੀ ਏ ਮਜ਼ਬਾਂ ਦੇ ਨਾ ਤੇ ਲੜਦੀ ਸੀ ਹਾਲੇ ਵੀ ਲੜਦੀ ਏ, ਦੁਨੀਆਂ ਨਹੀਂ ਬਦਲੀ ........
ਬੇਗਾਨੇ ਜਿਸਮਾਂ ਦੀ ਭੁੱਖ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਇਹ ਦੁਨੀਆਂ ਪੈਸੇ ਦੀ ਪੁੱਤ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਚੰਦ ਸਿੱਕਿਆਂ ਲਈ ਕਤਲ ਸੀ ਕਰਦੀ ਹੁਣ ਵੀ ਕਰਦੀ ਏ, ਦੁਨੀਆਂ ਨਹੀਂ ਬਦਲੀ ........
ਜੰਮਦੀਆਂ ਦੇ ਖੂਨ ਉਦੋਂ ਵੀ ਸਨ ਤੇ ਹੁਣ ਵੀ ਨੇ ਮਰਦਾਂ ਹੱਥ ਕਨੂੰਨ ਉਦੋਂ ਵੀ ਸਨ ਤੇ ਹੁਣ ਵੀ ਨੇ ਔਰਤ ਮਜ਼ਲੂਮ ਦਾ ਰੋਲ ਸੀ ਕਰਦੀ ਅਜੇ ਵੀ ਕਰਦੀ ਏ, ਦੁਨੀਆਂ ਨਹੀਂ ਬਦਲੀ..........
ਲੋਕ ਉਦੋਂ ਵੀ ਜ਼ੁਲਮ ਸੀ ਜਰਦੇ ਹੁਣ ਵੀ ਜਰਦੇ ਨੇ ਹਾਕਮ ਕੁਰਸੀ ਲਈ ਸੀ ਲੜਦੇ ਹੁਣ ਵੀ ਲੜਦੇ ਨੇ ਖਲਕਤ ਬੇਦੋਸ਼ੀ ਮਰਦੀ ਸੀ ਜੋ ਹੁਣ ਵੀ ਮਰਦੀ ਏ, ਦੁਨੀਆਂ ਨਹੀਂ ਬਦਲੀ.......
ਰੋਟੀ ਲਈ ਪਿੰਡੇ ਵਿਕਦੇ ਸੀ ਜੋ ਹੁਣ ਵੀ ਵਿਕਦੇ ਨੇ ਕੁੱਲੀਆਂ ਤੇ ਧੌਲਰ ਟਿਕਦੇ ਸੀ ਜੋ ਹੁਣ ਵੀ ਟਿਕਦੇ ਨੇ ਤੱਕ ਖਾਂਦਾ "ਦੇਬੀ" ਸੜਦੀ ਸੀ ਜੋ ਅਜੇ ਵੀ ਸੜਦੀ ਏ ਦੁਨੀਆਂ ਨਹੀਂ ਬਦਲੀ ਹਾਏ ਦੁਨੀਆਂ ਨਹੀਂ ਬਦਲੀ.....
ਅਗਲਾ ਸ਼ਬਦ ਹੈ: ਰੋਟੀ

ravinder grewal
roti tuk aunda hove daal pani darrna
nikki niki gal te na aunda hove larrna
hildi na hove aatta shaandi kurhi
labh bhabiye koi merwe haan di kurhi
next word
bhabi
ravinder grewal
roti tuk aunda hove daal pani darrna
nikki niki gal te na aunda hove larrna
hildi na hove aatta shaandi kurhi
labh bhabiye koi merwe haan di kurhi
next word
bhabi
Yoy may enter 30000 more characters.
14 Mar 2011
Mohd Sadiq
Aakhan wich surma paayia
Dahrhi nu vasma laayia
Niyanian nu aape kehde
hun na menu aakan taya
Too na pehchaniyan nee
BHABI dass chharhe jeth da
tain kee gun jaaniyan nee
Agla shabad: JETH
Aakhan wich surma paayia
Dahrhi nu vasma laayia
Niyanian nu aape kehde
hun na menu aakan taya
Too na pehchaniyan nee
BHABI dass chharhe jeth da
tain kee gun jaaniyan nee
Agla shabad: JETH
Yoy may enter 30000 more characters.
