|
|
| jagmohan kaur |
ਜੱਗੇ ਜੱਟ ਦੀ ਗੰਡਾਸੀ ਖੜਕੇ ,,,,
ਜੱਗੇ ਜੱਟ ਦੀ,,,,,,
ਜੱਗੇ ਜੱਟ ਦੀ ਗੰਡਾਸੀ ਖੜਕੇ ,,,,
ਪਤਲੋ ਨਾਰ ਬਦਲੇ,,, ਆਪੇ,,,ਆਪੇ ,,,
ਤਰੀਕਾਂ ਭੁਗਤਣ ਗੇ ਓਹਦੇ ਮਾਪੇ,,,,,
ਅਗਲਾ ਸ਼ਬਦ ; ਨਾਰ / ਨਾਰਾਂ
ਜੱਗੇ ਜੱਟ ਦੀ ਗੰਡਾਸੀ ਖੜਕੇ ,,,,
ਜੱਗੇ ਜੱਟ ਦੀ,,,,,,
ਜੱਗੇ ਜੱਟ ਦੀ ਗੰਡਾਸੀ ਖੜਕੇ ,,,,
ਪਤਲੋ ਨਾਰ ਬਦਲੇ,,, ਆਪੇ,,,ਆਪੇ ,,,
ਤਰੀਕਾਂ ਭੁਗਤਣ ਗੇ ਓਹਦੇ ਮਾਪੇ,,,,,
ਅਗਲਾ ਸ਼ਬਦ ; ਨਾਰ / ਨਾਰਾਂ
|
|
12 Mar 2011
|
|
|
|
|
|
|
ਜਗਮੋਹਨ ਕੌਰ
ਸ਼ਹਾ ਦਾ ਕਰਜ ਬੁਰਾ ਜਿਗਰ ਦਾ ਦਰਦ ਬੁਰਾ ਬੇਗਾਨੀ ਨਾਰ ਬੁਰੀ ਮਿਤਰਾ ਦੇ ਗਲ ਤੇ ਜੋ ਹਥ ਧਰਦਾ ਸਬ
ਤੋ ਬੁਰਾ ਜੋ ਯਾਰ ਮਾਰ ਕਰਦਾ
ਅਗਲਾ ਅਖਰ ਦਰਦ
|
|
12 Mar 2011
|
|
|
|
| ਕਲੇਰ ਕੰਠ |
ਤੇਰੇ ਕੋਲੋਂ ਦੂਰ ਰਹਿਣ ਦੀ ਆਦਤ ਪੈ ਗਈ ਏ ਹੌਲੀ ਹੌਲੀ ਦਰਦ ਸਹਿਣ ਦੀ ਆਦਤ ਪੈ ਗਈ ਏ
ਅਗਲਾ ਸ਼ਬਦ ਹੈ: ਆਦਤ
|
|
12 Mar 2011
|
|
|
|
|
ਕੁਲਦੀਪ ਮਾਣਕ
ਛੁਟਿਆ ਤੀਰ ਕਮਾਨ ਚੋ ਤੇ ਨਿਕਲੀ ਗਲ ਜੁਬਾਨ ਚੋ ਵਾਪਸ ਨਾ ਆਵੇ ਕਦੇ ਬੰਦੇ ਦੀ ਮਾਣਕਾ ਆਦਤ ਨਾ ਜਾਵੇ ----
ਅਗਲਾ ਅਖਰ ਨਾ
|
|
12 Mar 2011
|
|
|
|
| ਹਰਜੀਤ ਹਰਮਨ |
ਆਉਣਗੇ ਵਕਤ ਬੜੇ,
ਛੱਡ ਜੀਂ ਨਾ ਕੱਲੇ ਖੜੇ ਨਾ ਲੜ ਕਿਸੇ ਹੋਰ ਦਾ ਫੜੀਂ ਨਾ ਨਾ ਸੋਹਣੀਏਂ ਇੰਝ ਨਾ ਕਰੀਂ
ਅਗਲਾ ਸ਼ਬਦ ਹੈ: ਕੱਲੇ/ਕੱਲਾ
|
|
12 Mar 2011
|
|
|
|
|
|
|
manmohan waris
dine baga vich ja ke phull giniye rati ambra de tare giniye asi kalle bhead chori
chori jag to shone sajjna de larey giniey
next word shone
|
|
12 Mar 2011
|
|
|
|
| ਦੇਬੀ |
ਸੋਹਣੇ ਚੇਹਰੇ ਖਿੜੇ ਹੋਏ ਹਾਸਿਆ ਦਾ ਮੁਲ ਨੇ, ਬੁਲਾਂ ਉੱਤੇ ਨੱਚਦੇ ਦੰਦਾਸਿਆ ਦਾ ਮੁਲ ਨੇ, ਸੋਹਣਿਆ ਦੀ ਅੱਖ ਵਿਚ ਰਹਿਣ ਵਾਲੇ, ਸਜਣਾਂ ਦੇ ਖਾਬ ਕੱਢ ਦੇਈਏ ਤਾਂ ਪਿਛੇ ਕੀ ਬਚਦਾ, ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ ਤਾਂ ਪਿਛੇ ਕੀ ਬਚਦਾ .........
ਅਗਲਾ ਸ਼ਬਦ ਹੈ; ਹਾਸਿਆਂ/ਹਾਸਾ/ਹਾਸੇ
|
|
12 Mar 2011
|
|
|
|
| baba Gurdaas Mann Sahib |
ਹਾਸਾ ਹੁੰਦਾ ਸਿਹਤ ਦੀ ਨਿਸਾਨੀ ਦੋਸਤੋ ਹਾਸੇ ਨਾਲ ਕੈਮ ਐ ਜਵਾਨੀ ਦੋਸਤੋ ਘਰ ਵਿੱਚ ਹੱਸੇ ਜੇ ਜਨਾਨੀ ਦੋਸਤੋ ਰਹੇ ਖੁਸ਼ੀਆਂ ਦਾ ਖੇੜਾ ਭਾਂਵੇ ਛੋਟਾ ਹੋਵੇ ਵੇਹੜਾ ਖੁਸ਼ੀ ਹੋਵੇ ਨੱਚਣਾਂ ਜਰੂਰ ਚਾਹੀਦਾ ਥੋੜਾ- ਥੋੜਾ ਹੱਸਣਾਂ ਜਰੂਰ ਚਾਹੀਦਾ
ਅਗਲਾ ਸ਼ਬਦ ਹੈ :: ਸਿਹਤ
|
|
12 Mar 2011
|
|
|
|
|
maan sahib
o mundio ! dand baithka maro ,
kudio apana roop shingaro,
sir to susti pra utaro, thonu ki mazboori e
baki de kamm baad 'ch phila seht jroori e ,,,,
agla shbd .......roop(ਰੂਪ)
|
|
13 Mar 2011
|
|
|
|
|
jelly
ena roop da na kari ghuman ni
ni aeh chand ko dina da mehmann ni
bharre akharra ch palla ch chukana jande ni
asi uddde parindeya nu launa jande
next word
ghuman
|
|
13 Mar 2011
|
|
|