|
|
| nachatter chatta |
ਤੂੰ ਦਿਲ ਦਾ ਮੇਹਰਮ ਬਣ ਪੇਹਲਾਂ,,,
ਸਾਨੂੰ ਦੇ ਗਿਆ ਦਾਗ ਜੁਦਾਈਆਂ ਦੇ ,,,
ਅਸੀਂ ਭੋਗ ਰਹੇ ਹਾਂ ਦੁੱਖ ਸੱਜਣਾ ,,,
ਵੇ ਤੇਰੇ ਨਾਲ ਮੁਹੋਬਤਾਂ ਪਾਈਆਂ ਦੇ,,,,,,,,
ਸਾਡੀ ਯਾਦ ਤੇਨੂੰ ਵੀ ਆਉਂਦੀ ਹੋਊ ,,,
ਕਦੇ ਭੁਲਕੇ ਸ਼ਾਮ ਸਵੇਰੇ ਵੇ,,,,,,,,,,,,
ਤੂੰ ਸੱਜਣਾ ਪਰਦੇਸ ਗਿਆ,,,,,,,,,,,
ਦਿਲ ਨਹੀਂ ਲਗਦਾ ਬਿਨ ਤੇਰੇ ਵੇ,,,,,
ਤੇਰੀ ਯਾਦ ਜਦੋਂ ਹੈ ਆ ਜਾਂਦੀ ,,,,,
ਫੇਰ ਹੋਉਲ ਪੈਂਦੇ ਦਿਲ ਮੇਰੇ ਵੇ,,,,,,,,,,
ਤੂੰ ਸੱਜਣਾ ਪਰਦੇਸ ਗਿਆ,,,,,,,,,,,,,,,,,,,,,,,,,,,,,,,
ਅਗਲਾ ਸ਼ਬਦ; ਪਰਦੇਸ
ਤੂੰ ਦਿਲ ਦਾ ਮੇਹਰਮ ਬਣ ਪੇਹਲਾਂ,,,
ਸਾਨੂੰ ਦੇ ਗਿਆ ਦਾਗ ਜੁਦਾਈਆਂ ਦੇ ,,,
ਅਸੀਂ ਭੋਗ ਰਹੇ ਹਾਂ ਦੁੱਖ ਸੱਜਣਾ ,,,
ਵੇ ਤੇਰੇ ਨਾਲ ਮੁਹੋਬਤਾਂ ਪਾਈਆਂ ਦੇ,,,,,,,,
ਸਾਡੀ ਯਾਦ ਤੇਨੂੰ ਵੀ ਆਉਂਦੀ ਹੋਊ ,,,
ਕਦੇ ਭੁਲਕੇ ਸ਼ਾਮ ਸਵੇਰੇ ਵੇ,,,,,,,,,,,,
ਤੂੰ ਸੱਜਣਾ ਪਰਦੇਸ ਗਿਆ,,,,,,,,,,,
ਦਿਲ ਨਹੀਂ ਲਗਦਾ ਬਿਨ ਤੇਰੇ ਵੇ,,,,,
ਤੇਰੀ ਯਾਦ ਜਦੋਂ ਹੈ ਆ ਜਾਂਦੀ ,,,,,
ਫੇਰ ਹੋਉਲ ਪੈਂਦੇ ਦਿਲ ਮੇਰੇ ਵੇ,,,,,,,,,,
ਤੂੰ ਸੱਜਣਾ ਪਰਦੇਸ ਗਿਆ,,,,,,,,,,,,,,,,,,,,,,,,,,,,,,,
ਅਗਲਾ ਸ਼ਬਦ; ਪਰਦੇਸ
|
|
25 Mar 2011
|
|
|
|
|
|
| harbhajan maan |
ANKHIAN DA SAWAN PAUNDA VAIN
RONDE NAIN
TUN PARDES VE.......
NXT WRD: ANKHIAN
|
|
25 Mar 2011
|
|
|
|
|
SURINDER KAUR
ਇਨਾ ਅਖੀਆ ਚ ਪਵਾ ਕਿਵੇ ਕਜਲਾ ਵੇ ਅਖੀਆ ਚ ਤੂ ਵਸਦਾ ਹਰ ਵੇਲੇ ਚਨਾ ਮੇਰਾ ਤੇਰੇ ਵਲ ਮੁਹ ਵੇ ਬੁਲੀਆ ਤੇ ਨਾ ਤੇਰਾ ਅਖੀਆ ਚ ਤੂ ਵੇ ਜਦੋ ਹਸਦੀ ਭੁਲੇਖਾ ਮੇਨੂ ਪੈਂਦਾ ਵੇ ਹਸਿਆ ਤੂ ਹਸਦਾ
ਅਗਲਾ ਅਖਰ ਹਾਸਾ ,, ਹਾਸੇ,, ਹਸਿਆ
|
|
26 Mar 2011
|
|
|
|
| ਹਰਭਜਨ ਮਾਨ |
ਤੇਰਾ ਅੰਗ ਅੰਗ ਹਾਸੇ ਹੱਸਦਾ ਏ ਤੂੰ ਘੁੰਮਦੀ ਵਾਂਗ ਭੰਬੀਰੀ ਨੀ ਸਾਡਾ ਦਿਲ ਹੌਕੇ ਭਰਦਾ ਏ ਜਦ ਹੋਵੇਂ ਦੂਹਰੀ ਤੀਹਰੀ ਨੀ ਆਹ ਸਿਰ ਤੋਂ ਲਹਿੰਦੀ ਚੁੰਨੀ ਜ਼ਰਾ ਸੰਭਾਲ ਕੁੜੇ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ....
