|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| BABBU MAAN |
YAADAN TERIAN SOHNIA
YAADAN TERIANNNNN
NEEND NAHI A MAINU CHAIN NAHI A MAINU
BS AAUNDI A TERI YAAD
NXT WRD: NEEND
|
|
17 Mar 2011
|
|
|
|
|
|
|
nachattar gill
ishq jagave , raatan nu neend na ave
tera ishq jagave ni
haye raatan nu neend na ave
next word
raat, raatan
|
|
17 Mar 2011
|
|
|
|
| Gurdaas Maan Ji |
ਤਾਰਿਆਂ ਦੀ ਚੁੰਨੀ ਵਾਲੀ ਰਾਤ ਜਦੋ ਮੁੱਕਦੀ, ਸੱਜਰੀ ਸਵੇਰ ਘੁੰਡ ਮੁੱਖੜੇ ਤੋਂ ਚੁੱਕਦੀ, ਸੂਰਜੇ ਦੀ ਟਿੱਕੀ ਉਹਦੇ ਮੱਥੇ ਉੱਤੇ ਢੁੱਕਦੀ, ਧੁੰਦ ਚ੍ ਨਹਾਤੀ ਹੋਈ ਰੱਬ ਦੀ ਕੋਈ ਮੇਹਰ ਐ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਐ, ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਐ...............
ਅਗਲਾ ਸ਼ਬਦ --- ਮੇਹਰ
|
|
17 Mar 2011
|
|
|
|
|
ravinder grewal
mehar karin sareya te
door door dukh rakhi
sukh rakhi datteya
nagar khere sukh rakhi
next word
door,
|
|
17 Mar 2011
|
|
|
|
| dilshaad Akhtar |
ਦਿਲ ਵਿੱਚ ਵੱਸਦੈਂ ਸੱਜਣਾਂ ਵੇ ਰਹਿਨੈਂ ਅੱਖੀਆਂ ਤੋਂ ਦੂਰ ਤੂੰ ਕੀ ਜਾਣੇਂ ਸੱਜਣਾਂ ਵੇ ਮੈਂ ਕਿੰਨੀ ਮਜਬੂਰ ਦਿਲ ਵਿੱਚ ਵੱਸਦੈਂ ਸੱਜਣਾਂ ਵੇ ਰਹਿਨੈਂ ਅੱਖੀਆਂ ਤੋਂ ਦੂਰ
ਅਗਲਾ ਸ਼ਬਦ -- ਸੱਜਣਾਂ
|
|
17 Mar 2011
|
|
|
|
|
|
| Gurdaas Maan Saahab |
ਸੱਜਣਾਂ ਵੇ ਸੱਜਣਾਂ ਸਾਨੂੰ ਤੇਰੇ ਸ਼ਹਿਰ ਵਾਲੀ ਕਿੰਨੀ ਸੋਹਣੀ ਲੱਗਦੀ ਦੁਪਹਿਰ ਫ਼ੇਰ ਵੀ ਪਤਾ ਨੀਂ ਕਾਹਤੋ ਮੋਹ ਜਿਹਾ ਆਈ ਜਾਂਦੈ ਭਾਂਵੇ ਸਾਡੇ ਭੁੱਜ ਗਏ ਨੇਂ ਪੈਰ
ਅਗਲਾ ਸ਼ਬਦ.....ਮੋਹ
|
|
17 Mar 2011
|
|
|
|
|
satinder satti
din guzar gaye jadon chaunda c
mainu apni akh bulaunda c
thorreya dina to tera rang jeha wattda janda hai
hun holi holi mere to tera moh jeha ghattda janda hai
next word
apni, apne
|
|
17 Mar 2011
|
|
|
|
| baba Gurdaas Mann Sahib |
ਆਪਣਾਂ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਗੰਢਾ ਹੋਵੇ ਵਾਣ ਵਾਲਾ ਮੰਜਾ ਹੋਵੇ ਮੰਜੇ ਉੱਤੇ ਬੈਠਾ ਜੱਟ ਬਣਿਆਂ ਨਵਾਬ ਹੋਵੇ ਆਪਣਾਂ ਪੰਜਾਬ....ਆਪਣਾਂ ਪੰਜਾਬ
ਅਗਲਾ ਸ਼ਬਦ :: ਮੰਜਾ
|
|
17 Mar 2011
|
|
|
|
|
gippy grewal
tera mukhra vekhan layi yaaran
main vair pawa leya pind sara
mere nain na rajjde ne
tu mukh morre yaari la ke
main bethi rehndi ve
gali ch manja dha ke
gali ch manja dha ke
nect word
gali ,
|
|
17 Mar 2011
|
|
|
|
| baba Gurdaas Mann Sahib |
ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਜੇਹੜੇ ਵਾਜੇ ਵੱਜ ਗਏ ਮੁੜਕੇ ਵੱਜਣੇ ਨਹੀਂ ਮਾਣਕ ਹੱਦ ਮੁਕਾ ਗਿਆ ਨਵੀਂਆਂ ਕਲੀਆਂ ਦੀ ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ
ਅਗਲਾ ਸ਼ਬਦ :: ਵਾਜਾ/ਵਾਜੇ
|
|
17 Mar 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|