ਬੱਲੀਏ ਬਣਾ ਗੇ ਝਾਂਜਰ ਤੇਰੀ,,,
ਨਾਲ ਨਾਲ ਤੇਰੇ ਤੁਰਨਾ,,,
ਜਾਂ ਮਿਤਰਾਂ ਨੇ ਕੋਕਾ ਬਣਨਾ,,,
ਜਾਂ ਬਣ ਜਾਣਾ ਸੂਰਮਾ,,,
ਨਹੀਂ ਤੇ ਪੱਕੇ ਬਣ ਜਾਣਾ ਏ ,,,
ਗਾਨੀ ਤੇਰੀ ਦੇ ਮਣਕੇ,,,
ਨੀਂ ਹੁਣ ਤੇਨੁ ਟੱਕਰਾਂ ਗੇ ,,,
ਸੱਜਰੇ ਸ਼ਰੀਕ ਤੇਰੇ ਬਣਕੇ,,,
ਅਗਲਾ ਸ਼ਬਦ ; ਸ਼ਰੀਕ / ਸ਼ਰੀਕਾਂ
ਬੱਲੀਏ ਬਣਾ ਗੇ ਝਾਂਜਰ ਤੇਰੀ,,,
ਨਾਲ ਨਾਲ ਤੇਰੇ ਤੁਰਨਾ,,,
ਜਾਂ ਮਿਤਰਾਂ ਨੇ ਕੋਕਾ ਬਣਨਾ,,,
ਜਾਂ ਬਣ ਜਾਣਾ ਸੂਰਮਾ,,,
ਨਹੀਂ ਤੇ ਪੱਕੇ ਬਣ ਜਾਣਾ ਏ ,,,
ਗਾਨੀ ਤੇਰੀ ਦੇ ਮਣਕੇ,,,
ਨੀਂ ਹੁਣ ਤੇਨੂੰ ਟੱਕਰਾਂ ਗੇ ,,,
ਸੱਜਰੇ ਸ਼ਰੀਕ ਤੇਰੇ ਬਣਕੇ,,,
ਅਗਲਾ ਸ਼ਬਦ ; ਸ਼ਰੀਕ / ਸ਼ਰੀਕਾਂ
|