|
|
|
ਮਨਦੀਪ ਬਾਈ ਜੀ,,,,,,,,,,,ਕੋਈ ਅਗਲਾ ਸ਼ਬਦ ਦੇਣਾ ਭੁੱਲ ਗੇ ਤੁਸੀਂ ,,, ,,,,,,,,,,,,,,,,
ਹੁਣ ਅਗਲਾ ਗੀਤ ਕਿਸ ਸ਼ਬਦ ਤੇ ਲਿਖੀਏ ???????????????
ਮਨਦੀਪ ਬਾਈ ਜੀ,,,,,,,,,,,ਕੋਈ ਅਗਲਾ ਸ਼ਬਦ ਦੇਣਾ ਭੁੱਲ ਗੇ ਤੁਸੀਂ ,,, ,,,,,,,,,,,,,,,,
ਹੁਣ ਅਗਲਾ ਗੀਤ ਕਿਸ ਸ਼ਬਦ ਤੇ ਲਿਖੀਏ ???????????????
ਚਲੋ ਪੇਹਲਾਂ wale ਸ਼ਬਦ ਨਾਰਾਂ ਤੇ ਹੀ ਲਿਖ ਦੇਨੇ ਆਂ ,,,,
|
|
21 Mar 2011
|
|
|
|
|
|
| kuldeep manak |
ਝੂਟ ਦੀਆਂ,,,,,,,,,,,,,,,,
ਮਲਕੀ ਨਾਲ ਮੁਟਿਆਰਾਂ ਪੀਂਘਾਂ ਝੂਟ ਦੀਆਂ,,,,,,,,,,,,,,,,
ਝੂਟ ਦੀਆਂ,,,,,,,,,,,,,,,,
ਗੜ ਮੁਗ੍ਲਾਨ ਦੀਆਂ ਨਾਰਾਂ ,,,,,,,,,,,,,,
ਪੀਂਘਾਂ ਝੂਟ ਦੀਆਂ,,,,,,,,,,,,,,,,,,,,,,,,,,
ਅਗਲਾ ਸ਼ਬਦ ; ਪੀਂਘਾਂ / ਪੀਂਘ

| song by MANMOHAN WARIS |
tu baat sunway horan nu ki lod hungaraa kiun de yeheeeeeee
gaeran naal pee gahaaaaan juhati eh ashi hulara kiun diyeeeeeeeeeee.
NXT WRD HULARA..
|
|
22 Mar 2011
|
|
|
|
| narinder mavi |
ਸੰਗਦਾ ਸੰਗਾਉਂਦਾ ਮੇਰਾ ਪੁਛ ਲੈਂਦਾ ਹਾਲ ,,,,,,,,,,,,,
ਸੰਗਦਾ ਸੰਗਾਉਂਦਾ ਮੇਰਾ ਪੁਛ ਲੈਂਦਾ ਹਾਲ ,,,,,,,,,,,,
ਓਹਦੇ ਬੋਲਾਂ ਵਿਚ ਰੱਬ ਜਿਹਾ ਨਜ਼ਾਰਾ ਭਾਬੀਏ ,,,,,,
ਇਕ ਮੁੰਡਾ ਨੈਣਾਂ ਵਾਲੀ ਪੀਂਘ ਪਾ ਗਿਆ,,,,,,,,,,,,,
ਮੇਰੇ ਪਿਆਰ ਵਾਲਾ ਮੰਗਦਾ ਹੁਲਾਰਾ ਭਾਬੀਏ ,,,,,,,,,,,,
ਅਗਲਾ ਸ਼ਬਦ ; ਨੈਣਾਂ / ਨੈਣ

ਨਸ਼ਤਰ ਗਿੱਲ
ਕੋਣ ਬੇਵਫਾ ਏ ਤੇ ਵਫ਼ਾ ਕੀਨੇ ਕਰੀ ਏ ਇਸ਼ਕੇ ਦੀ ਬਾਜ਼ੀ ਕੀਨੇ ਜਿਤੀ ਕੀਨੇ ਹਰੀ ਏ ਕਿਵੇ ਸਾਡੀ ਜਿੰਦਗੀ ਦੇ ਵਿਚ ਪਿਆ ਏ ਖਿਲਾਰਾ ਨੇਣ ਨੇਣਾ ਨਾ ਮਿਲਾ ਲੀ ਭੇਤ ਖੁਲ ਜੁ ਗਾ ਸਾਰਾ ਨੇਣ ਨੇਣਾ ਨਾ ਮਿਲਾ ਲੀ -----------------
ਅਗਲਾ ਅਖਰ ਜਿੰਦਗੀ
|
|
22 Mar 2011
|
|
|
|
|
|
|
iddu sareef
likheya jo lekha wich
ohiyo kujh milda
ohdi marzi ton bina
patta ve nahi hilda
next word
lekh, lekhan
|
|
22 Mar 2011
|
|
|
|
| manmohan waris |
ਕੀਹਦੇ ਲੇਖਾਂ ਚ ਲਕੀਰ ਤੇਰੇ ਨਾਂ ਦੀ,,,,,,,
ਨੀਂ ਇਹ ਤਾਂ ਇੱਕੋ ਰੱਬ ਜਾਣਦਾ,,,,
ਤੇਰੇ ਸਾਹ ਨਾਲ ਸਾਹ ਉਂਝ ਭਰਦਾ ,,,,,,,,,,,,
ਨੀਂ ਹਰ ਮੁੰਡਾ ਤੇਰੇ ਹਾਣ ਦਾ,,,,,,,,,,,,,,,,,,
ਸੇਜਾਂ ਸੂਲਾਂ ਦੀਆਂ ਵੇਖ ਲੈ ਸਜਾਲੀਆਂ,,,,,,,
ਤੇਰੇ ਇਸ਼ਕ਼ ਚ ਅਕਲਾਂ ਗੁਆ ਲੀਆਂ,,,,,,,,,
ਨੀਂ ਤੇਨੂੰ ਜਿੰਦ ਜਾਨ ਲਿਖ ਕੇ,,,,,,,,,,,,,,,,
ਹੁਣ ਮੁੰਡਿਆਂ ਨੇ ਮੁੰਦਰਾਂ ਪੁਆ ਲੀਆਂ ,,,,,,,,
ਨੀਂ ਉੱਤੇ ਤੇਰਾ ਨਾਂ ਲਿਖ ਕੇ,,,,,,,,,,,,,,,,,,,,
ਅਗਲਾ ਸ਼ਬਦ ; ਇਸ਼ਕ਼

23 Mar 2011
|
|
|
|
| SATWINDER BUGGA |
EH ISHQ KISE DA NAHI HOYA EHNU MUH NA LA YIIIIIII
RATAAN NU OHTH OHTH ROVAGA DILA PYAR NA PA YIIIII....
NXT PYAR
|
|
23 Mar 2011
|
|
|
|
| Nachhatar Gill |
Suni zara gall nee mazaajan diye pattiye
Dull dull paindi ae toon roop diye haatiye
Dhupp 'ch na ghumm tera rang cho jauga
Has k na langh aiven PYAR ho jauga....
Agla shabad: MAZAAJAN
|
|
23 Mar 2011
|
|
|
|
|
ਬਲਿਹਾਰ ਜੀ ਓਹ ਗਾਣਾ ਸ਼ਬਦ ਮਜ਼ਾਜਾਂ ਯਾ ਫਿਰ ਮਜਾਜਣ ਕਿਸਤੇ ਲਿਖਣਾ ਹੈ
|
|
23 Mar 2011
|
|
|