ਅਗਲਾ ਸ਼ਬਦ ਹੈ: ਸਿਰ
|
|
26 Mar 2011
|
|
|
|
|
jazzy b
mehfilla nu luttdi rangini jatt di
sirr charr boldi shonkini jatt di
next word
jatt
|
|
27 Mar 2011
|
|
|
|
|
|
| SIPPY |
O NA BHULNI KAMAAD
NA BHULNA CHUBARA
TERE PICHE REHNA
JATT SARI UMAR KUNWARA
NXT WRD: UMAR
|
|
27 Mar 2011
|
|
|
|
|
raj brar
aedda khat likh ke pa sajna
ve meri umar beet je parrdi di
next word
khat
|
|
28 Mar 2011
|
|
|
|
|
hans raj hans
ਇਹ ਬੜੇ ਪੁਰਾਣੇ ਪਿਆਰ ਭਰੇ ਖ਼ਤ ਤੇਰੇ ਮੇਰੇ ਕੀ ਲਗਦੇ ਨੇ ਕੀ ਲਗਦੇ ਨੇ ਮੇਰੇ ਦਸ ਕੀ ਲਗਦੇ ਨੇ ਕੀ ਲਗਦੇ ਨੇ ਮੇਰੇ ਇਹ ਉਜੜੇ ਹੋਏ ਖਾਬਾ ਦੇ ਜੋ ਡੇਰੇ ਮੇਰੇ ਕੀ ਲਗਦੇ ਨੇ ਕੀ ਲਗਦੇ ਨੇ ਮੇਰੇ ਦਸ ਕੀ ------------
ਅਗਲਾ ਅਖਰ ਪਿਆਰ
|
|
28 Mar 2011
|
|
|
|
| manmohan waris |
ਅਸੀਂ ਦਿਲ ਨਾਲ ਦਿਲ ਵਟਾਉਣ ਖੇਡੇ,,,
ਇਕ ਦੂਜੇ ਨੂੰ ਹੀਰਾ ਚਟਾਉਣ ਖੇਡੇ,,,
ਸਾਰੀ ਉਮਰ ਇਹ ਦਿਲ ਨੂੰ ਰਹੀ ਚਾਹਤ ,,,
ਮੈਂ ਰੁਸਾਂ ਤੇ ਓਹ੍ਹ ਮਨਾਉਣ ਖੇਡੇ,,,
ਪਕੇ ਜੁਲਫਾਂ ਓਹ ਮੇਰੇ ਮੋਢਿਆਂ ਤੇ,,,
ਸੱਪ ਆਖ ਕੇ ਮੈਨੂੰ ਡਰਾਓਣ ਖੇਡੇ,,,
ਸਜਣ ਤੁਰ ਗਏ `ਗੋਗਿਆ` ਦੂਰ ਮੇਰੇ ,,,
ਪਿਆਰ ਪਿਆਰ ਹੁਣ ਮੇਰੇ ਨਾਲ ਕੋਣ ਖੇਡੇ,,,
ਅਗਲਾ ਸ਼ਬਦ; ਜੁਲਫਾਂ
ਅਸੀਂ ਦਿਲ ਨਾਲ ਦਿਲ ਵਟਾਉਣ ਖੇਡੇ,,,
ਇਕ ਦੂਜੇ ਨੂੰ ਹੀਰਾ ਚਟਾਉਣ ਖੇਡੇ,,,
ਸਾਰੀ ਉਮਰ ਇਹ ਦਿਲ ਨੂੰ ਰਹੀ ਚਾਹਤ ,,,
ਮੈਂ ਰੁਸਾਂ ਤੇ ਓਹ੍ਹ ਮਨਾਉਣ ਖੇਡੇ,,,
ਪਾਕੇ ਜੁਲਫਾਂ ਓਹ ਮੇਰੇ ਮੋਢਿਆਂ ਤੇ,,,
ਸੱਪ ਆਖ ਕੇ ਮੈਨੂੰ ਡਰਾਓਣ ਖੇਡੇ,,,
ਸਜਣ ਤੁਰ ਗਏ `ਗੋਗਿਆ` ਦੂਰ ਮੇਰੇ ,,,
ਪਿਆਰ ਪਿਆਰ ਹੁਣ ਮੇਰੇ ਨਾਲ ਕੋਣ ਖੇਡੇ,,,
ਅਗਲਾ ਸ਼ਬਦ; ਜੁਲਫਾਂ
|
|
28 Mar 2011
|
|
|
|
| baba Gurdaas Mann Sahib |
ਮਿੱਠੀਆਂ ਅਵਾਜ਼ਾਂ ਸੁਭਾ ਹੋਰ ਰੁਸ਼ਨਾਉਂਦੀਆਂ ਹਾਲੀ-ਪਾਲੀ ਸਾਰਿਆਂ ਨੂੰ ਕੰਮ-ਧੰਦੇ ਲਾਉਂਦੀਆਂ ਜੁਲਫ਼ਾਂ ਜ਼ਮੀਨ ਦੀਆਂ ਵਾਹੁੰਦਾ ਬੱਗਾ ਸ਼ੇਰ ਏ ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਏ
ਅਗਲਾ ਸ਼ਬਦ ਹੈ :: ਸ਼ੇਰ
|
|
29 Mar 2011
|
|
|