14 Mar 2011
bai amrjit & miss pooja
ਭਾਬੀ ਤੇਰੀ ਭੇਣ ਪਟੋਲਾ ਮੇਥੋ ਕਿਓ ਰਖਿਆ ਓਲਾ ਕਰ ਗਈ ਯਾਰਾ ਨੂ ਭਾਬੀ ਝਲਾ ਨੀ ਤੇਰੀ ਭੇਣ ਭਾਬੀ ਏ ਮੰਗਦੀ ਯਾਰਾ ਤੋ ਭਾਬੀ ਛਲਾ ਨੀ ਤੇਰੀ ਭੇਣ ਭਾਬੀ ਏ ਭਾਬੀ ਵੇ ਦਿਓਰਾ ਤੇਰੀ ਕਹਿੰਦੀ ਗਲ ਮਨ ਲਾ ਮੇਰੀ ਹੁਸਨਾ ਦੀ ਨਿਰੀ ਏ ਪਟਾਰੀ ਵੇ ਤੂ ਐਸ਼ ਕਰੇਗਾ ਟੀਚਰ ਲਗੀ ਏ ਸਰਕਾਰੀ ਵੇ ਤੂ -----
ਅਗਲਾ ਆਖਰ ਦਿਓਰ

soorry im late
next word jeth
14 Mar 2011
ਲੋਕਾ ਦੀ ਗਲ ਸੁਨ ਕੇ ਮੇਨੂ ਸਚ ਨੀ ਆਓਂਦਾ ਵੇ ਮੈ ਸੁਨਇਆ ਤੇਰਾ ਵੀਰ ਪ੍ਰਿੰਸਪਾਲ ਆਖਵੋੰਦਾ ਵੇ ਹੁਣ ਤਕ ਤੇ ਓਨੁ ਪਗ ਵੀ ਨੀ ਸੀ ਬਨਣੀ ਆਈ ਵੇ ਕਹਿੰਦੇ ਨੀ ਹੁਣ ਕੋਟ ਪੈੰਟ ਨਾਲ ਲੋੰਦਾ ਟਾਈ ਵੇ ਜੇਠ ਤੇਰਾ ਭਾਵੇ ਅਨਪੜ ਹੇ ਪਰ ਬੜਾ ਸ਼ੇਤਾਨ ਕੂੜੇ ਵਡੇ ਵਡੇ ਕਮ ਵੀ ਓਦੇ ਲੀ ਅਸਾਨ ਕੂੜੇ ਬਿਏਡ ਦੀ ਨਾ ਲੋੜ ਰਹੀ ਹੁਣ ਮਾਸਟਰ ਦੀ ਪੇਸੇ ਦੇ ਨਾਲ ਲੈ ਲੋ ਭਾਵੇ ਡਿਗਰੀ ਡਾਕਟਰ ਦੀ -----
ਅਗਲਾ ਅਖਰ ਪਗ
14 Mar 2011
Satinder Sartaj
Assi gaye ghuman te kol jeep si Yaaran jehe yaar mile lagi seep si Assi gaye ghuman te kol jeep si Yaaran jehe yaar mile lagi seep si Vekhiyan pahadan utte rukh chaadiyan Bacche sanu vekh marde si taadiyan Kayi cho te suye tappe thaa labh gayi Jehri assi bhaalde si shaa labh gayi Uchi jehi dhaab utte payi shann si Aa gaye nazare ho gayi dhan dhan si Otho assi baith ke chufera takeya Rab da banaya hoyea ghera takeya Koyi koyi jamda si shehar wal nu Koyi baitha sunda hawa di gal nu Koyi banne pagg Sartaj di tara Laave sarpech maharaj di tara Ho ke ve tayar tasveera la layian Ho ke ve tayar tasveera la layian Vaddiya kara ke mehefilan ch la layian Ho ke ve tayar tasveera la layian Vaddiya kara ke mehefilan ch la layian Tille wali jutti utte tood pai gayi Kambli de fambhi kandiyan nal khe gayi Jungle ch ghumde nu khundi labh gayi Morni de kook jive chundi vadh gayi Ho mainu lagey vele majjiyan main chaarda Mainu lagey vele majjiyan main chaarda Utte nu nighana maula nu nihar da
NXT WRD: DHAN DHAN
14 Mar 2011
veer simar
trinjhna ch kudiyan,,,,te bagan vich nache moor,,,
terian pnjeban jadoo gidde vich paya shor,,,
pai boli tan heek uchhi laa ke,,,
dhan dhan karwati ni,,,,,,
dhan dhan karwati ni dhankure tun tiaan vich aa ke,,,
agla shabad ; tiaan ( ਤੀਆਂ )